Bhadaur live
Contact information, map and directions, contact form, opening hours, services, ratings, photos, videos and announcements from Bhadaur live, Media/News Company, Barnala.
#News #Media #BhadaurLive #LiveToday #Livenow #barnalatoday #barnalalive, #latestnews #ਭਦੌੜਲਾਈਵ #ਭਦੌੜ #barnala #ਬਰਨਾਲ਼ਾ #update #todaynews #latest #currentnews #barnalacity #ਬਰਨਾਲ਼ਾਲਾਈਵ #news #livebarnala #latestpunjabnews #punjabnews #todaypunjabnews
02/06/2026
01/06/2026
ਵਾਰਡ ਨੰਬਰ 2 ਦੇ ਭਾਜਪਾ ਉਮੀਦਵਾਰ ਰਾਕੇਸ਼ ਟੀਟੂ ਨੇ ਕੀਤਾ ਵੋਟਰਾਂ ਦਾ ਧੰਨਵਾਦ
31/05/2026
ਆਪਣੇ ਸ਼ਹਿਰ ਭਦੌੜ ਦੇ ਨਵੇਂ ਬਣੇ ਸਾਰੇ ਕੌਂਸਲਰ ਸਾਥੀਆਂ ਨੂੰ ਲੱਖ ਲੱਖ ਮੁਬਾਰਕਾਂ।
ਇਹਨਾ ਕੌਂਸਲਰ ਸਾਥੀਆਂ ਤੋਂ ਪਿੱਛੇ ਰਹਿਣ ਵਾਲੇ ਉਮੀਦਵਾਰ ਵੀ ਹੌਂਸਲਾ ਰੱਖਣ। ਅੱਗੇ ਤੋਂ ਲੋਕਾਂ ਵਿੱਚ ਹੋਰ ਵਧੀਆ ਤਰੀਕੇ ਨਾਲ ਵਿਚਰਨ ਅਤੇ ਓਹਨਾ ਦੇ ਛੋਟੇ ਵੱਡੇ ਮਸਲੇ ਹੱਲ ਕਰਵਾਉਣ। ਸਾਰਿਆ ਦੇ ਭਵਿੱਖ ਲਈ ਸ਼ੁਭਕਾਮਨਾਵਾਂ।
ਤੁਹਾਡਾ ਆਪਣਾ
ਮਨੀਸ਼ ਕੁਮਾਰ
ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ।
ਬਰਨਾਲਾ ਨਗਰ ਨਿਗਮ ਲਈ ਜਿੱਤੇ ਉਮੀਦਵਾਰਾਂ ਨੂੰ ਸੰਗਰੂਰ ਦੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਵਧਾਈ, ਕੀਤੀ ਪ੍ਰੈਸ ਕਾਨਫਰੰਸ
30/05/2026
ਨਗਰ ਕੌਂਸਲ ਭਦੌੜ ਚੋਣਾਂ ਚੋਂ ਵਾਰਡ ਨੰਬਰ 13 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਜਿੱਤਣ ਤੋਂ ਬਾਅਦ ਰਿਟਰਨਿੰਗ ਅਫਸਰ ਮੈਡਮ ਕ੍ਰਿਤਿਕਾ ਗੋਇਲ ਤੋਂ ਸਰਟੀਫਕੇਟ ਪ੍ਰਾਪਤ ਕਰਦੇ ਹੋਏ
30/05/2026
ਭਦੌੜ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 12 ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਿੱਲ ਜਿੱਤਣ ਤੋਂ ਬਾਅਦ ਰਿਟਰਨਿੰਗ ਅਫਸਰ ਮੈਡਮ ਕ੍ਰਿਤਿਕਾ ਗੋਇਲ ਤੋਂ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ
30/05/2026
ਭਦੌੜ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 11 ਚੋਂ ਆਜ਼ਾਦ ਉਮੀਦਵਾਰ ਸਿਰਾਜ ਗਰਗ ਪਤਨੀ ਮਨੀਸ਼ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਚੋਂ ਸਭ ਤੋਂ ਵੱਧ ਵੋਟਾਂ ਤੇ ਜਿੱਤਣ ਤੋਂ ਬਾਅਦ ਰਿਟਰਨਿੰਗ ਅਫਸਰ ਮੈਡਮ ਕ੍ਰਿਤਿਕਾ ਗੋਇਲ ਤੋਂ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ
Click here to claim your Sponsored Listing.
Category
Contact the business
Telephone
Address
Barnala
148101