Daily Report Tv
Daily Report TV
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਲੋਟ ਪਹੁੰਚਣ ਤੇ ਵਰਕਰਾਂ ਵਿੱਚ ਭਾਰੀ ਜੋਸ਼
ਕੱਲ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ :- ਜ਼ਿਲ੍ਹਾ ਪੁਲਿਸ ਮੁਖੀ
ਮਹਿਲਾ ਕਾਂਗਰਸ ਜਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਨੇ ਕਾਂਗਰਸੀ ਉਮੀਦਵਾਰ ਯਾਦੂ ਲਈ ਘਰ ਘਰ ਜਾ ਕੇ ਮੰਗੀਆਂ ਵੋਟਾ
ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਲੋਟ ਵਿਖੇ ਕਰ ਰਹੇ ਹਨ ਡੋਟ ਟੂ ਡੋਰ
ਮਲੋਟ ਪਹੁੰਚ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀ
ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਮੰਤਰੀ ਬਲਜੀਤ ਕੌਰ ਦਾ ਚੈਲਿੰਜ ਕਬੂਲਿਆ! ਪਹੁੰਚੇ ਮਲੋਟ
ਅੰਮ੍ਰਿਤਾ ਵੜਿੰਗ ਨੇ ਮਲੋਟ ਵਿਖੇ ਆਪਣੇ ਸੰਬੋਧਨ ਦੌਰਾਨ ਵਿਰੋਧੀਆਂ ਨੂੰ ਲਿਆ ਕਰੜੇ ਹੱਥੀ
ਸਿਆਸੀ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਬੀਬਾ ਅੰਮ੍ਰਿਤਾ ਵੜਿੰਗ ਜੀ
16/05/2026
ਸਦਕੇ ਜਾਈਏ ਜਵਾਨਾਂ ਤੇਰੇ
ਇਹ ਹੈ ਨੌਜਵਾਨ ਭਾਰਤ ਸਭਾ ਦਾ ਆਗੂ ਮੰਗਾ ਅਜ਼ਾਦ ਜਿਹੜਾ ਕਿ ਅੱਜ ਚੰਡੀਗੜ੍ਹ ਚ ਗਵਰਨਰ ਹਾਊਸ ਵੱਲ ਜਾ ਰਹੇ ਕਿਸਾਨਾਂ ਦੇ ਕਾਫਲੇ ਚ ਬਿਲਕੁਲ ਅੱਗੇ ਸੀ। ਬਿਨਾਂ ਆਪਣੀ ਜਾਨ ਦੀ ਪਰਵਾਹ ਕਰਦਿਆਂ ਲਗਾਤਾਰ 35 ਮਿੰਟ ਅੱਗੇ ਹੋ ਕੇ ਲੜਦਾ ਰਿਹਾ। ਮੰਗਾ ਬੈਰੀਗੇਟ ਪੁੱਟ ਕੇ ਅੱਗੇ ਪਹੁੰਚ ਗਿਆ ਸੀ ਫਿਰ ਅੱਥਰੂ ਗੈਸ ਦੇ ਗੋਲੇ ਵੀ ਮੂਹਰੇ ਹੋ ਝੱਲੇ ਤੇ ਫਿਰ ਵਾਟਰ ਕੈਨਨ ਦੀ ਬੁਛਾੜ ਆ ਕੇ ਸਿੱਧੀ ਇਸਦੀ ਖੱਬੀ ਅੱਖ ਚ ਵੱਜੀ ਜਿਸਦੇ ਕਰਕੇ ਮੰਗਾ ਗੰਭੀਰ ਜ਼ਖਮੀ ਹੋ ਗਿਆ। ਪਰ ਫਿਰ ਵੀ ਮੰਗੇ ਦੇ ਹੌਂਸਲੇ ਨੂੰ ਸਲਾਮ ਹੈ। ਬਾਬਾ ਜਲਦੀ ਤੰਦਰੁਸਤ ਕਰੇ ਵੀਰ ਨੂੰ।
ਨੋਟ:- ਸਭ ਕੁਝ ਮੇਰੇ ਅੱਖੀਂ ਦੇਖੀ ਹਕੀਕਤ ਹੈ।
✍️ ਜੱਸ ਗਰੇਵਾਲ ✍️
ਮਲੋਟ ਵਿੱਚ ਵੱਡਾ ਸਿਆਸੀ ਧਮਾਕਾ....!
ਆਪ ਦੇ ਵਰਕਰ ਹੋਏ ਆਪਣੀ ਹੀ ਪਾਰਟੀ ਤੋਂ ਖਫਾ
ਇਸ ਵੇਲੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਜਾ ਰਹੇ ਹਨ ਵੱਡੇ ਖੁਲਾਸੇ
ਸ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਐਡਵਰਡਗੰਜ ਸੰਸਥਾ ਬਾਰੇ ਸਨਸਨੀਖ਼ੇਜ਼ ਖੁਲਾਸੇ
Click here to claim your Sponsored Listing.
Category
Telephone
Website
Address
Muktsar Road
Area
152026