Eknoor Channel
Contact information, map and directions, contact form, opening hours, services, ratings, photos, videos and announcements from Eknoor Channel, Broadcasting & media production company, Eknoor Studio & Digital Lab, Bhai Sukha Singh Mehtab Singh Chownk, Batala.
28/03/2024
12/02/2024
ਸਾਡੇ ਅਸਲੀ ਹੀਰੋ: ਬਾਬਾ ਅਜੀਤ ਸਿੰਘ ਸਾਹਿਬ ਜੀ
19/01/2024
Guru Nanak Nagar, Kakar Kalan, Neeh Pather
ਹੜਾਂ ਦੇ ਮਾਰਿਆਂ ਨੂੰ ਸਿਰਫ਼ ਮਕਾਨ ਨਹੀਂ ਸਨਮਾਨ ਵੀ ਦਿੱਤਾ ਜਾਏਗਾ ।ਜਿਨ੍ਹਾਂ ਦੇ ਹੜਾਂ 'ਚ ਮਕਾਨ ਰੁੜ ਗਏ, ਉਹਨਾਂ ਖੁਦ ਰੱਖਿਆ 'ਗੁਰੂ ਨਾਨਕ ਨਗਰ' ਦਾ ਨੀਂਹ ਪੱਥਰ।
ਸੰਗਤ ਏਡ ਯੂਕੇ ਦਾ ਮਕਸਦ ਸਿਰਫ਼ ਮਕਾਨ ਬਣਾਕੇ ਦੇਣਾ ਨਹੀਂ, ਬਲਕਿ ਸਿੱਖੀ ਤੋਂ ਦੂਰ ਜਾ ਰਹੇ ਗਰੀਬ ਵਰਗ ਨੂੰ ਗੁਰੂ ਬਾਬੇ ਦਾ ਅਸਲੀ ਸਰੂਪ ਦਿਖਾਉਣਾ ਹੈ। ਜਿਸ ਦੀ ਯਾਰੀ ਸਦਾ ਭਾਈ ਲਾਲੋ ਨਾਲ ਰਹੀ ਹੈ।
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ ॥੪॥੩॥
02/10/2021
ਹਰਿਆਣਾ ਦੇ ਕਿਸਾਨਾਂ ਦਾ ਰੋਹ, BJP ਲੀਡਰ ਘਰਾਂ ਨੂੰ ਭਜਾਏ
24/05/2020
Dhan Guru Arjan Dev Sahib Ji
24/05/2020
ਅਲਾਹ ਪਾਕੰ ਪਾਕ ਹੈ
ਸਕ ਕਰਉ ਜੇ ਦੂਸਰ ਹੋਇ ॥ ( Sri Guru Granth Sahib Ji -727)
Click here to claim your Sponsored Listing.
Category
Contact the business
Telephone
Website
Address
Eknoor Studio & Digital Lab, Bhai Sukha Singh Mehtab Singh Chownk
Batala
143505