livekabaddi.com
www.LiveKabaddi.com broadcasts LIVE Kabaddi matches from Canada, USA, UK, India and NZ.
LIVE Kabaddi from Canada, USA, UK, and India
Manny Livekabaddi
Website: www.LiveKabaddi.com
YouTube: @LiveKabaddi
Instagram: @LiveKabaddi
Twitter: @LiveKabaddi We cover Live Kabaddi tournaments on our website www.LiveKabaddi.com, Facebook Live and now on our 24/7 Channel on YUPP TV, Jadoo TV and IPTV's across North America. Watch Live Kabaddi Matches, HD match recaps, highlights, interviews and
06/09/2026
North America 🇺🇸 Kabaddi Club Session 2026-2027 ~ Dimond Sponsors ~
ਮਿੱਤਰੋ ਖਿੱਚ ਲੋ ਤਿਆਰੀਆਂ ਨੌਰਥ ਅਮਰੀਕਾ ਕਬੱਡੀ ਸ਼ੀਜਨ 2026-27 ਲਈ , ਕਬੱਡੀ ਦੇ ਸਾਰੇ ਸੁਪਰ ਸਟਾਰ ਖਿਡਾਰੀ ਪਹੁੰਚਣਗੇ ਤੇ ਸਾਰੇ ਦਰਸ਼ਕਾਂ ਨੂੰ ਖੁੱਲੇ ਸੱਦੇ ਦਿੱਤੇ ਜਾ ਰਹੇ ਹਨ ~ ਡਾਇਮੰਡ ਸਪਾਂਸਰ ~
05/30/2026
Lions Sports Club Sacramento
Presents Secramento KABADDI CUP 2026
SATURDAY SEPTEMBER 19TH,2026
ਮਿੱਤਰੋ ਖਿੱਚ ਲੋ ਤਿਆਰੀਆਂ ਸੈਕਰਾਮੈਂਟੋ ਚ ਕਬੱਡੀ ਕਬੱਡੀ ਹੋਊ ਲਾਇਨਜ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ ਦਿਨ ਸ਼ਨੀਵਾਰ 19 ਸਤੰਬਰ 2026 ਨੂੰ , ਕਬੱਡੀ ਦੇ ਸਾਰੇ ਸੁਪਰ ਸਟਾਰ ਖਿਡਾਰੀ ਪਹੁੰਚਣਗੇ ਤੇ ਸਾਰੇ ਦਰਸ਼ਕਾਂ ਨੂੰ ਖੁੱਲੇ ਸੱਦੇ ਦਿੱਤੇ ਜਾ ਰਹੇ ਹਨ
05/13/2026
DFW SPORTS CLUB DALLAS TEXAS
Presents 7th DALLAS KABADDI CUP 2026
SATURDAY SEPTEMBER 12TH,2026
ਮਿੱਤਰੋ ਖਿੱਚ ਲੋ ਤਿਆਰੀਆਂ ਡੈਲਸ ਚ ਕਬੱਡੀ ਕਬੱਡੀ ਹੋਉ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪਹੁੰਚਣਗੇ ਤੇ ਸਾਰੇ ਦਰਸ਼ਕਾਂ ਨੂੰ ਖੁੱਲੇ ਸੱਦੇ ਦਿੱਤੇ ਜਾ ਰਹੇ ਹਨ
05/13/2026
DFW Tigers Sports Club Texas presents
Dallas Kabaddi Cup 2026 on Saturday Sep 26th,2026
ਮਿੱਤਰੋ ਖਿੱਚ ਲੋ ਤਿਆਰੀਆਂ ਪਟਾਕੇ ਫਿਰ ਇਸ ਸਾਲ ਪੈਣਗੇ ਡੈਲਸ ਚ DFW Tigers Sports Club Texas
Dulla Dulla ਅੱਜ ਦੇ ਟਾਈਮ ਚੜਤ ਆ ਗੱਭਰੂ ਦੀ ਦੇਖੋ ਮਾਰਦਾ ਪੁੱਠੇ ਹੱਥ 👋 ਦੁੱਲਾ ~ ਗਗਨਦੀਪ ਸਿੰਘ ਦੁੱਲਾ ਚੱਠਾ ਗੋਬਿੰਦਪੁਰਾ ਵਾਲੇ ਦੀ ਦਲੇਰੀ ਦਾ ਕੌਣ ਕੌਣ ਫੈਨ ਆ , ਅੱਤ ਦੀ ਦਲੇਰੀ ਨਾਲ ਖੇਡਦਾ ਐਵੇਂ ਨੀ ਦਰਸ਼ਕ ਅੱਗ 🔥 ਲਾਉਣਾ ਦੁੱਲਾ ਆਖਦੇ ਜਿੱਥੇ ਵੀ ਖੇਡਦਾ ਭਾਂਬੜ ਮਚਾਉਂਦਾ ਗੱਭਰੂ 🤏🏻🤏🏻 ~ ਆਪਣੀ ਮਿਹਨਤ ਤੇ ਮਾਣ ਆ ਗੱਭਰੂ ਨੂੰ ਤਾਂਹੀ ਇੰਨੀ ਦਲੇਰੀ ਨਾਲ ਖੇਡਦਾ ~
Jagga Chitti Top Raid at Bhulath Kabaddi Cup ~ ਜੱਗਾ ਚਿੱਟੀ ਵਾਲੇ ਦੀ ਸਿਰਾ ਰੇਡ ਭੁਲੱਥ ਕਬੱਡੀ ਕੱਪ ਤੇ , ਦੇਖੋ ਆਉਂਦਾ ਨੱਚਦਾ ਗੱਭਰੂ ~ ਮੰਗੀ ਦਾ ਚੇਲਾ ਲੁੱਟਦਾ ਮੇਲਾ
ਸਾਜੀ ਨੂੰ ਲਾਇਆ ਪਾਲਾ ਜਲਾਲਪੁਰ ਦਾ ਆ ਜੱਫਾ ਦਰਸ਼ਕਾਂ ਨੂੰ ਨਚਾ ਗਿਆ
Aman Deora Ki Raid wala Number Kiska Hai Dekho Jarur ~ Video me Last Slow Motion Jarur chek kro , Point Ka pta Chal Jaega , ਆ ਨੰਬਰ ਦਾ ਬਹੁਤ ਰੌਲਾ ਪਿਆ ਭੁਲੱਥ ਕਬੱਡੀ ਕੱਪ ਤੇ , ਹੁਣ ਵੀ ਕਾਫੀ ਚਰਚਾ ਚੱਲ ਰਹੀ ਆ , ਦੇਖੋ ਸਲੋ ਵੀਡੀਓ ਚ ਪਤਾ ਲਗਦਾ ਵੀ ਕਲੀਅਰ ਨੰਬਰ ਕਿਸ ਖਿਡਾਰੀ ਦਾ ?
ਸੋਨੀ ਫੱਕਰਝੰਡਾ ਦੀ ਆ ਜਿੱਤ ਹਾਰ ਵਾਲੀ ਰੇਡ ਦਾ ਕੋਈ ਮੁੱਲ ਨੀ ਸੀ ਜਿਸਦੇ ਸਦਕਾ ਟੀਮ ਫਾਈਨਲ ਚ ਗਈ , ਸਾਰੇ ਖਿਡਾਰੀਆਂ ਦੀ ਖੁਸ਼ੀ ਦੇਖਣ ਵਾਲੀ ਆ , ਕਮਾਲ ਹੀ ਕਰ ਗਿਆ ਸੋਨੀ ਸੀਲੂ ਤੋਂ ਨੰਬਰ ਲੈ ਕੇ , Sony Fakkarjhanda ਮੀਤੇ ਦੇ ਪੁੱਤਰ ਸੋਨੀ ਫੱਕਰਝੰਡਾ ਦੀ ਭੁਲੱਥ ਚ ਖੇਡੀ ਖੇਡ ਨੂੰ ਲੋਕ ਲੰਮੇ ਸਮੇਂ ਤੱਕ ਯਾਦ ਰੱਖਣਗੇ , ਕੀ ਕਹੋਗੇ ਸੋਨੀ ਦੀ ਇਸ ਸੀਜਨ ਦੀ ਖੇਡ ਬਾਰੇ ,
Click here to claim your Sponsored Listing.
Contact the business
Website
Address
Suite #225, 7184 120 Street
Surrey, BC
V3W0M6