Batala Police

Batala Police

Share

Official page of Batala Police-@PunjabPoliceIndia. To report a complaint or in case of any Emergency, call 112

01/06/2026
01/06/2026

ਆਪਣੇ ਲੈਣ-ਦੇਣ ਪੂਰੇ ਕਰਨ ਤੋਂ ਬਾਅਦ ਹਮੇਸ਼ਾ ਆਪਣੇ ਔਨਲਾਈਨ ਬੈਂਕਿੰਗ ਅਤੇ ਹੋਰ ਮਹੱਤਵਪੂਰਨ ਖਾਤਿਆਂ ਨੂੰ ਲੌਗ ਆਊਟ ਜ਼ਰੂਰ ਕਰੋ, ਖਾਸ ਕਰਕੇ ਸਾਂਝੇ ਜਾਂ ਜਨਤਕ ਕੰਪਿਊਟਰਾਂ/ਮੋਬਾਈਲਾਂ 'ਤੇ।

ਇੱਕ ਸਾਧਾਰਨ ਲੌਗਆਊਟ ਤੁਹਾਡੀ ਇਜਾਜ਼ਤ ਤੋਂ ਬਿਨਾਂ ਹੋਣ ਵਾਲੀ ਵਰਤੋਂ ਨੂੰ ਰੋਕ ਸਕਦਾ ਹੈ ਅਤੇ ਤੁਹਾਡੀ ਨਿੱਜੀ ਤੇ ਵਿੱਤੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਸੁਚੇਤ ਰਹੋ, ਸੁਰੱਖਿਅਤ ਰਹੋ।

Always log out of your online banking and other important accounts after completing your transactions, especially on shared or public devices.

A simple logout can prevent unauthorized access and help keep your personal and financial information secure.

Stay alert, Stay Safe.

Photos from Batala Police's post 31/05/2026

ਬਟਾਲਾ ਪੁਲਿਸ ਨੇ ਪੁਲਿਸ ਲਾਈਨ, ਬਟਾਲਾ ਵਿਖੇ ਆਪਣੇ ਸੇਵਾਮੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਸਾਲਾਂ ਦੀ ਵਚਨਬੱਧਤਾ ਅਤੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਨਿੱਘਾ ਵਿਦਾਇਗੀ ਦਿੱਤੀ।

Batala Police bid a warm farewell to its retiring personnel at Police Line, Batala, recognising their years of commitment and contribution.

31/05/2026

A person from called and said that his two sisters, aged around 8 and 9, are missing since morning. Please help in searching for them. A police party immediately reached the spot, found the missing girls and handed them over safely to their parents. The family thanked the police.

Want your organization to be the top-listed Government Service in Batala?
Click here to claim your Sponsored Listing.

Address


Near Post Office, Opp. Bus Stand
Batala
143505