Toofan

Toofan

Share

�ਬਾਬਾ ਮੇਹਰ ਕਰੇ�

11/04/2024

ਈਦ ਦੀਆਂ ਮੁਬਾਰਕਾਂ ਸਾਰੇ ਮੁਸਲਮਾਨ ਭਾਈਚਾਰੇ ਨੂੰ🙏🙏

06/03/2024

ਕੱਲ ਜਿੰਦੇ ਲਾਉਂਦੇ ਸੀ ਅੱਜ ਆਪ ਹੀ ਸੁਸਪੇਂਡ ਕਰਕੇ ਬਾਹਰ ਕੱਢ ਦਿੱਤੇ ਗੱਲ ਸਮਝੋ ਬਾਹਰ ਆ ਕੀ ਕਹੀਏ ਹੁਣ ਫਿਰ ਭੇਡਾਂ ਰੋਣਗੀਆਂ🫣

04/03/2024

ਅੱਜ ਜਿਹੜਾ ਜਿੰਦੇ ਵਾਲਾ ਡਰਾਮਾ ਕੀਤਾ ਇਹਦਾ ਕੋਈ ਫਾਇਦਾ ਹੈਗਾ ਕਿ ਬਸ ਚਵਲ ਈ ਆ 😛😛

12/01/2024

ਜਿਹੜੇ ਕਹਿੰਦੇ ਸੀ ਭਗਵੰਤ ਮਾਨ ਦਾ ਗੁਜ਼ਾਰਾ 25 ਹਾਜਰ ਪੈਨਸ਼ਨ ਨਾਲ ਹੁੰਦਾ ਹੁਣ ਉਹ ਦੱਸ ਸਕਦੇ ਆ ਵੀ ਹੁਣ ਇਹਨਾਂ ਪੈਸਾ ਕਿੱਥੋਂ ਆਇਆ???

01/01/2024

ਨਵੇਂ ਸਾਲ ਦੀ ਸਬ ਨੂੰ ਲੱਖ ਲੱਖ ਵਧਾਈ ਨਵਾਂ ਸਾਲ ਸਾਰੀਆਂ ਦੀ ਜਿੰਦਗੀ ਚ ਖੁਸੀਆਂ ਲੈ ਕੇ ਆਵੇ
🙏ਵਾਹਿਗੁਰੂ ਮੇਹਰ ਕਰਨ 🙏

28/12/2023

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦਿਲੋਂ ਸਲਾਮ🙏🙏🙏

21/12/2023

Je ਸੱਚੇ ਆ ਫਿਰ ed ਤੋਂ ਭੱਜ ਕਿਉਂ ਰਹੇ ਆ ਕੋਈ ਦਸ ਸਕਦਾ??? ਓਹੀ ਭੇਡਾਂ ਦਾ ਆਕਾ

Want your business to be the top-listed Media Company in Barnala?
Click here to claim your Sponsored Listing.

Category

Website

Address


Barnala
Barnala
148101