Mehal Kalan
Mehal Kalan Mehal Kalan is situated on Ludhiana Bathinda highway between Raikot and Barnala City. This village is about 20kms. from Barnala and about 15kms.
from Raikot.
✔ Verified Official Page
✔ Facebook Certified
If we deeply look into the history of this village we come to know that this village was established by the famous Jatt Sikh Clan Chahal and then other clans also settled here. This village was named Mehal (which is known as Palace in English) because this village had old Forts and Palaces which were constructed by old Maharaja's of Raik
31/05/2026
ਮਹਿਲ ਕਲਾਂ ਵਿੱਚ ਸੁਪਨਿਆਂ ਦਾ ਘਰ ਬਣਾਉਣ ਲਈ ਸ਼ਾਨਦਾਰ ਪਲਾਟ ਵਿਕਾਊ!
📏 ਸਾਈਜ਼: 31' x 102' (ਵੱਡਾ ਅਤੇ ਖੁੱਲ੍ਹਾ ਪਲਾਟ)
🛣️ ਰਸਤਾ: 20 ਫੁੱਟ ਚੌੜੀ ਇੰਟਰਲੌਕ ਟਾਇਲ ਰੋਡ
💧 ਸਹੂਲਤਾਂ: ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਅਤੇ ਬਿਜਲੀ ਕੁਨੈਕਸ਼ਨ ਦੀ ਸੁਵਿਧਾ
🛣️ਸੁਰੱਖਿਅਤ ਅਤੇ ਵਧੀਆ ਰਿਹਾਇਸ਼ੀ ਇਲਾਕਾ।
ਅੱਜ ਹੀ ਸੰਪਰਕ ਕਰੋ (Call/WhatsApp):
📲 79731-48008
📲 98143-69691
ਜਲਦੀ ਕਰੋ, ਸਿਰਫ਼ 5 ਹੀ ਪਲਾਟ ਉਪਲਬਧ ਹਨ!
---
#ਮਹਿਲਕਲਾਂ
31/05/2026
ਮਿੱਠਬੋਲੜੇ ਅਤੇ ਦਿਆਲੂ ਸੁਭਾਅ ਦੇ ਮਾਲਕ ਡਾਕਟਰ ਗੁਰਨਿੰਦਰ ਸਿੰਘ ਜੀ ਨੂੰ ਉਨ੍ਹਾਂ ਦੀ ਤੀਜੀ ਬਰਸੀ 'ਤੇ ਭਾਵਭਿੰਨੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਡਾ. ਸਾਹਿਬ ਨੇ ਮਾਲਵਾ ਹਸਪਤਾਲ ਰਾਹੀਂ ਜੋ ਸੇਵਾਵਾਂ ਇਸ ਇਲਾਕੇ ਨੂੰ ਦਿੱਤੀਆਂ, ਉਹ ਹਮੇਸ਼ਾ ਯਾਦ ਰਹਿਣਗੀਆਂ। ਉਨ੍ਹਾਂ ਨੇ ਨਾ ਸਿਰਫ਼ ਮਰੀਜ਼ਾਂ ਦਾ ਇਲਾਜ ਕੀਤਾ, ਸਗੋਂ ਹਮੇਸ਼ਾ ਮੁਫ਼ਤ ਕੈਂਪਾਂ ਅਤੇ ਲੋੜਵੰਦਾਂ ਦੀ ਮਦਦ ਲਈ ਮੋਹਰੀ ਹੋ ਕੇ ਕੰਮ ਕੀਤਾ। ਅਨੇਕਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕਰਨ ਵਾਲੇ ਡਾ. ਗੁਰਨਿੰਦਰ ਸਿੰਘ ਜੀ ਦਾ ਘਾਟਾ ਮਹਿਲ ਕਲਾਂ ਦੇ ਲੋਕ ਅੱਜ ਵੀ ਮਹਿਸੂਸ ਕਰਦੇ ਹਨ। ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਅਜਿਹੇ ਨੇਕ ਦਿਲ ਇਨਸਾਨ ਸਾਡੇ ਦਰਮਿਆਨ ਭਾਵੇਂ ਨਹੀਂ ਰਹੇ, ਪਰ ਉਨ੍ਹਾਂ ਦੀਆਂ ਲੋਕ ਸੇਵਾਵਾਂ ਸਦਾ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹਿਣਗੀਆਂ। ਸਾਡੇ ਵਲੋਂ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।
"ਆਪ" ਨੇ ਕੱਟੀ ਟਿਕਟ...ਪਰ ਫੇਰ ਵੀ, ਸਭ ਤੋਂ ਵੱਧ ਲੀਡ 'ਤੇ ਜਿੱਤਗੀ ਇਹ ਬੀਬੀ।
ਭਦੌੜ 'ਚ ਭਾਜਪਾ ਨੇ ਖੋਲ੍ਹਿਆ ਖਾਤਾ...ਜਿੱਤੀ 1 ਸੀਟ, ਅਕਾਲੀ 0, ਕਾਂਗਰਸ 0
ਭਦੌੜ 'ਚ ਕਬੱਡੀ ਖਿਡਾਰੀ ਨੇ ਸਿਆਸੀ ਖਿਡਾਰੀ ਕੀਤੇ ਚਿੱਤ
29/05/2026
ਭਦੌੜ ਨਗਰ ਕੌਂਸਲ ਚੋਣਾਂ 2026, ਭਾਜਪਾ ਦਾ ਖੁੱਲ੍ਹਿਆ ਖਾਤਾ!
ਵਾਰਡ ਨੰਬਰ 10 ਤੋਂ ਨੇਬਲਜੀਤ ਸਿੰਘ ਹਨੀ ਦੀ ਸ਼ਾਨਦਾਰ ਜਿੱਤ, ਕਾਂਗਰਸ ਉਮੀਦਵਾਰ ਨੂੰ 21 ਵੋਟਾਂ ਨਾਲ ਹਰਾਇਆ, ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਤੀਜੇ ਨੰਬਰ 'ਤੇ ਰਹੀ। ਭਦੌੜ ਦੀਆਂ 13 ਸੀਟਾਂ ਵਿੱਚੋਂ ਭਾਜਪਾ ਨੇ 1 ਸੀਟ ਜਿੱਤੀ। ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ, ਲੱਡੂ ਵੰਡ ਕੇ ਇੱਕ-ਦੂਜੇ ਨੂੰ ਦਿੱਤੀ ਵਧਾਈ।
24/05/2026
ਇਸ ਵੇਲੇ ਦੀ ਵੱਡੀ ਖ਼ਬਰ....ਦੋ ਕਾਰ ਸਵਾਰ ਵਾਲ-ਵਾਲ ਬਚੇ, ਕਾਰ ਸੜ ਕੇ ਸੁਆਹ।
https://www.ajitjalandhar.com/story/20260524/51/5234886.cms
ਮਹਿਲ ਕਲਾਂ ਵਿਖੇ ਡਿਵਾਈਡਰ ਨਾਲ ਟਕਰਾਈ ਕਾਰ, ਸੜ ਕੇ ਹੋਈ ਸੁਆਹ ਮਹਿਲ ਕਲਾਂ, 24 ਮਈ (ਅਵਤਾਰ ਸਿੰਘ ਅਣਖੀ)- ਅੱਜ ਸ਼ਾਮ ਪੌਣੇ 8 ਵਜੇ ਦੇ ਕਰੀਬ ਲੁਧਿਆਣਾ ਤੋਂ ਬਰਨਾਲਾ ਜਾ ਰਹੀ ਕਾਰ ਮਹਿਲ ਕਲਾਂ ਵਿਖੇ ਡਿਵਾਈਡਰ ਨਾਲ ....
Click here to claim your Sponsored Listing.
Category
Contact the business
Website
Address
Near Bus Stand, Mehal Kalan, District Barnala
Barnala
148104