So high

So high

Share

Contact information, map and directions, contact form, opening hours, services, ratings, photos, videos and announcements from So high, Public Figure, 19 frankford Street, Brampton, ON.

01/31/2026

ਅੱਜ ਦੋ ਮੈਚਾ ਵਿੱਚ ਲਗਾਤਾਰ ਕਁਬਡੀਆ ਪਾ ਕਿ ਸਾਬਤ ਕਰ ਦਿਤਾ ਕਿ ਬੁਲਟ ਇਕ ਨੰਬਰ ਰੇਡਰ ਹੈ

01/03/2026

ਚੈਨਲਾ ਅਤੇ ਪੇਜਾ ਵਾਲਿਆ ਨੇ ਕਬੱਡੀ ਵਾਲੇ ਮੁੱਦੇ ਚੋ ਚੰਗੀ ਕਮਾਈ ਕਰ ਲਈ ! ਇਹਨਾ ਕੀ ਕਬੱਡੀ ਜਾਵੇ ਖੂਹ ਚੋ

ਵਾਹਿਗੁਰੁ ਜੀ ਦੀ ਕਿਰਪਾ ਸਦਕਾ ਸੁਖ-ਸ਼ਾਂਤੀ ਨਾਲ ਪੂਰਾ
ਹੋਇਆ ਨਵੀਂ ਗੱਟੀ ਰਾਜੋਕੇ ਦੀ ਵਹਾਈ-ਬਿਜਾਈ ਦਾ ਕੰਮ
ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਸੇਵਾ ਦੇ ਵਿੱਚ ਸਹਿਯੋਗ
ਪਾਇਆ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ

ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call/WhatsApp: 97803-00071, 82848-00071

#mdsewasociety #gurpreetsinghmintumalwa #manukhta_di_sewa_sab_ton_waddi_sewa#Seva #WaheguruJi #MDSSociety #Blessings #SukhShanti #PunjabiSewa #Unity #GurbaniVichar #floodhelpmdss 

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਹੜ੍ਹਾਂ ਦੀ ਮਾਰ ਝੱਲ ਕੇ ਹਟੇ ਪੰਜਾਬ ਦੇ ਪਿੰਡ ਨਵੀਂ ਗੱਟੀ ਰਾਜੋਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਹਾਈ ਅਤੇ ਬਿਜਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਕੰਮ ਦੇ ਵਿੱਚ ਵੱਖ-ਵੱਖ ਵੀਰਾਂ-ਭੈਣਾਂ ਨੇ ਆਪਣੇ ਦਸਾਂ ਨੂੰਹਾਂ ਦੀ ਕਿਰਤ-ਕਮਾਈ ਦੇ ਵਿੱਚੋਂ ਸੇਵਾ ਵੀ ਕੀਤੀ। ਕਿਸੇ ਨੇ ਇਹ ਤੇਲ ਦੀ ਸੇਵਾ ਕੀਤੀ, ਕਿਸੇ ਨੇ ਬੀਜ ਦੀ, ਕਿਸੇ ਨੇ ਖਾਦ ਦੀ ਤੇ ਕਿਸੇ ਨੇ ਲੰਗਰ ਦੀ। ਸਾਰੇ ਪਿੰਡ ਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਗੁਰੂ ਘਰ ਦੇ ਵਿੱਚ ਸਾਡੇ ਰਹਿਣ ਦਾ ਵੀ ਵਧੀਆ ਪ੍ਰਬੰਧ ਕੀਤਾ। ਵਾਹਿਗੁਰੂ ਜੀ ਦੇ ਓਟ ਆਸਰੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਿਜਾਈ ਤੇ ਵਹਾਈ ਦਾ ਕੰਮ ਪੂਰਾ ਹੋ ਗਿਆ ਹੈ ਜੀ।  ਅਰਦਾਸ ਕਰਿਓ ਕਿ ਇਸ ਵਾਰ ਇਹਨਾਂ ਦੀ ਫ਼ਸਲ ਚੰਗੀ ਹੋਵੇ ਤੇ ਇਹਨਾਂ ਦਾ ਆਉਣ ਵਾਲਾ ਜੀਵਨ ਸੁਖਾਲਾ ਹੋਵੇ। ਜਿਨ੍ਹਾਂ ਵੀ ਵੀਰਾਂ-ਭੈਣਾਂ ਨੇ ਆਪਣੇ ਕਿਰਤ ਕਮਾਈ ਵਿੱਚੋਂ ਸੇਵਾ ਵਿੱਚ ਹਿੱਸਾ ਪਾਇਆ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ 11/03/2025

ਵਾਹਿਗੁਰੁ ਜੀ ਦੀ ਕਿਰਪਾ ਸਦਕਾ ਸੁਖ-ਸ਼ਾਂਤੀ ਨਾਲ ਪੂਰਾ ਹੋਇਆ ਨਵੀਂ ਗੱਟੀ ਰਾਜੋਕੇ ਦੀ ਵਹਾਈ-ਬਿਜਾਈ ਦਾ ਕੰਮ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਸੇਵਾ ਦੇ ਵਿੱਚ ਸਹਿਯੋਗ ਪਾਇਆ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ | Call/WhatsApp: 97803-00071, 82848-00071 #mdsewasociety #gurpreetsinghmintumalwa #manukhta_di_sewa_sab_ton_waddi_sewa#Seva #WaheguruJi #MDSSociety #Blessings #SukhShanti #PunjabiSewa #Unity #GurbaniVichar #floodhelpmdss ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੜ੍ਹਾਂ ਦੀ ਮਾਰ ਝੱਲ ਕੇ ਹਟੇ ਪੰਜਾਬ ਦੇ ਪਿੰਡ ਨਵੀਂ ਗੱਟੀ ਰਾਜੋਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਹਾਈ ਅਤੇ ਬਿਜਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਇਸ ਕੰਮ ਦੇ ਵਿੱਚ ਵੱਖ-ਵੱਖ ਵੀਰਾਂ-ਭੈਣਾਂ ਨੇ ਆਪਣੇ ਦਸਾਂ ਨੂੰਹਾਂ ਦੀ ਕਿਰਤ-ਕਮਾਈ ਦੇ ਵਿੱਚੋਂ ਸੇਵਾ ਵੀ ਕੀਤੀ। ਕਿਸੇ ਨੇ ਇਹ ਤੇਲ ਦੀ ਸੇਵਾ ਕੀਤੀ, ਕਿਸੇ ਨੇ ਬੀਜ ਦੀ, ਕਿਸੇ ਨੇ ਖਾਦ ਦੀ ਤੇ ਕਿਸੇ ਨੇ ਲੰਗਰ ਦੀ। ਸਾਰੇ ਪਿੰਡ ਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਗੁਰੂ ਘਰ ਦੇ ਵਿੱਚ ਸਾਡੇ ਰਹਿਣ ਦਾ ਵੀ ਵਧੀਆ ਪ੍ਰਬੰਧ ਕੀਤਾ। ਵਾਹਿਗੁਰੂ ਜੀ ਦੇ ਓਟ ਆਸਰੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਿਜਾਈ ਤੇ ਵਹਾਈ ਦਾ ਕੰਮ ਪੂਰਾ ਹੋ ਗਿਆ ਹੈ ਜੀ। ਅਰਦਾਸ ਕਰਿਓ ਕਿ ਇਸ ਵਾਰ ਇਹਨਾਂ ਦੀ ਫ਼ਸਲ ਚੰਗੀ ਹੋਵੇ ਤੇ ਇਹਨਾਂ ਦਾ ਆਉਣ ਵਾਲਾ ਜੀਵਨ ਸੁਖਾਲਾ ਹੋਵੇ। ਜਿਨ੍ਹਾਂ ਵੀ ਵੀਰਾਂ-ਭੈਣਾਂ ਨੇ ਆਪਣੇ ਕਿਰਤ ਕਮਾਈ ਵਿੱਚੋਂ ਸੇਵਾ ਵਿੱਚ ਹਿੱਸਾ ਪਾਇਆ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ

10/10/2025

ਬਁਬਰ ਸੇਰ ਦੀ ਇਕ ਦਹਾੜ ਨਾਲ ਪੰਜਾਬ ਦੀ ਲੀਡਰਸਿਪ ਕੰਬੀਂ

10/08/2025
10/08/2025

ਰਾਜਵੀਰ ਨੂੰ ਸਁਚੀ ਸ਼ਰਧਾਂਜਲੀ ਇਹ ਹੈ ! ਕਿ ਸੋਸਲ ਮੀਡੀਆ ਤੇ ਅਵਾਰਾ ਡੰਗਰਾ ਦੇ ਪ੍ਰਬੰਧ ਲਈ ਸਰਕਾਰਾ ਖਿਲਾਫ ਮੁਹਿੰਮ ਚਲਾਈ ਜਾਵੇ

Want your public figure to be the top-listed Public Figure in Brampton?
Click here to claim your Sponsored Listing.

Category

Website

Address


19 Frankford Street
Brampton, ON