METRO Clinical LAB
Contact information, map and directions, contact form, opening hours, services, ratings, photos, videos and announcements from METRO Clinical LAB, Medical Lab, Sat Kartar Nagar Opposite Ocm Mill, Gt Road, Chheharta, Amritsar.
31/08/2021
THE GREATEST WEALTH IS HEALTH
ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ,
ਹੋਈ ਤੇਜਾਬਾਂ ਦੀ ਗਲੀਆਂ ਚ ਬਾਰਿਸ਼ , ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ, ਜਦ ਰੁੱਖਾਂ ਨੰੂ ਵੱਢ ਕੇ ਚੁਗਾਠਾਂ ਬਣਾਈਆਂ , ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ ।
ਜਦ ਚਿੱਟੇ ਨੇ ਵਿਛਾ ਦਿੱਤੇ ਸੱਥਰ,
ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ, ਜਿਊਦਾਂ ਰਹਿ ਪੁੱਤਾ ਜਵਾਨੀਆਂ ਮਾਣੇ, ਲੱਗੀਆਂ ਨਾ ਦੁਆਵਾਂ ਬਹੁਤ ਰੋਈਆਂ
Click here to claim your Sponsored Listing.
Category
Telephone
Website
Address
Sat Kartar Nagar Opposite Ocm Mill, Gt Road, Chheharta
Amritsar
143001