Barnala Alert

Barnala Alert

Share

Follow 24/7/365 News

30/05/2026

ਇਸ ਚਾਰਟ ਨੂੰ ਦੇਖ ਕੇ ਕੀ ਸਮਝ ਰਹੇ ਹੋ ? ਕਮੈਂਟ ਵਿੱਚ ਦੱਸੋ

30/05/2026

ਨਗਰ ਨਿਗਮ ਬਰਨਾਲਾ ਦੇ ਇੱਕ ਵਾਰਡ ਵਿੱਚ ਚੋਣ ਜਿੱਤਣ ਵਾਲੇ ਉਮੀਦਵਾਰ ਦੇ ਜੇਤੂ ਜਲੂਸ ਵਿੱਚ ਇੱਕ ਵਿਅਕਤੀ ਵੱਲੋਂ ਪਿਸਤੌਲ ਨਾਲ ਸ਼ਰੇਆਮ ਹਵਾਈ ਫਾਇਰ ਕਰਨ ਦੀ ਵਿਡੀਓ ਵਾਇਰਲ ਹੋ ਰਹੀ ਹੈ, ਜੋ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜੇ ਕਰਦੀ ਹੈ ਕਿ ਇਸ ਤਰ੍ਹਾਂ ਬਜ਼ਾਰ ਵਿੱਚ ਪਿਸਤੌਲ ਨਾਲ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਕੋਲ ਇਹ ਨਜਾਇਜ਼ ਅਸਲਾ ਹੈ ਜਾਂ ਲਾਇੰਸਸੀ ਹੈ ? ਜੇਕਰ ਲਾਇਸੰਸੀ...

30/05/2026

ਗਰਮੀ ਨੂੰ ਦੇਖਦੇ ਹੋਏ ਪੰਜਾਬ ਵਿੱਚ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿੱਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।

29/05/2026

ਨਗਰ ਕੌਂਸਲ ਚੋਣਾਂ ਤਪਾ ਮੰਡੀ ਵਿੱਚ ਸ਼ਰੇਆਮ ਗੁੰਡਾਗਰਦੀ

29/05/2026

ਆਮ ਆਦਮੀ ਪਾਰਟੀ ਨੇ ਬਰਨਾਲਾ ਜ਼ਿਲ੍ਹੇ ਵਿੱਚੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਬਿਸਤਰਾ ਗੋਲ

29/05/2026

Subscribe to get exclusive benefits:
https://www.facebook.com/100095484012590/subscribenow

29/05/2026

ਨਗਰ ਨਿਗਮ ਬਰਨਾਲਾ 50 ਵਾਰਡ
ਆਪ : 36
ਬੀਜੇਪੀ : 07
ਅਜ਼ਾਦ : 05
ਕਾਂਗਰਸ : 02

ਨਗਰ ਕੌਂਸਲ ਤਪਾ ਮੰਡੀ 15 ਵਾਰਡ
ਆਪ : 05
ਅਜਾਦ : 08
ਸ਼੍ਰੋ਼ਅਦ : 02

ਨਗਰ ਕੌਂਸਲ ਭਦੌੜ 13 ਵਾਰਡ
ਆਪ : 08
ਆਜ਼ਾਦ : 04
ਭਾਜਪਾ : 01

ਨਗਰ ਕੌਂਸਲ ਧਨੌਲਾ 13 ਵਾਰਡ
ਆਪ : 08
ਆਜ਼ਾਦ : 05

29/05/2026

ਬਰਨਾਲਾ ਨਗਰ ਨਿਗਮ ਚੋਣ ਨਤੀਜੇ
ਸਭ ਤੋਂ ਵੱਧ ਲੀਡ ਵਾਰਡ ਨੰਬਰ 41 ਤੋਂ ਭਾਜਪਾ ਉਮੀਦਵਾਰ ਨੂੰ ਮਿਲੀ

ਆਮ ਆਦਮੀਂ ਪਾਰਟੀ :- 36
ਭਾਜਪਾ :- 07
ਕਾਂਗਰਸ:- 02
ਆਜ਼ਾਦ:- 05

29/05/2026

ਵਾਰਡ ਨੰਬਰ 45 ਤੋਂ 50 ਤੱਕ ਦੇ ਨਤੀਜੇ

29/05/2026

ਬਰਨਾਲਾ ਨਗਰ ਨਿਗਮ ਵਾਰਡ ਨੰਬਰ 47 ਪ੍ਰਿਯੰਕਾ ਮਿੱਤਲ ਭਾਜਪਾ ਜੇਤੂ

Want your business to be the top-listed Media Company in Barnala?
Click here to claim your Sponsored Listing.

Website

Address


Barnala
148101