Deep Atwal
� �ਸਤਿ ਸ਼੍ਰੀ ਅਕਾਲ ਜੀ � � � � ਜੀ ਆਇਆ ਨੂੰ � � yaara da yaar.................................... Jatt Sikh
Sher kade nai darde gidhrah deya dara too
01/02/2022
Great video on su***de a subject most of our community don't talk abou🙏🙏👉
G. Sidhu - Apni Jaan/Su***de (Official Video) Raashi Kulkarni | Jabar Jung|Latest Punjabi Songs 2021 G. Sidhu presents Apni Jaan (Su***de), 4th music video from his second album Amreeke Aala. This song is specifically dedicated towarding raising mental heal...
05/08/2021
Tere tim horton di coffee wangu bahut flavour si
Bas french vanilla wargeya jatt nu gallan maar gaiyan
💪💪Atwal💪💪
04/25/2021
ਬਦਨਾਮੀ ਜਾ ਮਸ਼ਹੂਰੀ ਉਸ ਬੰਦੇ ਦੀ ਹੁੰਦੀ ਏ,
ਜੋ ਕੁੱਝ ਕਰਨ ਦੀ ਹਿੰਮਤ ਰੱਖਦਾ ਹੋਵੇ,,,
✊💪🏼💪💪👈Atwal💪💪💪
04/21/2021
ਚੁੱਪ ਦਾ ਮੱਤਲਬ ਲਿਹਾਜ ਵੀ ਹੁੰਦੀ ਹੈ,
ਪਰ ਕੁਝ ਲੋਕ ਉਸਨੂੰ ਕਮਜੋਰੀ ਸੱਮਝ ਲੈਂਦੇ ਨੇ,,,
✊💪🏼❤️💪. ਅਟਵਾਲ👍🎉
04/10/2021
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾਂ ਦੇ ਨਾਲ... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ.. 🙏💪💪Atwal💪💪💪💪
02/16/2021
ਨਫ਼ਰਤ ਵੀ ਕਰਕੇ ਦੇਖ ਲਵੋ ਪਰ TuhadA Sarna ਨਈ ਜਦੋਂ ਅਸੀ Nibhayi Dilo ਤੁਸੀ ਜਰਨਾ ਨਈ...💪Atwal💪
02/04/2021
01/28/2021
👍💪ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ। 🖤👍💪
01/25/2021
ਬਦਲਦੇ ਦਿਨਾਂ ਨੂੰ ਦੇਖ ਕੇ ਬਦਲਿਆ ਨਹੀਂ ਕਰਦੇ ਸੱਜਣਾ ਸਮੇਂ ਮੁਤਾਬਿਕ ਦਿਨ ਸਾਰਿਆਂ ਤੇ ਹੀ ਆਉਂਦੇ ਨੇ 🙏
09/21/2020
ਅਸੂਲ :- ਪੱਕੇ
ਸੁਭਾਅ :- ਨਿਮਰਤਾ
ਨਸ਼ਾ :- ਯਾਰੀ ਦਾ
ਪਿਆਰ:- ਮਾਂ ਦਾ
ਡਰ :- ਬਾਪੂ ਦਾ
ਪਸੰਦ :- ਵਾਹਿਗੁਰੂ
💪Atwal💪👉
Click here to claim your Sponsored Listing.
Category
Contact the business
Website
Address
Surrey, BC
Opening Hours
| Monday | 9am - 5pm |
| Tuesday | 9am - 5pm |
| Wednesday | 9am - 5pm |
| Thursday | 9am - 5pm |
| Friday | 9am - 5pm |