Super Cop

Super Cop

Share

British Columbia police Surry.

09/24/2023

ਦੁਨੀਆਂ ਦੇ ਟੌਪ ਸੱਤ ਮੁਲਕ ਜੀ -7 ਨੂੰ ਕਹਿੰਦੇ
ਇਕੱਲਾ ਈ ਮੂਹਰੇ ਲਾਈ ਫਿਰਦਾ।

06/16/2023

ਸਿੱਖਾਂ ਦੇ ਛੇਵੇਂ ਗੁਰੂ ਸਾਹਿਬ ਜੀ ਦੇ ਅਹੁਦੇ ਤੇ ਬੈਠੇ ਜਥੇਦਾਰ ਜੀ ਨੂੰ ਕਿਸੇ ਕਮੇਟੀ ਜਾਂ ਖਾਸ ਰਾਜਨੀਤਕ ਪਾਰਟੀ ਵੱਲੋਂ ਹਟਾਇਆ ਜਾ ਸਕਦਾ।।

06/03/2023

ਅੱਛਾ ਵੈਸੇ ਘੂਮਤ ਭਿੰਡਰਾਂਵਾਲੇ ਨੂੰ ਡਿਬਰੂਗੜ੍ਹ ਵੀ ਭੇਜ ਸਕਦੀ ਸੀ ਪਰ ਜ਼ੰਸੀਆਂ ਦੀ ਚਾਲ ਸਾਨੂੰ ਸਮਝ ਨਹੀਂ ਆਉਂਦੀ।।

05/31/2023

ਜਿਹੜਾ ਹਾਰ ਕੇ ਵੀ ਜਿੱਤ ਜਾਵੇ ਉਹਨੂੰ ਭਲਾ ਕੀ ਕਹਿੰਦੇ ਆ।

04/19/2023

1 ਮਹੀਨਾ ਹੋ ਗਿਆ ਬਾਹਰਲੇ ਕਿਸੇ ਵੀ ਮੁਲਕ ਦਾ ਖਾਲਿਸਤਾਨੀ ਜਾਂ ਓਸਦੇ ਬੱਚੇ ਕੋਈ ਇੱਕ ਵੀ ਘੂਮਤ ਨਾਲ ਟੱਕਰ ਲੈਣ ਭਾਰਤ ਆਇਆ ❓ਡਪੋਟ ਦੇ ਚੱਕਰ ਵਿੱਚ ਮੁਜਾਹਰੇ ਵੀ ਬੰਦ ਕਰ ਗਏ """"""
ਕਿਸੇ ਵੀ ਗੁਲਾਮੀ ਗੁਲਾਮੀ ਕੂਕਣ ਆਲੇ ਯੋਧੇ ਨੇ ਆਪਣੇ ਪਰਿਵਾਰ ਦਾ ਇਕ ਵੀ ਬੰਦਾ ਸੰਤਾਲੀ ਚੱਕਣ ਭੇਜਿਆ ❓
ਪੰਜਾਬ ਬੈਠੇ ਕਿਸੇ ਢਾਡੀ, ਗਰਮ ਪਰਚਾਰਕ, ਖਾਲਿਸਤਾਨੀ ਧਿਰਾਂ (ਮਾਨ, ਮੋਹਕਮ,) ਵਿਚੋਂ ਕਿਸੇ ਇੱਕ ਨੇ ਡਿਬਰੂਗੜ ਵੱਲ ਮੂੰਹ ਕੀਤਾ ❓
ਦਲੇਰੋ ਅਰਗੀ ਢਾਡਣ,, ਪਰਵਾਨਾ, ਬਖਸ਼ੀਸ਼ ਬੰਬਾਂ ਆਲੀ ਮਸ਼ੀਨ, ਅਜਨਾਲਾ, ਮਹਿਤਾ, ਬੰਤਾ, ਨਹਿੰਗ ਜਥੇਬੰਦੀਆਂ, ਕਿਸੇ ਇਕ ਨੇ ਵੀ ਹਥਿਆਰ ਚੱਕਕੇ ਲੜਨ ਲਈ ਤੁਰੇ ❓
ਖਾਲਿਸਤਾਨੀ ਧਿਰਾਂ ਦੇ ਲੇਖਕਾਂ, ਕਵੀਆਂ, ਵਿਦਵਾਨਾਂ (ਅਜਮੇਰੂ, ਸੁਰਿੰਦਰ ਪੱਤੜਝਾੜ ਗਰੁੱਪ) ਜੋ ਹਰ ਸਮੇਂ ਹਥਿਆਰ ਦੀ ਗੱਲ ਕਰਦੇ ਸੀ ਕਿਸੇ ਇਕ ਵੀ ਮਾਮੇ ਨੇ ਅੱਜ ਲੋੜ ਸਮੇਂ ਹਥਿਆਰ ਚੱਕੇ ❓
"""""""ਫੇਰ """""
ਸਟੇਜਾਂ ਤੇ ਬੈਠ ਕੇ ਓਚੀ ਓਚੀ ਕੂਕ ਕੇ ਟੁੱਕੜ ਕੱਠੇ ਕਰਨੇ ਹੀ ਮਕਸਦ ਸੀ,,,,,,, ਜਦੋਂ ਅਸੀਂ ਕਹਿਦੇ ਸੀ ਕੇ ਥੋਡੀ ਔਕਾਤ ਮੰਗਖਾਣੇ ਭਾਟੜਿਆ ਤੋਂ ਵੱਧ ਕੁੱਝ ਨਹੀਂ ਤਾਂ ਤੁਸੀਂ ਗਾਲਾਂ ਕੱਢ ਦੇ ਸੀ,,,,, ਪਰ ਹੁਣ ਸਾਰੇ ਪੰਜਾਬ ਨੇ ਥੋਡੀ ਔਕਾਤ ਵੇਖੀ ਆ,,
""""""(ਚਲਦਾ)
🚩 ਨਿੰਦਕ ਮਹਿਕਮਾਂ

04/18/2023
Want your organization to be the top-listed Government Service in Surrey?
Click here to claim your Sponsored Listing.

Category

Website

Address


Surrey, BC