TP Satkoha

TP Satkoha

Share

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ

Photos from TP Satkoha's post 30/11/2024

ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਪੱਧਰ ਦੀ ਪਿਸਟਲ-ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਜਿਗਰੀ ਦੋਸਤ ਅਤੇ ਛੋਟੇ ਭਰਾ ਨੈਸ਼ਨਲ ਅਵਾਰਡੀ ਹਰਮਨਜੀਤ ਸਿੰਘ ਗੁਰਾਇਆ ਦੇ ਬੇਟੇ ਕੰਵਰਹਿੰਮਤ ਸਿੰਘ ਗੁਰਾਇਆ ਨੇ 50 ਮੀਟਰ ਰਾਈਫਲ ਮੁਕਾਬਲੇ ਵਿੱਚ ਉੱਤਰੀ ਭਾਰਤ ਵਿੱਚੋਂ ਪਹਿਲਾ ਅਤੇ ਦੇਸ਼ ਭਰ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸੂਬੇ ਪੰਜਾਬ, ਜ਼ਿਲੇ ਗੁਰਦਾਸਪੁਰ ਅਤੇ ਸ਼ਹਿਰ ਬਟਾਲੇ ਜਿੱਥੇ ਨਾਮ ਉੱਚਾ ਕੀਤਾ ਹੈ ਉੱਥੇ ਸਾਡੇ ਸਾਰਿਆਂ ਦਾ ਮਾਣ ਵੀ ਵਧਾਇਆ ਹੈ.......

ਅਨਹਦ Tv anhadTv 01/10/2024

https://youtube.com/-b5b?si=ysOKWgiMY2GQF6_c

ਅਨਹਦ Tv anhadTv Share your videos with friends, family, and the world

25/09/2024

ਵਿਗਿਆਨ ਅਤੇ ਮਨੋਰੰਜਨ ਦਾ ਸੁਮੇਲ ਸਾਇੰਸ ਸਿਟੀ ਕਪੂਰਥਲਾ

14/08/2024

Category

Telephone

Website

Address


Batala

Alerts

Be the first to know and let us send you an email when TP Satkoha posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Batala.