DD1
DD1 is a Calgary(Canada) based Media Channel.
DD1, dd1 Calgary,DD1 Calgary,DD-1 CALGARY,FUNNY,NEWS,COMEDY,CHANNEL,
CANADA,NE,CALGARY,PUNJAB,INDIA,SADDLERIDGE,SKYVIEW,MARTINDALE,
TARADALE,DASHMESH,CULTURE,CENTRE,REDSTONE,CORNERSTONE,CASTLERIDGE,NORTH EAST, DD1
,dd1,
,ਨੋਰਥ ਈਸਟ, ਕੈਲਗਰੀ, ਕੈਨੇਡਾ, JALANDHAR DOORDARSHAN
RAID HAPPENING IN TEMPLE NE CALGARY RIGHT NOW!
08/31/2025
Power outage in Temple NE Calgary!
ਮਸ਼ਹੂਰੀ ਦੇਖਕੇ ਇਕ ਤਾਂ ਬਚਪਨ ਯਾਦ ਆ ਗਿਆ;
ਦੂਜਾ ਅਫਸੋਸ ਹੋਇਆ ਕਿ ਪੁਰਾਣੀਆਂ ਦੇ ਮੁਕਾਬਲੇ ਅੱਜ ਦੀਆਂ commercials ਦਾ ਪੱਧਰ ਕਿੰਨਾ ਨੀਵਾਂ ਹੈ!
02/09/2025
ਵੱਡੇ ਸਰਪੰਚ Trump ਸਾਬ ਤੋਂ ਤੰਗ ਆਏ Trudeau ਸਾਬ ਅਗਲੇ ਹਫਤੇ ਆਪਣੀ ਯੂਰੋਪੀਅਨ ਯਾਤਰਾ ਲਈ ਰਵਾਨਾ ਹੋ ਰਹੇ ਹਨ! ਉਥੇ Trudeau ਸਾਬ, ਯੂਰੋਪੀਅਨ ਯੂਨੀਅਨ ਤੇ NATO ਦੇ ਮੁੱਖ ਮੈਂਬਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਮਜ਼ਬੂਤ ਡਿਪਲੋਮੈਟਿਕ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨਗੇ!
ਯਾਦ ਰਹੇ ਕਿ USA ਦਾ ਯੂਰੋਪੀਅਨ ਯੂਨੀਅਨ ਤੇ NATO ਦੇ ਨਾਲ ਦਹਾਕਿਆਂ ਤੋਂ ਬਹੁਤ ਮਜ਼ਬੂਤ ਗਠਜੋੜ ਚਲਦਾ ਆ ਰਿਹਾ ਹੈ, ਜਿਥੇ ਕੈਨੇਡਾ ਇਕ ਛੋਟੇ ਭਰਾ ਵਾਲੀ ਭੂਮਿਕਾ ਅਦਾ ਕਰਦਾ ਆਇਆ ਹੈ!
ਇਕ ਮਿਸਾਲ - ਯੂਕਰੇਨ ਦੇ President Volodymyr Zelenskyy ਸਾਬ ਨੇ 2022 ਵਿਚ ਇਸੇ ਤਰ੍ਹਾਂ, PUTIN ਨਾਲ ਡਿਪਲੋਮੈਟਿਕ ਸਾਂਝ ਪਾਉਣ ਦੀ ਵਜਾਇ, USA ਤੋਂ ਜੰਗੀ ਮਦਦ ਮੰਗੀ ਸੀ! ਨਤੀਜੇ ਸਾਡੇ ਸਾਮ੍ਹਣੇ ਹਨ!
ਹੁਣ Trudeau ਸਾਬ ਇਸ ਮੌਕੇ ਤੇ ਯੂਰੋਪੀਅਨ ਯੂਨੀਅਨ ਤੇ NATO ਨਾਲ ਸਾਂਝ ਪਾਕੇ ਕੀ ਗੁਲ ਖਿਲਾਉਣਗੇ, ਆਓ ਦੇਖਦੇ ਹਾਂ!
02/09/2025
ਕੈਲਗਰੀ ਪੁਲਿਸ ਚੀਫ Mark Neufeld ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਮੋਬਾਈਲ ਯੂਨਿਟਾਂ ਤੇ 'DRIVE SAFE' ਦਾ ਸਟਿੱਕਰ ਲਾਉਣ ਤੇ ਬਾਅਦ ਆਮ ਲੋਕਾਂ ਨੂੰ ਦਿਤੀਆਂ ਟਿਕਟਾਂ ਵਿਚ 28 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ, ਜਿਸ ਨਾਲ ਕੈਲਗਰੀ ਪੁਲਿਸ ਦਾ ਬੱਜਟ shortfall ਹੋਇਆ ਹੈ!
ਓਹਨਾ ਨੇ ਇਹ ਵੀ ਆਖਿਆ ਹੈ ਕਿ ਇਸ shortfall ਦੇ ਕਾਰਣ ਕੈਲਗਰੀ ਪੁਲਿਸ ਦੀ ਜਨਤਾ ਪ੍ਰਤੀ ਸਰਵਿਸ ਆਰਥਿਕ ਮੁਸੀਬਤਾਂ ਵਿਚ ਘਿਰ ਸਕਦੀ ਹੈ!
ਹੁਣ ਪਹਿਲਾ ਸਵਾਲ ਇਹ ਉੱਠਦਾ ਹੈ ਕਿ 'ਕਿ ਵਾਕਿਆ ਹੀ ਫੋਟੋ ਰਾਡਾਰ ਯੂਨਿਟ ਲੋਕਾਂ ਨੂੰ ਗੱਡੀ ਹੌਲੀ ਚਲਾਉਣ ਲਈ ਵਰਤੇ ਜਾਂਦੇ ਹਨ ਜਾਂ ਸਿਰਫ ਲੋਕਾਂ ਤੋਂ ਟੈਕਸ ਦੇ ਇਲਾਵਾ ਡਾਲਰ ਬਟੋਰਨ ਦੇ ਲਈ?
ਦੂਜਾ ਸਵਾਲ - ਕਿ ਕੈਲਗਰੀ ਸਿਟੀ ਬੱਜਟ ਇੰਨਾ ਹਿਲ ਚੁਕਿਆ ਹੈ ਕਿ ਪੁਲਿਸ ਨੂੰ ਬੱਜਟ ਤੋਂ ਇਲਾਵਾ ਲੋਕਾਂ ਤੋਂ ਟਿਕਟਾਂ ਦੇਕੇ ਬਟੋਰੇ ਗਏ ਡਾਲਰਾਂ ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ?
ਵਿਚਾਰ ਦਿਓ !
02/09/2025
Mississauga ਦੇ 25 ਸਾਲਾ ਏਕਮਜੋਤ ਸਿੰਘ ਸੰਧੂ ਨੂੰ ਹੋਈ 8 ਸਾਲ ਦੀ ਕੈਦ!
11 ਸਤੰਬਰ 2021 ਨੂੰ ਏਕਮਜੋਤ ਸ਼ਰਾਬ ਤੇ ਭੰਗ ਦੇ ਨਸ਼ੇ ਵਿਚ ਗੱਡੀ ਚਲਾ ਰਿਹਾ ਸੀ , ਜਦੋਂ ਉਸਦੀ ਗੱਡੀ ਇਕ Lyft ਟੈਕਸੀ ਦੇ ਨਾਲ ਹਾਦਸਾਗ੍ਰਸਤ ਹੋਈ ਸੀ , ਜਿਸ ਕਰਕੇ ਟੈਕਸੀ ਵਿਚ ਸਵਾਰ Matthew Cruz ਦੀ ਮੌਤ ਹੋ ਗਈ ਸੀ!
01/10/2025
NASA ਮੰਗਲ ਗ੍ਹਹਿ ਮਿਸ਼ਨ 2030 ਦੇ ਲਈ ਚੁਣੀ ਗਈ ਪਹਿਲੀ ਸਿੱਖ ਕੁੜੀ ਜਸਲੀਨ ਕੌਰ ।
ਕਰੋ ਚੈੱਕ॥ 😀
12/25/2024
What happens when Hindi marries English?
Spotted at Castleridge Subway.
12/14/2024
ਫ਼ਿਰੌਤੀ ਮਾਮਲੇ ਵਿੱਚ ਕਾਰਾਂ ਵਾਲੀ ਬੀਬੀ ਬਿਨਾਂ ਮਾਕਅਪ ਦੇ ਗਿ੍ਰਫਤਾਰ Rukhsar Achakzai
ਸਾਲਾ ਹੋਈ ਕੀ ਜਾ ਰਿਹਾ ਦੁਨੀਆ ਤੇ 😀😀😀😀😀
12/10/2024
ਫੜੋ ਹੋਰ ਬਬਿਆਂ ਦੀਆਂ ਪੂਛਾਂ।।।
Westwinds Superstore!
Click here to claim your Sponsored Listing.
Category
Contact the business
Website
Address
Calgary, AB