Govt.girls School Moonak
Contact information, map and directions, contact form, opening hours, services, ratings, photos, videos and announcements from Govt.girls School Moonak, School, .
ਸੈਣੀ ਸਮਾਜ ਮੂਣਕ ਵਲੋਂ ਮੈਰਿਟ ਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ🙏🙏🙏
ਅੱਜ ਸਕੂਲ ਵਿਖੇ ਸਵੀਪ ਮੇਲਾ ਕਰਾਇਆ ਗਿਆ ਜਿਸ ਦੌਰਾਨ ਵੋਟਰ ਜਾਗਰੂਕਤਾ ਬੋਲੀਆਂ,ਗਿੱਧਾ, ਪੋਸਟਰ ਮੇਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ 🙏🙏
ਹਰਮਨਪ੍ਰੀਤ ਕੌਰ ਨੂੰ ਮੈਰਿਟ ਚ ਆਉਣ ਲਈ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਨਮਾਨਿਤ ਕੀਤਾ ਓਨਾ ਨਾਲ ਸਕੂਲ ਮੁੱਖੀ ਸ੍ਰੀਮਤੀ ਰਵੀਤਾ ਬਾਂਸਲ ਨੂੰ ਵੀ ਸਨਮਾਨਿਤ ਕੀਤਾ🙏🙏
ਹਰਮਨਪ੍ਰੀਤ ਕੌਰ ਪੁੱਤਰੀ ਬਲਦੇਵ ਸੈਣੀ ਨੇ ਅੱਠਵੀਂ ਕਲਾਸ ਚੋ ਪੰਜਾਬ ਵਿਚੋਂ ਸੱਤਵਾਂ ਸਥਾਨ ਪ੍ਰਾਪਤ ਕਰਨ ਤੇ ਸਕੂਲ ਵਲੋਂ ਬੱਚੇ ਤੇ ਓਨਾ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਗਿਆ🙏🙏👍
Congrts 🎉🎉🎉
Essay Competition on drugs
ਏਕ ਭਾਰਤ ਸ੍ਰੇਸਟ ਭਾਰਤ 🙏🙏🙏🙏
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਣਕ (ਕੁੜੀਆਂ) ਵੱਲੋਂ ਅੱਜ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ...
1st /2nd / 3rd ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ....
ਲਾਇਬ੍ਰੇਰੀ ਲੰਗਰ
ਅੱਜ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਅਤੇ ਸਕੂਲ ਮੁੱਖੀ ਸ੍ਰੀਮਤੀ ਰਵੀਤਾ ਬਾਂਸਲ ਜੀ ਦੀ ਅਗਵਾਈ ਹੇਠ ਸਕੂਲ ਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗੲੀ । ਜਿਸ ਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਭਰਪੂਰ ਹੁੰਗਾਰਾ ਮਿਲਿਆ ।
Mega PTM
PTM
Industry Visit to Bhai Gurdas group of institute Sangrur
Congrts
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਦੀਆਂ ਆਪ ਜੀ (ਸਮੂਹ ਪਰਿਵਾਰ) ਨੂੰ ਬਹੁਤ-ਬਹੁਤ ਮੁਬਾਰਕਾਂ ਜੀ...
ਇਹ ਤਿਉਹਾਰ ਸਭਨਾਂ ਲਈ ਹਾਸਿਆਂ ਖੇੜਿਆਂ ਵਾਲਾ ਹੋਵੇ। ਮੋਹ, ਪਿਆਰ, ਹੌਂਸਲਾ ਤੇ ਉਤਸ਼ਾਹ ਬਣਿਆ ਰਹੇ। ਦਿਲ ਤੇ ਦਿਮਾਗ ਰੋਸ਼ਨ ਹੋਣ। ਦੁਆਵਾਂ। 🎶🎶👑❤🤝🏻⏳
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਣਕ
Watching facts about Andhra Pradesh
ਏਕ ਭਾਰਤ ਸ੍ਰੇਸਠ ਭਾਰਤ
ਮਨਦੀਪ ਕੌਰ
ਪੇਂਟਿੰਗ ਮੁਕਾਬਲਾ
Chahat d/o soni
8th class
Painting
Mandeep Kaur d/o Mr. Gurpreet Singh
class 12th
Painting
Pooja Rani d/o vikramjit Singh
6th
Folk Dance