5rang tv

5rang tv

Share

Entertainment Productions

10/27/2024
Photos from 5rang tv's post 01/21/2024
11/13/2023

ਸਮੂੰਹ ਸਿੱਖ ਭੈਣਾਂ - ਭਰਾਵਾਂ, ਬੱਚਿਆਂ - ਬਜ਼ੁਰਗਾਂ ਅਤੇ ਸਾਧ ਸੰਗਤ ਨੂੰ ਬੰਦੀਛੋੜ ਦਿਵਸ ਦੀਆਂ ਬਹੁਤ - ਬਹੁਤ ਵਧਾਈਆ ਹੋਵਣ।
ਆਪਣੇ ਦਿਲਾਂ 'ਚ ਪਿਆਰ ਮੁਹੱਬਤ ਦੇ ਦੀਵੇ ਜਗਾਉਂਦੇ ਹੋਏ ਨਫ਼ਰਤਾਂ ਦੇ ਇਸ ਸੰਸਾਰ ਨੂੰ ਇਨਸਾਨੀਅਤ ਕਦਰਾਂ ਕੀਮਤਾਂ ਦਾ ਸੱਦਾ ਦਿੰਦੇ ਹੋਏ ਆਪਸੀ ਰਲ਼ ਮਿਲ ਕੇ ਰਹਿਣ ਦਾ ਸੁਨੇਹਾ ਦੇਈਏ।
ਸਮੂੰਹ ਹਿੰਦੂ ਭੈਣਾਂ ਭਾਈਆਂ ਬੱਚਿਆਂ ਬਜ਼ੁਰਗਾਂ ਨੂੰ ਦਿਵਾਲੀ ਦੇ ਤਿਉਹਾਰ ਦੀਆਂ ਢੇਰ ਸਾਰੀਆਂ ਵਧਾਈਆ ਦਿੰਦੇ ਹਾਂ।
ਸਭ ਤੋਂ ਅਹਿਮ ਗੱਲ ਮੁਗਲ ਹਕੂਮਤ ਤੋਂ ਛੇਵੇਂ ਪਾਤਿਸ਼ਾਹ ਜੀ ਆਪ ਰਿਹਾ ਹੀ ਨਹੀ ਹੋਏ ਸਗੋਂ 52 ਬਾਈਧਾਰ ਦੇ ਹਿੰਦੂ ਰਾਜੇ ਵੀ ਰਿਹਾ ਕਰਵਾਏ ਸਨ।
ਪਰ ਮੋਦੀ ਹਕੂਮਤ ਹਿੰਦੂ ਰਾਜ ਵਾਲੇ ਸਜਾ ਭੁਗਤ ਚੁੱਕੇ ਸਿੰਘਾਂ ਨੂੰ ਕਈ ਕਈ ਸਾਲਾਂ ਤੋਂ ਬੇਕਸੂਰੋਂ ਜੇਲਾਂ 'ਚ ਡੱਕੀ ਬੈਠੇ ਹਨ ਕੀ ਕੋਈ ਸਰਕਾਰੀ ਹੱਥ ਠੋਕਾ ਸਿੱਖ ਜਾਂ ਹਿੰਦੂ ਵੀਰ ਉਹਨਾ ਲਈ ਵੀ ਕਦੇ ਹਾਅ ਦਾ ਨਾਹਰਾ ਮਾਰੇਗਾ ?
ਆਓ ਇਹਨਾ ਇਤਹਾਸਿਕ ਦਿਨਾਂ 'ਚ ਉਹਨਾ ਸਿੰਘਾਂ ਸਿੰਘਣੀਆ ਦੀ ਰਿਹਾਈ ਲਈ ਵੀ ਦਿਲੋਂ ਅਰਦਾਸ ਕਰੀਏ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਵਿੱਚ ਆ ਕੇ ਖੁਸ਼ੀਆਂ ਸਾਂਝੀਆ ਕਰ ਸਕਣ ਅਤੇ ਖੁੱਲੀ ਫਿਜ਼ਾ 'ਚ ਸਾਹ ਲੈਅ ਸਕਣ।
ਤੁਹਾਥੋਂ ਆਸ ਦੀ ਕਿਰਨ ਰੱਖਦਾ ਹੋਇਆ ਤੁਹਾਡਾ ਆਪਣਾ ਸੁੱਖ ਸਰਜਿੰਦਰ ਸਿੰਘ ਦੂਹੜਾ
#ਦੂਹੜਾ_ਲਾਈਵ #ਦੂਹੜਾ_ਸਰਜਿੰਦਰ

10/29/2023

ਬਹੁਤ ਹੀ ਦੁੱਖ ਦਾਈ ਘਟਨਾ #ਦੂਹੜਾ_ਲਾਈਵ

SINGHAN DIYAN GADDIYAN BANSI BARNALA FT. JASSI MAHALN 03/14/2023

ਧਾਰਮਿਕ ਗੀਤ :- ਸਿੰਘਾਂ ਦੀਆਂ ਗੱਡੀਆਂ
ਗਾਇਕ :- ਬੰਸੀ ਬਰਨਾਲਾ ft. ਜੱਸੀ ਮਹਾਲੋਂ
ਗੀਤਕਾਰ :- ਸਰਜਿੰਦਰ ਸਿੰਘ ਦੂਹੜਾ ਕਨੇਡਾ
ਮਿਊਜ਼ਿਕ :- ਜੱਸੀ ਮਹਾਲੋਂ
ਪ੍ਰਸਤੁਤ ਬੀ ਬੀ ਮਿਊਜ਼ਿਕ ਕੰਪਨੀ

SINGHAN DIYAN GADDIYAN BANSI BARNALA FT. JASSI MAHALN SINGHAN DIYAN GADDIYAN SINGER BANSI BARNALA FT. JASSI MAHALON MUSIC JASSI MAHALON LYRICS SARJINDER SINGH DURAHA , VIDEO JASSI MAHALONDOP DR JASSA KAIYAMED...

02/04/2023

ਰਿਸ਼ਤੇ ਓਦੋਂ ਤੱਕ ਵਧੀਆ ਚਲਦੇ ਨੇ, ਜਿੰਨਾ ਚਿਰ ਇਹਨਾ ਵਿੱਚ ਇੱਕ ਤਰਫਾ ਲਾਲਚ ਬੇਈਮਾਨੀ ਪ੍ਰਵੇਸ਼ ਨਹੀ ਹੁੰਦਾ।
ਬਾਅਦ ਵਿੱਚ ਤਾਂ ਦੋ ਤਰਫਾ ਇਲਜ਼ਾਮ ਹੀ ਹੁੰਦੇ।

08/14/2022

The Burning Punjab-1947 by Sarbjit Singh Art Collection. If anybody has the Instagram of this artist pls tag him.

75 years ago on this day millions of people were displaced & 2 million were to lose their lives….. in just few days !

This was the partition of Panjab !

August is a day of remembrance & commemoration for all of us. I cannot celebrate anything after such terrible suffering & loss of life.

Want your establishment to be the top-listed Arts & Entertainment in Surrey?
Click here to claim your Sponsored Listing.

Website

Address


Surrey, BC