SewaStore

SewaStore

Share

Nearby non profit organizations

Zion Utopia Media
Zion Utopia Media

Our mission is to deliver Gurbani media (DVDs, CDs, MP3 CDs and Gurmat books) and Gurbani Radio Players to sangat world-wide at non-profit cost.

ਸ੠11/23/2020

ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਨਵੀਂ ਕਿਤਾਬ ‘ਸੁਹਿਰਦ ਸੰਤ ਖਾਲਸਾ ਸੰਤ ਭਿੰਡਰਾਂਵਾਲੇ’ ਇਸ ਲਿੰਕ ਰਾਂਹੀ ਤੁਸੀ ਖਰੀਦ ਸਕਦੇ ਹੋ।

this books is now available -

ਸ੠ਸੁਹਿਰਦ ਸੰਤ ਖ਼ਾਲਸਾ - ਸੰਤ ਭਿੰਡਰਾਂਵਾਲੇ | Suhird Sant Khalsa - Sant Bhindranwale (Punjabi) Author:

ਠ11/13/2020

https://sewastore.ecrater.com/p/37671732/jaa-toon-sahib-life-stories-of

ਠਜਾ ਤੂੰ ਸਾਹਿਬੁ | Jaa Toon Sahib - Unique collection of short life stories of Gursikhs (Punjabi)

07/30/2020

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਾਧ ਸੰਗਤ ਜਿਵੇਂ ਜੀ ਆਪ ਸਭ ਜਾਣਦੇ ਹੋ Covid-19 ਕਰਕੇ ਸਾਰੀ ਦੁੱਨਿਆਂ ਪ੍ਰਭਾਵਿਤ ਹੋਈ ਹੈ। ਜਿਸ ਕਰਕੇ ਅਸੀ ਹਜੇ ਵੀ ਘਰਾਂ ਵਿਚ ਕੈਦ ਹੋ ਕੇ ਰਹਿਗੇ ਹਾਂ। ਸੰਗਤ ਜੀ ਇਹੋ ਸਮਾਂ ਹੈ ਜਦੋੰ ਅਸੀ ਵੱਧ ਤੋਂ ਵੱਧ ਬਾਣੀ ਪੜਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਗੁਰੂ ਸਾਹਿਬ ਜੀ ਫੁਰਮਾਉੰਦੇ ਹਨ

ਗੁਰ ਕੀ ਬਾਣੀ ਜਿਸੁ ਮਨਿ ਵਸੈ।
ਦੂਖੁ ਦਰਦੁ ਸਭੁ ਤਾ ਕਾ ਨਸੈ।
(ਅੰਗ: ੧੩੪੦)
ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਚੀਆਂ (ਦੋ ਭਾਗ) ਵਿਚ ਤਕਰੀਬਨ ਹਰ ਦੇਸ਼ ਵਿਚ ਕੋਰੀਅਰ ਰਾਂਹੀ ਲਾਗਤ ਮੁੱਲ ਤੇ ਭੇਜ ਸਕਦੇ ਹਾਂ। ਜੇ ਕੋਈ ਵੀਰ ਭੈਣ ਮਾਇਆ ਨਹੀ ਵੀ ਦੇ ਸਕਦਾ ਅਸੀ ਫੇਰ ਵੀ ਉਨਾਂ ਨੂੰ ਬਿਨਾਂ ਮਾਇਆ ਲਏ ਭੇਜ ਸਕਦੇ ਹਾਂ, ਬਸ ਸ਼ਰਤ ਸਿਰਫ ਇਹ ਹੈ ਕਿ ਆਪ ਜੀ ਪੂਰਨ ਮਰਿਆਦਾ ਨਾਲ ਸੈਚੀਆਂ ਨੂੰ ਆਪਣੇ ਘਰ ਵਿਚ ਰੱਖ ਸਕੋ।
ਆਪ ਜੀ Sewa store ਤੋੰ ਪਦਛੇਦ ਅਤੇ ਲੜੀਵਾਰ ਦੋਵੇਂ ਤਰਾਂ ਦੀਆਂ ਸੈਚੀਆਂ ਪ੍ਰਾਪਤ ਕਰ ਸਕਦੇ ਹੋ।

ਸੈਚੀਆਂ ਪ੍ਰਾਪਤ ਕਰਨ ਲਈ ਸਾਡੇ ਨਾਲ whatsapp ਨੰਬਰ 001-916- 717-1438
Email [email protected] ਤੇ ਅਤੇ ਹੇਠਾਂ ਲਿੰਕ ਤੇ ਸੰਪਰਕ ਕਰੋ ਜੀ।

https://sewastore.ecrater.com/p/22724140/senchi-sahib-two-volumes-of-sampooran

Gurbani Player (Mega) with 1700 hours of Nitnem, Sukhmani Sahib, and many other Gurbani track 01/16/2020

Gurbani Player (Mega) with 1700 hours of Nitnem, Sukhmani Sahib, and many other Gurbani track Gurbani Player (Mega) with 1700 hours of Nitnem, Sukhmani Sahib, and many other Gurbani tracks Player features include - - Conveniently play Gurba

Senchi Sahib - two volumes of Sampooran Paath 'Sri Dasam Granth Sahib Ji' (Gurmukhi) 01/13/2020

Senchi Sahib - two volumes of Sampooran Paath 'Sri Dasam Granth Sahib Ji' (Gurmukhi) Senchi Sahib - two volumes of Sampooran Paath 'Sri Dasam Granth Sahib Ji' (Gurmukhi) Set of two volumes in Gurmukhi To see more items, please visi

01/13/2020

www.ecrater.com

550th Prakash Purab of Dhan Guru Nanak Dev Ji (Activity booklet) 10/08/2019

Special activity booklet for younger generation for the upcoming special Gurpurab occasion

550th Prakash Purab of Dhan Guru Nanak Dev Ji (Activity booklet) This is a 15-page activity booklet specially printed for the special occassion of 550th Prakash Purab of Dhan Dhan Sri Guru Nanak Dev Ji Pages : 15

ਸ੠09/30/2019

ਸ੠ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਆਗਮਨ ਪੁਰਬ ਨੂੰ ਸਮਰਪ

Gurbani Player+ with 1700 hours of Nitnem, Sukhmani Sahib, and other tracks | eBay 09/18/2019

Gurbani Player+ with 1700 hours of Nitnem, Sukhmani Sahib, and other tracks | eBay Find many great new & used options and get the best deals for Gurbani Player+ with 1700 hours of Nitnem, Sukhmani Sahib, and other tracks at the best online prices at eBay! Free shipping for many products!

02 ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ (ਤਾਰੂ ਪੋਪਟੂ, ਮੂਲਾ ਕੀੜੁ) - Giani Pinderpal Singh Ji 09/14/2019

02 ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ (ਤਾਰੂ ਪੋਪਟੂ, ਮੂਲਾ ਕੀੜੁ) - Giani Pinderpal Singh Ji ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ, Part 2 ਤਾਰੂ ਪੋਪਟੂ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ॥ ਮੂਲਾ ਕੀੜੁ ਵਖਾਣੀਐ ਚਲਿਤੁ ਅ...

ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ (ਤਾਰੂ ਪੋਪਟੂ ਤਾਰਿਆ ...) - Giani Pinderpal Singh Ji 09/14/2019

ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ (ਤਾਰੂ ਪੋਪਟੂ ਤਾਰਿਆ ...) - Giani Pinderpal Singh Ji ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖਾ ਦੀ ਜੀਵਨ ਕਥਾ ਤਾਰੂ ਪੋਪਟੂ ਤਾਰਿਆ ਗੁਰਮੁਖਿ ਬਾਲ ਸੁਭਾਇ ਉਦਾਸੀ॥ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗ....

Want your organization to be the top-listed Non Profit Organization in Sacramento?
Click here to claim your Sponsored Listing.

Telephone

Address

Sacramento, CA