Subhash Sharma
Vice Chairman Punjab water supply and sewerage board
AAP District Mohali Secretary
13/06/2026
SBP Villa ਡੇਰਾਬੱਸੀ ਦੇ ਖਾਸ ਮੁਹਤ੍ਰਭ ਸੱਜਣਾ ਨਾਲ ਗੱਲਬਾਤ ਦੌਰਾਨ
CM ਮਾਨ ਨੇ ਬਠਿੰਡਾ ਵਿਖੇ ਰੋਡ ਸ਼ੋਅ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ !!
👉 ਪੰਜਾਬ 'ਚ ਪਹਿਲੀ ਵਾਰ ਲੱਗ ਰਿਹਾ ਨਹਿਰੀ ਪਾਣੀ ਨਾਲ਼ ਝੋਨਾ
👉 ਭਾਖੜਾ ਡੈਮ 'ਚ ਸਿੰਜਾਈ ਲਈ ਲੋੜੀਂਦਾ ਪਾਣੀ ਮੌਜੂਦ
Bhagwant Mann Arvind Kejriwal Manish Sisodia
12/06/2026
ਡੇਰਾ ਬੱਸੀ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਮੇਰੀ ਜ਼ਿੰਮੇਵਾਰੀ ਹੈ, ਕਿਉਂਕਿ ਜਦੋਂ ਵੀ ਮੈਂ ਜਨ ਸੰਪਰਕ ਮੁਹਿੰਮ ਤਹਿਤ ਇਲਾਕੇ ਦੀ ਸਤਿਕਾਰਯੋਗ ਜਨਤਾ ਕੋਲ ਜਾਂਦਾ ਹਾਂ, ਉਨ੍ਹਾਂ ਵੱਲੋਂ ਮਿਲਣ ਵਾਲਾ ਪਿਆਰ ਅਤੇ ਸਤਿਕਾਰ ਮੈਨੂੰ ਗਹਿਰਾਈ ਨਾਲ ਪ੍ਰਭਾਵਿਤ ਕਰ ਜਾਂਦਾ ਹੈ।
Bhagwant Mann Arvind Kejriwal Manish Sisodia Aman Arora
#ਹਲਕਾ_ਡੇਰਾਬੱਸੀ_ਮੇਰਾ_ਪਰਿਵਾਰ
ਪਾਣੀਆਂ ਲਈ ਜਾਣੇ ਜਾਂਦੇ ਪੰਜਾਬ ਦਾ ਕੋਈ ਖੇਤ ਟੇਲ 'ਤੇ ਨਹੀਂ ਰਹੇਗਾ - CM Bhagwant Mann
ਪੂਰੇ ਪੰਜਾਬ ਦੇ ਹਰ ਕਿਸਾਨ ਦੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਤਨਦੇਹੀ ਨਾਲ਼ ਕਾਰਜਸ਼ੀਲ ਮਾਨ ਸਰਕਾਰ, ਕੱਸੀਆਂ, ਨਹਿਰਾਂ, ਸੂਏ, ਪਾਈਪਲਾਈਨਾਂ ਰਾਹੀਂ ਹਰ ਕਿਸਾਨ ਨੂੰ ਦਿੱਤਾ ਉਪਜਾਊ ਤੱਤਾਂ ਨਾਲ਼ ਭਰਪੂਰ ਨਹਿਰੀ ਪਾਣੀ
Manish Sisodia
ਮਾਨ ਸਰਕਾਰ ਦੇ ਫ਼ੈਸਲਿਆਂ ਨੇ ਪਹੁੰਚਾਈਆਂ ਹਰ ਵਰਗ ਦੇ ਲੋਕਾਂ ਤੱਕ ਸਹੂਲਤਾਂ!
ਨਿੱਜੀ ਸਕੂਲਾਂ ਦੀ ਮਨਮਾਨੀ 'ਤੇ ਰੋਕ, ਹਰ ਖੇਤ ਤੱਕ ਨਹਿਰੀ ਪਾਣੀ, ਮੁਫ਼ਤ ਬਿਜਲੀ ਵਰਗੇ ਕੰਮਾਂ ਦਾ ਪੰਜਾਬ ਦੇ ਹਰ ਪਰਿਵਾਰ ਨੂੰ ਮਿਲ ਰਿਹਾ ਲਾਭ, ਲੋਕਾਂ ਨੇ ਕੀਤਾ 2027 'ਚ ਮਾਨ ਸਰਕਾਰ ਨੂੰ ਦੁਬਾਰਾ ਲਿਆਉਣ ਦਾ ਫ਼ੈਸਲਾ
Bhagwant Mann Manish Sisodia
11/06/2026
NEET ਦੀ ਪ੍ਰੀਖਿਆ ਦੇਣ ਵਾਲ਼ਿਆਂ ਲਈ ਪੰਜਾਬ ਕੈਬਿਨੇਟ ਦਾ ਵੱਡਾ ਫੈਸਲਾ
Bhagwant Mann Arvind Kejriwal Manish Sisodia
11/06/2026
ਹਲਕਾ ਡੇਰਾ ਬੱਸੀ ਦੇ ਪਿੰਡ ਜੜੋਤ ਵਿਖੇ 26ਵਾਂ ਸਲਾਨਾ ਉਰਸ ਬਾਬਾ ਬਲਬੀਰ ਸਿੰਘ ਜੀ ਦੀ ਰਹਿਨੁਮਾਈ ਹੇਠ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਦੂਰੋਂ ਨੇੜੇਓ ਸੰਗਤਾਂ ਪਹੁੰਚੀਆਂ ਅੱਧੇ ਉੱਥੇ ਪਹੁੰਚ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਲੰਗਰ ਛਕਿਆ ਅਤੇ ਕਵਾਲੀ ਵਿੱਚ ਹਾਜਰੀ ਵੀ ਲਵਾਈ ਇਸ ਮੌਕੇ ਮੇਰੇ ਨਾਲ ਮੇਰੇ ਮਿੱਤਰ ਸਵਰਨ ਸਿੰਘ ਜੀ ਟਿਵਾਣਾ ਮੱਲ ਬਲਵਿੰਦਰ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ ਸੋਨੂ ਸਰਪੰਚ ਗੁਰਪਾਲ ਸਿੰਘ ਜੀ ਲੈ ਲਈ ਵੀ ਹਾਜ਼ਰ ਸਨ
Bhagwant Mann Arvind Kejriwal Manish Sisodia Aman Arora
10/06/2026
ਪ੍ਰਤਾਪ ਵਿਰਕ ਜ਼ਿਲ੍ਹਾ ਯੂਥ ਕੋਰਡੀਨੇਟਰ , ਮੁਕੇਸ਼ ਸੈਣ MC Zirakpur ward 6, ਵੁਰਿੰਦਰ ਦੁੱਗਲ, ਹਰਜਿੰਦਰ ਭੁੱਡਾ ਕੋਰਡੀਨੇਟਰ NMM , ਨਦੀਮ ਸਲਮਾਨੀ Zirakpur , ਸੋਨੂ ਖਾਨ,ਸੰਦੀਪ ਪੂਨੀਆ, ਮਨਦੀਪ ਪੂਨੀਆ ਪੂਰੀ ਟੀਮ ਵਲੋਂ ਅੱਜ ਆਉਣ ਵਾਲੀ 2027 ਦੀ ਵਿਧਾਨ ਸਭਾ ਚੌਣਾ ਲਈ ਤਕੜੇ ਹੋਕੇ ਕੰਮ ਕਰਨ ਤੇ ਪੂਰਨ ਸਹਿਯੋਗ ਦਿੱਤਾ ਤਾਕੀ ਡੇਰਾਬੱਸੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇ|
10/06/2026
CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ ‘ਚ ਇਹਨਾਂ ਫ਼ੈਸਲਿਆਂ ਨੂੰ ਮਿਲੀ ਪ੍ਰਵਾਨਗੀ
Bhagwant Mann Arvind Kejriwal Manish Sisodia
10/06/2026
ਕੀਮਤੀ ਜਾਨਾਂ ਬਚਾ ਕੇ ਸੜਕ ਸੁਰੱਖਿਆ ਫੋਰਸ ਬਣ ਰਹੀ ਪੂਰੇ ਦੇਸ਼ ਲਈ ਰਾਹ ਦਸੇਰਾ
Bhagwant Mann Arvind Kejriwal Manish Sisodia
Click here to claim your Sponsored Listing.
Category
Website
Address
Dera Bassi
140507