ADTV

ADTV

Share

21/04/2026

ਬਰਨਾਲਾ ਹੋਟਲ ਬੀ ਟਾਉਨ ਵਿੱਚ ਰੇਡ ਦੁਰਾਨ 10 ਦੇ ਕਰੀਬ ਜੋੜੇ ਫੜੇ ਗਏ SHO ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕੇ ਜੋ ਵੀ ਬਣਦੀ ਕਾਰਵਾਈ ਹੋਏਗੀ ਅਮਲ ਵਿੱਚ ਲਿਆਂਦੀ ਜਾਵੇਗੀ Aman Bnl Harjinder Singh Barnala Yaddu Bhullar ADTV

20/04/2026

ਉੱਘੇ ਸਮਾਜ ਸੇਵੀ ਪੱਤਰਕਾਰ ਹੱਕ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਮੇਰੇ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਕੈਰੇ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖ਼ਸ਼ਣ

17/04/2026

ਬਰਨਾਲਾ ਦੀ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਬਰਨਾਲਾ ਪੁਲਿਸ ਵੱਲੋਂ ਬਰਨਾਲਾ ਦੇ ਕਾਂਗਰਸੀ ਵਰਕਰਾਂ ਤੇ ਧੱਕੇ ਨਾਲ ਪਰਚੇ ਪਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਿੱਤੀ ਚੇਤਾਵਨੀ....... Aman Bnl Harjinder Singh Barnala Yaddu Bhullar ਮੁੱਦੇ ਬਰਨਾਲੇ ਦੇ ADTV Kuldeep Singh Kala Dhillon Avtarsinghpharwahi Barnala Police Amandeep Singh

15/04/2026

ਬਾਈ ਅਮ੍ਰਿਤਪਾਲ ਜੀ ਦੇ ਹੱਕ ਵਿੱਚ ਸਾਬੋਕੇ ਤਲਵੰਡੀ ਵਿਖ਼ੇ ਵਿਸਾਖੀ ਤੇ ਬਾਬਾ ਖੇੜੀ ਵਾਲੇ ਸਮੇਤ ਭਾਰਾ ਇਕੱਠ

15/04/2026

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ135 ਵੇਂ ਜਨਮ ਉਤਸਵ ਤੇ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਬਾਬਾ ਸਾਹਿਬ ਉਹ ਮਹਾਨ ਸਕਸੀਅਤ ਸਨ ਜਿਨਾਂ ਨੇ ਸਾਨੂੰ ਊਚ ਨੀਚ ਰਹਤ ਅਤੇ ਸਾਰਿਆਂ ਨੂੰ ਜੀਣ ਲਈ ਹਰ ਚੀਜ਼ ਲਈ ਬਰਾਬਰਤਾ ਦਾ ਹੱਕ ਦਿੱਤਾ ਇਸ ਮੌਕੇ DSP ਸਤਵੀਰ ਬੈਂਸ ਜੀ ਨੇ ਏਥੇ ਪੁਹੰਚ ਕੇ ਸਬ ਦਾ ਮਨੋਬਲ ਬਧਾਇਆ ਅਤੇ ਐਡਵੋਕੇਟ ਦੀਪਕ ਰਾਇ ਜਿੰਦਲ ਜੀ ਬੋਲੇ ਕੁੱਝ ਸ਼ਬਦ

15/04/2026

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ135 ਵੇਂ ਜਨਮ ਉਤਸਵ ਤੇ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਬਾਬਾ ਸਾਹਿਬ ਉਹ ਮਹਾਨ ਸਕਸੀਅਤ ਸਨ ਜਿਨਾਂ ਨੇ ਸਾਨੂੰ ਊਚ ਨੀਚ ਰਹਤ ਅਤੇ ਸਾਰਿਆਂ ਨੂੰ ਜੀਣ ਲਈ ਹਰ ਚੀਜ਼ ਲਈ ਬਰਾਬਰਤਾ ਦਾ ਹੱਕ ਦਿੱਤਾ ਇਸ ਮੌਕੇ DSP ਸਤਵੀਰ ਬੈਂਸ ਜੀ ਨੇ ਏਥੇ ਪੁਹੰਚ ਕੇ ਸਬ ਦਾ ਮਨੋਬਲ ਬਧਾਇਆ

15/04/2026

ਸ਼ਕਤੀਕਲਾ ਮੰਦਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਜਨਮਦਿਨ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਮਨਾਇਆ ਗਿਆ ਇਸ ਵਿੱਚ ਪਹਿਲਾ ਖੂਨਦਾਨ ਲਗਾਇਆ ਗਿਆ ਜਿਸ ਵਿੱਚ 100 ਤੋੰ ਵੀ ਵੱਧ ਯੂਨਿਟ ਡੋਨੇਟ ਕੀਤਾ ਅਤੇ ਬਰਨਾਲਾ ਤੋਂ ਸਾਬਕਾ ਚੇਅਰਮੈਨ ਗੁਰਦੀਪ ਬਾਠ ਜੀ ਨੇ ਉੱਥੇ ਆ ਕੇ ਹੋਂਸਲਾ ਵਧਾਇਆ

15/04/2026

ਸ਼ਕਤੀਕਲਾ ਮੰਦਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਜਨਮਦਿਨ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਮਨਾਇਆ ਗਿਆ ਇਸ ਵਿੱਚ ਪਹਿਲਾ ਖੂਨਦਾਨ ਲਗਾਇਆ ਗਿਆ ਜਿਸ ਵਿੱਚ 100 ਤੋੰ ਵੀ ਵੱਧ ਯੂਨਿਟ ਡੋਨੇਟ ਕੀਤਾ ਅਤੇ DSP ਬਰਨਾਲਾ ਸਤਵੀਰ ਬੈਂਸ ਜੀ ਨੇ ਉੱਥੇ ਆ ਕੇ ਹੋਂਸਲਾ ਵਧਾਇਆ

15/04/2026

ਸ਼ਕਤੀਕਲਾ ਮੰਦਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਜਨਮਦਿਨ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਮਨਾਇਆ ਗਿਆ ਇਸ ਵਿੱਚ ਪਹਿਲਾ ਖੂਨਦਾਨ ਲਗਾਇਆ ਗਿਆ ਜਿਸ ਵਿੱਚ 100 ਤੋੰ ਵੀ ਵੱਧ ਯੂਨਿਟ ਡੋਨੇਟ ਕੀਤਾ ਅਤੇ ਬਰਨਾਲਾ ਤੋਂ ਅਕਾਲੀਦਲ ਦੇ ਨੇਤਾ kulwant singh kanta ਜੀ ਨੇ ਉੱਥੇ ਆ ਕੇ ਹੋਂਸਲਾ ਵਧਾਇਆ

15/04/2026

ਸ਼ਕਤੀਕਲਾ ਮੰਦਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਇਹ ਜਨਮਦਿਨ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਮਨਾਇਆ ਗਿਆ ਇਸ ਵਿੱਚ ਪਹਿਲਾ ਖੂਨਦਾਨ ਲਗਾਇਆ ਗਿਆ ਜਿਸ ਵਿੱਚ 100 ਤੋੰ ਵੀ ਵੱਧ ਯੂਨਿਟ ਡੋਨੇਟ ਕੀਤਾ ਅਤੇ ਬਰਨਾਲਾ ਕਾਂਗਰਸ ਪਾਰਟੀ ਦੇ MLA Kuldeep Singh Kala Dhillon ਕਾਲਾ ਢਿੱਲੋਂ ਜੀ ਨੇ ਉੱਥੇ ਆ ਕੇ ਹੋਂਸਲਾ ਵਧਾਇਆ

Photos from ADTV's post 14/04/2026

ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਤੇ ਭਗਵਾਨ ਬਾਲਮੀਕਿ ਸਹਾਰਾ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਸ਼ਹਿਰ ਦੀਆਂ ਮਹਾਨ ਹਸਤੀਆਂ ਨੇ ਆ ਕੇ ਸਬ ਦਾ ਮਨੋਬਲ ਬਦਾਇਆ

Want your business to be the top-listed Media Company in Barnala?
Click here to claim your Sponsored Listing.

Website

Address


Barnala