Harjit Harigarh
Live video
Blog and people
ਸੀ ਐੱਮ ਦੀ ਵੀਡੀਓ ai ਨਹੀਂ ਰੀਅਲ ਆ
ਭਗਤ ਬੰਦਾ ਪਾਠ ਕਰਦਾ 🙏🙏🙏🙇♂️🙇♂️
ਪਿੰਡ ਹਰੀਗੜ੍ਹ ਛੋਟੇ ਬੱਚਿਆਂ ਨੇ ਠੰਢੇ ਪਾਣੀ ਦੀ ਛਬੀਲ ਲਗਾਈ
ਛੋਟੇ ਬੱਚਿਆਂ ਨੇ ਠੰਢੇ ਪਾਣੀ ਦੀ ਛਬੀਲ ਲਗਾਈ ਪਿੰਡ ਹਰੀਗੜ੍ਹ
ਬਾਬੇ ਦੀ ਮਦਦ ਕਰੋ ਬਾਈ ਘਰ ਪਾਉਣ ਚ
13/06/2026
ਪੰਜਾਬ ਤੋਂ ਬਾਹਰ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੱਡੀ ਓਵਰਟੇਕ ਕਰਨ ਦੇ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਭੀੜ ਨੇ ਖ਼ਾਲਸਾ ਵੀਰ (ਟਰੱਕ ਡਰਾਈਵਰ) 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਡੰਡਿਆਂ ਨਾਲ ਟਰੱਕ ਦੇ ਸ਼ੀਸ਼ੇ ਤੱਕ ਤੋੜ ਦਿੱਤੇ, ਜਦੋਂ ਵੀਰ ਅੰਦਰ ਬੈਠਾ ਸੀ।
ਪਰ ਹਮਲਾਵਰ ਸ਼ਾਇਦ ਇਹ ਭੁੱਲ ਗਏ ਸਨ ਕਿ ਉਹ ਕਿਸ ਕੌਮ ਦੇ ਵਾਰਿਸ ਨਾਲ ਮੱਥਾ ਲਾ ਰਹੇ ਨੇ। ਜਿਵੇਂ ਹੀ ਸਿੰਘ ਆਪਣੇ ਸ਼ਸਤਰਾਂ ਸਣੇ ਗੱਡੀ ਤੋਂ ਹੇਠਾਂ ਉਤਰਿਆ ਅਤੇ ਬੱਬਰ ਸ਼ੇਰ ਵਾਂਗ ਜੈਕਾਰੇ ਲਾਏ, ਤਾਂ ਹਮਲਾਵਰਾਂ ਦੀ ਭੀੜ ਦੂਰ-ਦੂਰ ਤੱਕ ਨਜ਼ਰ ਨਹੀਂ ਆਈ। ਇਕੱਲੇ ਵੀਰ ਨੇ ਆਪਣੀ ਬਹਾਦਰੀ ਨਾਲ ਸਾਰਿਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਸਲਾਮ ਹੈ ਇਸ ਦਲੇਰੀ ਨੂੰ! 🙏✨
I got over 3,900 reactions on my posts last week! Thanks everyone for your support! 🎉
ਗੁਰਸਿੱਖ ਵੀਰ ਦੀ ਮਦਦ ਕਰੋ ਘਰ ਬਣਾ ਦਿਉ
ਪਿੰਡ ਬੁੱਗਰ ਠੰਢੇ ਪਾਣੀ ਦੀ ਛਬੀਲ
Click here to claim your Sponsored Listing.
Category
Contact the business
Telephone
Address
Vpo Harigarh Teh District Barnala
Barnala
1992