Azad Patrika
ਅਜਾਦ ਪਤ੍ਰਿਕਾ ਪੇਜ ਨੂੰ ਵਧ ਤੋਂ ਵਧ ਲਾੲੀਕ ਕਰੋ ਜੀ ਸੁਖਵੀਰ ਸਿੰਘ ਕੰਗ
23/03/2026
14/03/2026
ਨਵੇਂ ਸਾਲ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ
09/02/2026
ਸਿੱਖ ਪੰਥ ਦਾ ਸਿਰਮੌਰ ਅਤੇ ਇੰਟਰਨੈਸ਼ਨਲ ਢਾਡੀ ਜੱਥੇ ਦੇ ਗਿਆਨੀ ਮਿਲਖਾ ਸਿੰਘ ਨੇ ਆਪਣੇ ਜਥੇ ਸਮੇਤ ਮੇਰੇ ਪਰਮ ਮਿੱਤਰ ਸੁਰਿੰਦਰ ਸਿੰਘ ਸਰਪੰਚ ਬਾਗੜੀਆਂ ਦੇ ਬੇਟੇ ਦੇ ਵਿਆਹ ਮੌਕੇ ਹਾਜਰੀ ਭਰੀ ਅਤੇ ਬਾਅਦ ਵਿੱਚ ਯਾਦਗਾਰੀ ਤਸਵੀਰ ਖਿਚਵਾਈ
ਅਸੀਂ ਗਿਆਨੀ ਮਿਲਖਾ ਸਿੰਘ ਅਤੇ ਪੂਰੇ ਜਥੇ ਤੇ ਮਾਣ ਮਹਿਸੂਸ ਕਰਦੇ ਹਾਂ
09/01/2026
ਅੱਜ ਦਾ ਦਿਨ ਬਹੁਤ ਵਧੀਆ ਰਿਹਾ ਮੇਰੇ ਬਹੁਤ ਹੀ ਅਜੀਜ ਸਤਿਕਾਰਯੋਗ ਬਾਬਾ ਸਰਦੂਲ ਸਿੰਘ ਜੀ ਫਰਾਂਸ ਅਤੇ ਮੇਰਾ ਦੋਸਤ ਰਾਜਬੀਰ ਸਿੰਘ ਤੁੰਗ ਫਰਾਂਸ ਤੋਂ ਵਿਸ਼ੇਸ਼ ਤੌਰ ਤੇ ਪੈਰਿਸ ਮੈਡੀਕੋਜ ਭੁਲੱਥ ਅਤੇ ਦਾਸ ਦੇ ਗ੍ਰਹਿ ਵਿਖੇ ਆਏ
ਪਿਛਲੀਆਂ ਯਾਦਾਂ ਤਾਜਾ ਕੀਤੀਆਂ ਅਤੇ ਜਾਦਗਾਰੀ ਤਸਵੀਰ ਖਿਚਵਾਈ
ਅਸੀਂ ਫਰਾਂਸ ਵਿਚ ਬੜਾ ਲੰਮਾਂ ਇਕੱਠੇ ਰਹੇ
09/01/2026
ਪੈਰਿਸ ਫਰਾਂਸ ਤੋਂ ਮੇਰਾ ਦੋਸਤ ਰਾਜਬੀਰ ਸਿੰਘ ਤੁੰਗ ਵਿਸ਼ੇਸ਼ ਤੌਰ ਤੇ ਮੇਰੇ ਕੋਲ ਪੈਰਿਸ ਮੈਡੀਕੋਜ ਭੁਲੱਥ ਵਿਖੇ ਪਹੁੰਚਣ ਤੇ ਜੀ ਆਇਆ ਕਿਹਾ ਅਤੇ ਇਕ ਯਾਦਗਾਰੀ ਤਸਵੀਰ ਲਈ
ਅਸੀਂ ਫਰਾਂਸ ਵਿਚ ਬੜਾ ਲੰਮਾਂ ਇਕੱਠੇ ਰਹੇ
24/11/2025
Actor Dharmendra Death : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਹੋਇਆ ਦੇਹਾਂਤ
ਧੰਨ ਧੰਨ ਸਾਹਿਬ ਸ੍ੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਭੁਲੱਥ ਵਿਖੇ ਦਰਸ਼ਨ ਕਰਨ ਦਾ ਸੁਭਾਗ ਪ੍ਾਪਤ ਹੋਇਆ
ਗੁਰੂ ਸਾਹਿਬ ਦਾ ਕੋਟਿਨ ਕੋਟਿ ਧੰਨਵਾਦ
ਧੰਨ ਧੰਨ ਭਗਤ ਸੈਣ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Cliquez ici pour réclamer votre Listage Commercial.
Site Web
Adresse
Paris