Balraj Singh Raja

Balraj Singh Raja

Share

Contact For News And Advertisements..

07/10/2025

ਹੜਨ ਤੋਂ ਬਾਅਦ ਕਿਸਾਨਾਂ ਦੇ ਲਈ ਹੁਣ ਵੱਡੇ ਸਮੱਸਿਆ ਰੇਤ ਬਣ ਚੁੱਕੀ ਹੈ ਜੋ ਕਿ ਖੇਤਾਂ ਦੇ ਵਿੱਚ ਕਈ ਕਈ ਫੁੱਟ ਚੜ ਚੁੱਕੇ ਆ। ਦੱਸ ਦੀਏ ਕਿ ਪਿੰਡ ਵਾਸੀਆਂ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਇਸ ਮੌਕੇ ਕਾਰ ਸੇਵਾ ਸਰਿਆਲੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਮੁੱਖ ਸੇਵਾਦਾਰ ਬਾਬਾ ਗੁਰਨਾਮ ਸਿੰਘ ਮਹਿੰਗਾਪੁਰ ਵਾਲੇ ਯੂਪੀ ਵੱਲੋਂ ਹਰ ਪੀੜਤਾਂ ਦੇ ਲਈ ਪਹਿਲੀਆਂ ਪੱਤਰੀਆਂ ਕਰਨ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ।

01/10/2025

ਇਕੱਲੀ ਮਿਲਾਵਟ ਨਾਲ ਹੀ ਨਹੀਂ ਬਲਕਿ ਪਸ਼ੂਆਂ ਦੇ ਖਾਣ ਪੀਣ 'ਚ ਬਦਲਾਵ ਕਾਰਨ ਵੀ ਦੁੱਧ ਤੇ ਪੈ ਰਿਹਾ ਪ੍ਰਭਾਵ

28/09/2025

🔴ਪੰਜਾਬੀ ਗਾਇਕ Rajvir Jawanda ਜ਼ਬਰਦਸਤ ਹਾ*ਦ*ਸੇ ਦਾ ਸ਼ਿਕਾਰ

28/09/2025
22/09/2025

ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਨੂੰ ਸਮਰਪਿਤ ਕੱਢੀ ਗਈ ਸਾਈਕਲ ਰੈਲੀ

ਸਕੂਲੀ ਬੱਚਿਆਂ ਨੇ ਵੱਧ ਚੜ ਕੇ ਕੀਤੀ ਸ਼ਿਰਕਤ

ਸਾਂਝ ਕੇਂਦਰ ਬਿਆਸ, ਬਾਬਾ ਬਕਾਲਾ ਅਤੇ ਸਾਂਝ ਕੇਂਦਰ ਖਲਚੀਆਂ ਦੀ ਪੁੱਜੀ ਟੀਮ
Raja Saab Journalist Balraj Singh Raja Balli Randhawa Chardikla Time TV Live

20/09/2025

• ਰਈਆ ਦੇ ਵਿੱਚ ਬਦਮਾਸ਼ਾਂ ਦਾ ਐਨਕਾਊਂਟਰ
• ਫਿਰੌਤੀ ਲਈ ਡਾਕਟਰ ’ਤੇ ਚਲਾਈ ਸੀ ਗੋਲੀ
• ਦੋਨਾਂ ਮੁਲਜ਼ਮਾਂ ਨੇ ਪੁਲਿਸ ਪਾਰਟੀ ਉੱਤੇ ਕੀਤੀ ਫਾਇਰਿੰਗ
• ਐਸ.ਐਚ.ਓ ਦੇ ਬਾਹ ਵਿੱਚ ਲੱਗੀ ਗੋਲੀ


Rayya,Punjab Balli Randhawa Raja Saab Journalist Balraj Singh Raja

16/09/2025

ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ, ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਅਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਸੇਵਾਵਾਂ ਜਾਰੀ

10/09/2025

Beas , Rayya

ਬੈਂਕਾਂ ਵਾਲਿਆਂ ਨੇ ਬਿਜਲੀ ਅਧਿਕਾਰੀਆਂ ਦਾ ਕੱਢਿਆ ਜਲੂਸ
ਅੱਠ ਦਿਨ ਤੋਂ ਬੰਦ ਪਈ ਹੈ ਬੈਂਕਾਂ ਦੀ ਲਾਈਟ
CM ਭਗਵੰਤ ਮਾਨ - Punjab Express

07/09/2025

I got over 10 reactions on one of my posts last week! Thanks everyone for your support! 🎉

Want your public figure to be the top-listed Public Figure in Amritsar?
Click here to claim your Sponsored Listing.

Category

Website

Address


Amritsar