Roop

Roop

Share

Contact information, map and directions, contact form, opening hours, services, ratings, photos, videos and announcements from Roop, Art, Ajnala, PB, India, Ajnala.

Photos from Roop's post 27/03/2022

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ....

⚠️

17/03/2022

Waheguru ji🙏 🙏🙏

28/02/2022

ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ. 🌹

09/02/2022

ਆਸ ਰਬ ਤੇ ਰਖ...
ਨਾ ਕੀ ਸਬ ਤੇ....

08/02/2022

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।

06/02/2022

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ...😊
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

05/02/2022
03/02/2022

ਟੁੱਟਦੇ ਹੋਏ ਪੱਤਿਆਂ ਨੇ ਵੀ ਇੱਕ ਗੱਲ ਸਮਝਾਈ ਕਿ
ਬੋਝ ਬਣ ਜਾਵੋਗੇ ਤਾਂ ਆਪਣੇ ਵੀ ਥੱਲੇ ਸੁੱਟ ਦਿੰਦੇ ਨੇ..

30/01/2022

ਤੈਨੂੰ ਸਾਡੀਆਂ ਰਮਜ਼ਾਂ ਕਿਥੋਂ ਸਮਝ ਆਉਂਣੀਆਂ.. ੍ਰਧਾਨ
ਤੇਰੇ ਕੱਦ ਤੋਂ ਵੱਡਾ ਤਾਂ �..ਸੀਂ ❣️ ਰੱਖਦੇ ਆ

Want your establishment to be the top-listed Arts & Entertainment in Ajnala?
Click here to claim your Sponsored Listing.

Category

Art

Website

Address


Ajnala, PB, India
Ajnala
143102