Raman Angroya

Raman Angroya

Share

We are TEAM ANGROYA (team of realtors) if you are looking for real estate service? We are one stop salution...feel to contact us TEAM ANGROYA.com

10/13/2024

....”ਜੱਸ ਤੂੰ ਮੇਰੇ ਨਾਲ ਅਜਿਹਾ ਕਰਨ ਦੀ ਹਿੰਮਤ ਕਿਵੇਂ ਕੀਤੀ - ਮੈਂ ਤੇਰੇ ਬੱਚਿਆਂ ਦੀ ਮਾਂ ਹਾਂ, ਤੈਨੂੰ ਸ਼ਰਮ ਹਯਾਅ ਹੈ ਭੋਰਾ....? ਮੈਨੂੰ ਤਲਾਕ ਚਾਹੀਦਾ ਹੈ!” ਲਵਲੀਨ ਨੇ ਰੋਂਦੀ-ਚੀਕਦੀ ਹੋਈ ਨੇ ਆਪਣੇ ਪਤੀ ਨੂੰ ਘਰ ਵਿੱਚ ਕਿਸੇ ਹੋਰ ਬੇਗਾਨੀ ਔਰਤ ਨਾਲ ਦੇਖਦੇ ਹੋਏ ਕਿਹਾ...
ਜੱਸ ਨੇ ਸ਼ਾਂਤ ਹੋ ਕੇ ਜਵਾਬ ਦਿੱਤਾ, _”ਬਸ ਕਰ ਇੱਕ ਮਿੰਟ...ਘੱਟੋ-ਘੱਟ ਮੇਰੀ ਗੱਲ ਤਾਂ ਸੁਣ ਤੈਨੂੰ ਦੱਸ ਤਾਂ ਦੇਵਾਂ ਕਿ ਹੋਇਆ ਕੀ ਐ...”
ਮੈਂ ਕੋਈ ਗੱਲ ਨਹੀਂ ਸੁਨਣੀ ਬੇ਼ਸ਼ਰਮਾ!ਲਵਲੀਨ ਫੇਰ ਗੁੱਸੇ ਚ ਬੋਲੀ...

ਜੱਸ ਨੇ ਧੱਕੇ ਨਾਲ ਆਪਣੀ ਗੱਲ ਦੱਸਣੀ ਸ਼ੁਰੂ ਕੀਤੀ....
“ ਲਵਲੀਨ ,ਜਦ ਮੈਂ ਦਫ਼ਤਰੋਂ ਘਰ ਲਈ ਆ ਰਿਹਾ ਸੀ,ਇਸ ਲੜਕੀ ਨੇ ਮੇਰੇ ਤੋਂ ਲਿਫਟ ਮੰਗੀ,ਮੈਂ ਤਰਸ ਕਰਕੇ ਇਸਨੂੰ ਕਾਰ ਵਿਚ ਬਿਠਾ ਲਿਆ।”...
“ਮੈਨੂੰ ਇਸਨੇ ਰੋਂਦੀ ਨੇ ਦੱਸਿਆ ਕਿ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਧਾ ਮੈਂ ਇਹਨੂੰ ਘਰ ਲੈ ਆਇਆ ।”
“ ਰਾਤ ਮੈਂ ਚਾਅ ਨਾਲ ਤੇਰੇ ਲਈ ਜੋ ਪੀਜ਼ਾ ਬਣਾਇਆ ਸੀ, ਤੂੰ ਨਹੀਂ ਖਾਧਾ ਕਿਉਂਕਿ ਤੈਨੂੰ ਤੇਰੇ ਭਾਰ ਵਧਣ ਦਾ ਡਰ ਸੀ। ਪਰ ਇਸ ਗਰੀਬ ਨੇ ਚਾਅ ਨਾਲ ਖਾਧਾ...
_”ਇਸਦੇ ਕੱਪੜੇ ਵੀ ਬਹੁਤ ਗੰਦੇ ਸੀ,ਮੈਂ ਇਸਨੂੰ ਤੇਰਾ ਉਹ ਸੂਟ ਦਿੱਤਾ ਜੋ ਮੈਂ ਤੇਰੇ ਵਾਸਤੇ ਤੇਰੇ ਜਨਮ ਦਿਨ ਤੇ ਲੈ ਕੇ ਆਇਆ ਸੀ ਤੇ ਤੂੰ ਇਹ ਕਹਿ ਕੇ ਪਾਸੇ ਰੱਖਤਾ ਸੀ ਕਿ ਜੱਸ ਤੇਰੀ ਚੋਇਸ ਬਹੁਤ ਬੇਕਾਰ ਹੈ,।”_
ਮੈਂ ਇਹਨੂੰ ਤੇਰੀ ਜੁੱਤੀ ਵੀ ਦਾਨ ਕੀਤੀ ਹੈ ਜੋ ਮੈਂ ਤੇਰੇ ਲਈ ਬੜੇ ਸ਼ੌਕ ਨਾਲ ਮੁਕਸਰੋਂ ਲੈਕੇ ਆਇਆ ਸੀ ਤੂੰ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਸੀ ਕਿ ਜੱਸ ਦੁਨੀਆ ਚੰਨ ਤੇ ਪਹੁੰਚ ਚੁੱਕੀ ਹੈ ਤੂੰ ਅਜੇ ਪੰਜਾਬੀ ਜੁੱਤੀ ਚ ਹੀ ਫਸਿਆ ਫਿਰਦੈ,”
“ਲਵਲੀਨ ਜਿੰਨਾ ਚੀਜ਼ਾਂ ਦੀ ਤੂੰ ਕਦੇ ਕਦਰ ਨਹੀਂ ਕੀਤੀ ਤੇ ਉਹਨਾਂ ਹੀ ਚੀਜ਼ਾਂ ਦੀ ਇਹ ਪਾਗਲ ਸ਼ੁਕਰਗੁਜ਼ਾਰ ਹੈ,!”

ਦੋਹਾਂ ਦੀ ਬਹਿਸ ਦੌਰਾਨ ਉਹ ਕੁੜੀ ਜਾਨ ਲੱਗੀ ਜੱਸ ਨੂੰ ਕਹਿੰਦੀ ਐ,
“ਕੀ ਤੁਹਾਡੇ ਕੋਲ ਕੋਈ ਹੋਰ ਵੀ ਐਸੀ ਚੀਜ਼ ਹੈ ਜੋ ਤੁਹਾਡੀ ਪਤਨੀ ਨੂੰ ਬੇਕਾਰ ਲੱਗਦੀ ਐ...? ?

07/01/2024
Photos from Raman Angroya's post 04/23/2024
04/21/2024

Thank you for join us 🙏🏻

Want your business to be the top-listed Realtor/realty Service in New Toronto?
Click here to claim your Sponsored Listing.

Telephone

Address


Hyw 7
New Toronto, ON
L7A