Spice Radio

Spice Radio

Share

SPICE FM is a internet radio in Calgary and around the world that spices up the lives of our Desi listeners 24/7. WhatsApp +14032952764

SPICE Radio is internet radio in Calgary and around the world that spices up the lives of our Desi listeners 24/7. SPICE is determined to bringing our listeners the latest greatest in South Asian entertainment, news and sports. Our RJ’s will spice up your life in Hindi, Punjabi and Urdu.

06/23/2026

Do you buy things to genuinely improve your life, or to impress other people? 🤔
Many of us spend money on things we don't really need because we want approval, status, or recognition. But true value comes from purchases that make our lives easier, healthier, happier, or more meaningful.
ਕੀ ਤੁਸੀਂ ਚੀਜ਼ਾਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਖਰੀਦਦੇ ਹੋ ਜਾਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ? 🤔
ਅਸੀਂ ਕਈ ਵਾਰ ਉਹ ਚੀਜ਼ਾਂ ਵੀ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਸਾਨੂੰ ਅਸਲ ਵਿੱਚ ਲੋੜ ਨਹੀਂ ਹੁੰਦੀ, ਸਿਰਫ਼ ਇਸ ਲਈ ਕਿ ਲੋਕ ਸਾਨੂੰ ਸਫਲ ਜਾਂ ਅਮੀਰ ਸਮਝਣ। ਪਰ ਅਸਲ ਖੁਸ਼ੀ ਅਤੇ ਮੁੱਲ ਉਹਨਾਂ ਚੀਜ਼ਾਂ ਵਿੱਚ ਹੈ ਜੋ ਸਾਡੀ ਜ਼ਿੰਦਗੀ ਨੂੰ ਆਸਾਨ, ਸਿਹਤਮੰਦ ਅਤੇ ਖੁਸ਼ਹਾਲ ਬਣਾਉਣ।

06/22/2026

ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ".. Energy and persistence conquer all things." — Benjamin Franklin

06/22/2026

ਦੀਵੇ ਹੇਠ ਹਨੇਰਾ ਸੁਣਿਆ,ਤਕੜਾ ਕਰਕੇ ਜੇਰਾ ਸੁਣਿਆ
ਲੁੱਟੇ ਗਏ ਤੇ ਲੁੱਟਣ ਵਾਲੇ,ਲੋਕਾਂ ਵਿੱਚ ਨਾਂ ਤੇਰਾ ਸੁਣਿਆ ..bakhshish Gosal.

06/21/2026
Photos from Spice Radio's post 06/21/2026

Please join us for our next month's Punjabi Health Series session on Friday, July 3, 2026, "Starting the Conversation: Talking to Your Kids About Addiction and Substance Use."
We invite you and your family to attend this important discussion on fostering open and supportive conversations with our children.
Thank you for your continued support, and we look forward to seeing you there!
Ishaan singh cheema

06/19/2026

ਕਮਜ਼ੋਰ ਲੋਕ ਹਮੇਸ਼ਾ ਹਾਲਾਤਾਂ ਨੂੰ ਦੋਸ਼ ਦਿੰਦੇ ਹਨ, ਜਦਕਿ ਮਿਹਨਤੀ ਲੋਕ ਹਾਲਾਤ ਬਦਲ ਦਿੰਦੇ ਹਨ..

06/18/2026

ਕੁਦਰਤ ਦੀ ਆਪਣੀ ਇੱਕ ਰਫ਼ਤਾਰ ਹੈ, ਇੱਥੇ ਕੁਝ ਵੀ ਕਾਹਲੀ ਵਿੱਚ ਨਹੀਂ ਹੁੰਦਾ, ਫਿਰ ਵੀ ਸਭ ਕੁਝ ਸਮੇਂ ਸਿਰ ਪੂਰਾ ਹੋ ਜਾਂਦਾ ਹੈ।”..The earth has music for those who listen.” — William Shakespeare.Music: Endless Possibilities
Musician: VN VideoEditor

Want your business to be the top-listed Media Company in Calgary?
Click here to claim your Sponsored Listing.

Category

Address


Calgary, AB