Anoop Singh
Food Corner
05/08/2025
ਸ਼ੁਰੂ ਤੋਂ ਹੀ ਸੈਟ ਕੀਤੇ ਨੇ 🤝ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।👌🏻
05/07/2025
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..💪❤
02/06/2025
🤗" ਨੋਟਾਂ ਨਾਲੋਂ ਵੱਧ ਯਾਰ ਕਮਾਏ ਆ... ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ...😉💯
08/11/2024
ਰੱਖੇ ਮੁੱਢ ਤੋਂ ਅਸੂਲ ਸਾਰੇ Kaim👑ਨੇ ਬਹੁਤਾ ਕਿਸੇ ਨੂੰ ਨਾਂ ਸਿਰ ਤੇ ਚਾੜਦੇ
ਬੱਸ ਹੁਣ ਉਹਨਾਂ ਉੱਤੋਂ ਜਿੰਦ ਵਾਰੀਏ ਜਿਹੜੇ ਯਾਰੀ 🫂 ਦਾ ਨੇ ਮੁੱਲ ਤਾਰਦੇ_🤗"
23/10/2024
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ ਪਰ ਯਾਰਾਂ ਦੀ ਥੋੜ ਨਹੀਂ ...ਯਾਰੀਆ ਹੀ ਕਮਾਈਆ ਅਸੀ ਕੋਈ ਗਾਂਧੀ ਵਾਲੇ ਨੋਟ ਨਹੀ...💪💪⚔️
22/10/2024
ਆਸਮਾਨ ਤੋ ਉੱਚੀ ਸੋਚ ਹੈ ਸਾਡੀ 😉"ਰੱਬਾ" ਸਦਾ ਆਵਾਦ ਰਹੇ..
ਦੁਨੀਆ ਦੀ ਪਰਵਾਹ ਨ ਕੋਈੇ 🫂 "ਯਾਰੀ" 👑_ਜਿੰਦਾਬਾਦ ਰਹੇ..💪
22/10/2024
ਯਾਰ ਕਹਾਉਣਾ ਅਸਾਨ ਨੀ ਹੁੰਦਾ 😎
ਚਰਚੇ, ਪਰਚੇ, ਖਰਚੇ ਸਭ ਝਲਣੇ ਪੈਂਦੇ ਆ..🤝
29/09/2024
ਹਕੂਮਤ ਕਰਨੀ ਬੜੀ ਸੋੌਖੀ ਹੁੰਦੀ ਦਿਲਾ♥️ ਤੇ ਰਾਜ ਕਰਨੇ ਬੜੇ ਅੌਖੇ ਨੇ.👑😉
03/06/2024
Yaari ...👍☺️
19/03/2024
Mast ਰਾਹੀ Daaa.. ਅਪਨਾ ਜੀ 😉🤩
Click here to claim your Sponsored Listing.
Category
Website
Address
Delhi
110092