Scorpio ale
Scorpio lover
12/03/2022
ਸਤਿ ਸ੍ਰੀ ਆਕਾਲ ਜੀ
ਅੱਜ ਕੱਲ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਲਈ ਪਿੰਡਾਂ ਵਿੱਚ ਵਾਲੀਵਾਲ ਲੀਗ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਜੋ ਕਿ ਬਹੁਤ ਵਧੀਆ ਉਪਰਾਲਾ ਹੈ।
ਕੁਝ ਖਿਡਾਰੀ ਵੀਰ ਕਹਿ ਰਹੇ ਹਨ ਵਾਲੀਵਾਲ ਲੀਗ ਟੂਰਨਾਮੈਂਟ ਵਿਚ ਰੂਲ ਬਣਾਏ ਜਾਣੇ ਚਾਹੀਦੇ ਹਨ । ਤਾ ਜੋ ਨਵੇਂ ਖਿਡਾਰੀਆਂ ਨੂੰ ਪੂਰਾ ਮੌਕਾ ਮਿਲ ਸਕੇ।
ਤੁਸੀਂ ਵੀ ਆਪਣੀ ਰੈਅ ਦੱਸੋ ਕਮੈਟ ਕਰਕੇ ਕੀ ਰੂਲ ਹੋਣੇ ਚਾਹੀਦੇ ਹਨ।
ਧੰਨਵਾਦ ਜੀ
11/03/2022
10/04/2018
Karo ji note
09/04/2018
Kro note
Want your business to be the top-listed Gym/sports Facility in Barnala?
Click here to claim your Sponsored Listing.
Click here to claim your Sponsored Listing.
Category
Website
Address
Barnala
148104