The Two Strangers Show
ਰੱਬ ਨੂੰ ਖੋਜਣ ਦੀ ਯਾਤਰਾ
Welcome to The Two Strangers - where the mystical meets the meaningful. In a world driven by the seen, we explore the unseen.
This channel is a sanctuary for seekers and curious minds drawn to the deeper layers of reality.
ਭਗਤੀ ਮਾਰਗ ਉੱਪਰ ਚੱਲਦਿਆਂ ਕਿਵੇ ਜਗਿਆਸੂਆਂ ਨੂੰ ਪਰੀਖਿਆਵਾਂ ਦਾ ਸਾਹਮਣਾ ਕਰਨਾ ਪੈਂਦਾ।
ਕਿਤੇ ਤੁਸੀਂ ਵੀ ਪ੍ਰਮਾਤਮਾ ਨੂੰ ਸੁੱਖ ਵਿੱਚ ਭੁੱਲ ਤਾਂ ਨਹੀਂ ਜਾਂਦੇ ।
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ।।
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ।।
06/20/2026
Outnow
"SPIRITUAL BLOCKS" Part 2: The Habits Keeping Your Consciousness Trapped.#meditation #spirituality Welcome to Part 2 of our Spiritual Awakening series. In this video,...
Meditation ਦੀਆਂ ਵਿਧੀਆਂ ਜੇ ਸਹੀ ਤਰੀਕੇ ਨਾਲ ਨਾ ਕਰੀਆਂ ਜਾਣ ਤਾਂ ਤੁਹਾਨੂੰ
ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਕਰ ਸਕਦੀਆਂ ।
ਲੋਕ ਲੱਜਾ ਕਿਵੇਂ ਭਗਤੀ ਮਾਰਗ ਦੇ ਮੁੱਢਲੇ ਪੜਾਅ ਤੇ ਜਗਿਆਸੂ ਨੂੰ ਦੁਵਿਧਾ ਵਿੱਚ ਪਾਉਂਦੀ ਆ।
ਜਦੋਂ ਕੋਈ ਸਾਧੂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਦਾ ਤਾਂ ਉਹ ਤੁਹਾਨੂੰ ਆਵਦੀ ਕਮਾਈ ਵਿੱਚੋਂ ਬਖਸ਼ਦਾ।
ਰਿੱਧੀਆਂ-ਸਿੱਧੀਆਂ ਵੀ ਰੇਲ ਗੱਡੀ ਦੇ ਸਟੇਸ਼ਨਾਂ ਵਾਂਗ ਹੁੰਦੀਆਂ।
ਅੰਮ੍ਰਿਤ ਪਉਣ ਲਈ ਮਨ ਰੂਪੀ ਭਾਂਡੇ ਨੂੰ ਪਹਿਲਾਂ ਸਾਫ਼ ਕਰਕੇ ਕਾਬਿਲ ਬਣਾਉਣਾ ਪੈਂਦਾ।
ਭਗਤੀ ਮਾਰਗ ਉੱਪਰ ਚੱਲਦਿਆਂ ਫ਼ਲ ਦੀ ਇੱਛਾ ਨਾ ਰੱਖੋ।
Click here to claim your Sponsored Listing.
Category
Contact the business
Address
Surrey, BC