gaga.n441

gaga.n441

Contact information, map and directions, contact form, opening hours, services, ratings, photos, videos and announcements from gaga.n441, Artist, .

07/07/2023

Padd kithe hona c
Anyway 😊

22/06/2023

Oo erogent nature ee
Rees kitho huni 😎😎

11/06/2023

ਕਾਹਦੀ ਕਰ ਗਈ ਕਲੋਲ 🚫🧟

01/06/2023

ਮੈਨੂੰ ਕਿਸੇ ਦੀ ਵੀ ਲੋੜ ਨਹੀਂ ❌

#

07/02/2023

ਮਰਜੀ ਦੇ ਮਾਲਕ ਆ ਬੁੱਗੇ

ਗੁੱਸਾ ਤੇ ਪਿਆਰ ਜਿਸ ਨਾਲ

ਕਰੀਦਾ ਹੱਕ ਨਾਲ ਕਰੀਦਾ.....💯

03/02/2023

ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .

27/01/2023

ਸਾਡੀ ਆਪਣੀ ਪਹਿਚਾਣ ਆ ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ ❌

Photos from gaga.n441's post 16/01/2023

ਟਲਦੇ ਸੂਰਜ ਨੂੰ ਵੇਖ ਅਕਸਰ ਚੁੱਪ ਹੋ ਜਾਨਾ ਮੈਂ ਹੁਣ ਕੀ ਸ਼ਿਕਵਾ ਕਰਾ ਸੱਜਣਾ ਦੇ ਕੀਤੇ ਹਨੇਰੇ ਦਾ |🥀🥀

25/12/2022

ਖਿਆਲ ਰੱਖੀ ਸੱਜਣਾ, ਖੁਦਾ ਜਦੋ ਇਸ਼ਕ ਦੇਂਦਾ ਏ ਤਾਂ ਅਕਲਾਂ ਖੋਹ ਲੈਂਦਾ ਏ..😊

23/12/2022

Tu Te Dardi Si Main Na Kitte Chhadd Jaa
Hunn Dari Kitte Bheed Ch Na Labh Jaa
Jinna Gunehgaar Main Ohni Tu Vi Ni
Mainu Kossi Na Tu Veham Tera Kadd Jaa

14/11/2022

ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ ,

ਪਰ ਫੜ ਜਰੂਰ ਲਈ ਦੀਆਂ

12/11/2022

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 😇.

09/11/2022

ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।❤️🙏

28/08/2022

Attitude🤨 ਹੋਣ ਨਾਲ ਕੁੱਝ ਨਹੀਂ ਹੁੰਦਾ Smile☺️ ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ♥️ ਸੜ ਜਾਣ🔥

28/08/2022

ਘੁੰਮ ਆਇਆ ਮੈਂ ਦੁਨੀਆ 💫 ਸਾਰੀ ਸ਼ਹਿਰ ਅੰਬਰਸਰ 🌄 ਦੀ ਰੀਸ ਨਾ😇

26/08/2022

🖕......

18/07/2022
04/05/2022

😇😇😇😘😘😘🌹

Photos from gaga.n441's post 18/04/2022

Main☹️ smjha tha tum👩‍🦰 ho tu 😔 kya our mangu 🥀🥀

08/04/2022

Website