Local Dasuya Update

Local Dasuya Update

Share

Contact information, map and directions, contact form, opening hours, services, ratings, photos, videos and announcements from Local Dasuya Update, Journalist, V. P. O Jandour, Hoshiarpur.

08/02/2026
Photos from Punjab Police India's post 08/02/2026
08/02/2026
08/02/2026

ਰੋਡ ਐਸਕੀਡੈਟ ਵਿੱਚ ਜਿਥੇ ਇੱਕ ਭੈਣ ਅਤੇ ਉਸਦੇ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਬਹੁਤ ਦੀ ਦੁਖਦਾਈ ਖਬਰ ਹੈ | ਉਥੇ ਚੋਰਾਂ ਵਲੋਂ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਦੇ ਟਾਈਰ ਹੀ ਚੋਰੀ ਕਰ ਲਏ ਗਏ !
ਪੰਜਾਬ ਦੇ ਲੋਕ ਇੰਨੇ ਬੇ- ਗੈਰਤ ਨਹੀਂ ਸੀ ਹਰ ਦੁੱਖ ਸੁੱਖ ਵਿੱਚ ਅੱਗੇ ਆ ਕਿ ਮਦਦ ਕਰਦੇ ਸਨ | ਪਰ ਨਸ਼ੇ ਦੇ ਆਦੀ ਲੋਕਾਂ ਨੇ ਪੰਜਾਬ ਨੂੰ ਬਦਨਾਮ ਕਰ ਰੱਖਿਆ ਇਹਨਾਂ ਨੂੰ ਜ਼ੇਲ੍ਹਾ ਜਾਂ ਨਸ਼ਾ ਛਡਾਊ ਕੇਦਰਾਂ ਦੀ ਲੋੜ ਨਹੀ ਇਹਨਾਂ ਲਈ ਕੁਝ ਵੱਡਾ ਸੋਚਣ ਦੀ ਲੋੜ ਹੈ ਜਿਵੇਂ ਅਰਬ ਦੇਸ਼ਾ ਵਰਗੀਆਂ ਸਖਤ ਸਜ਼ਾਵਾ ਹੀ ਹੱਲ ਹੋ ਸਕਦਾ ਤਾਂ ਹੀ ਨਸ਼ੇੜੀ ਚੋਰੀਆਂ ਅਤੇ ਲੁੱਟਾ ਖੋਹਾਂ ਕਰਨ ਤੋਂ ਬਾਜ਼ ਆਉਗੇ !!!!

07/02/2026

ਲੁਧਿਆਣਾ 'ਚ 9 ਸਾਲ ਦੇ ਬੱਚੇ ਦਾ ਕਤਲ, 3 ਦਿਨ ਪਹਿਲਾਂ ਘਰ ਦੇ ਬਾਹਰੋਂ ਖੇਡਦਾ ਲਾਪਤਾ ਹੋਇਆ ਸੀ ਅਮਨ

07/02/2026

ਗੁਰਦਾਸਪੁਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਨਸ਼ੀਲੇ ਪਦਾਰਥਾਂ ਦੇ ਨੈਟਵਰਕਾਂ ਦਾ ਪਰਦਾਫਾਸ਼ ਕਰਕੇ, ਦੋ ਵੱਖ-ਵੱਖ ਐਨ.ਡੀ.ਪੀ.ਐੱਸ. ਮਾਮਲਿਆਂ ਵਿੱਚ ਦੋ ਕਾਰਕੁਨਾਂ, ਜਿਨ੍ਹਾਂ ਵਿੱਚੋਂ ਇੱਕ ਉੱਤਰਪ੍ਰਦੇਸ਼ ਅਤੇ ਇੱਕ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰਕੇ 11 ਕਿਲੋ ਹੈਰੋਇਨ (3 ਕਿਲੋਗ੍ਰਾਮ + 8 ਕਿਲੋਗ੍ਰਾਮ) ਅਤੇ ₹5.75 ਲੱਖ ਡਰੱਗ ਮਨੀ ਬਰਾਮਦ ਕੀਤੀ ਗਈ।

ਐਨ.ਡੀ.ਪੀ.ਐੱਸ.ਐਕਟ ਤਹਿਤ ਪੁਲਿਸ ਸਟੇਸ਼ਨ ਦੀਨਾਨਗਰ ਅਤੇ ਪੁਲਿਸ ਸਟੇਸ਼ਨ ਦੋਰਾਂਗਲਾ ਵਿਖੇ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ, ਨਸ਼ਾ-ਮੁਕਤ ਅਤੇ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, Gurdaspur Police 𝐛𝐮𝐬𝐭𝐬 𝐨𝐫𝐠𝐚𝐧𝐢𝐳𝐞𝐝 𝐧𝐚𝐫𝐜𝐨𝐭𝐢𝐜𝐬 𝐧𝐞𝐭𝐰𝐨𝐫𝐤𝐬 𝐚𝐧𝐝 𝐚𝐩𝐩𝐫𝐞𝐡𝐞𝐧𝐝𝐬 𝐭𝐰𝐨 𝐨𝐩𝐞𝐫𝐚𝐭𝐢𝐯𝐞𝐬, 𝐢𝐧𝐜𝐥𝐮𝐝𝐢𝐧𝐠 𝐨𝐧𝐞 𝐫𝐞𝐬𝐢𝐝𝐞𝐧𝐭 𝐨𝐟 #𝐔𝐭𝐭𝐚𝐫𝐏𝐫𝐚𝐝𝐞𝐬𝐡 & #𝐀𝐦𝐫𝐢𝐭𝐬𝐚𝐫 𝐚𝐧𝐝 𝐫𝐞𝐜𝐨𝐯𝐞𝐫𝐬 𝐚 𝐦𝐚𝐬𝐬𝐢𝐯𝐞 𝐜𝐨𝐧𝐬𝐢𝐠𝐧𝐦𝐞𝐧𝐭 𝐨𝐟 𝟏𝟏 𝐊𝐠 𝐡𝐞𝐫𝐨𝐢𝐧 (𝟑𝐊𝐠 + 𝟖 𝐊𝐠) & ₹𝟓.𝟕𝟓 𝐥𝐚𝐤𝐡 𝐢𝐧 𝐝𝐫𝐮𝐠 𝐦𝐨𝐧𝐞𝐲 𝐢𝐧 𝐭𝐰𝐨 𝐬𝐞𝐩𝐚𝐫𝐚𝐭𝐞 𝐍𝐃𝐏𝐒 𝐜𝐚𝐬𝐞𝐬.

FIRs have been registered at PS DinaNagar & PS Dorangla under NDPS Act. Further investigation is underway to trace forward and backward linkages of the network.

Punjab Police remains firmly committed to a zero-tolerance policy against drugs and ensuring a drug-free, safe and secure .

24/01/2026

ਸਮਰਾਲਾ : ਚਾਈਨਾ ਡੋਰ ਨਾਲ ਇਕਲੌਤੇ ਪੁੱਤ ਦੀ ਮੌਤ ਤੋਂ ਭੜਕੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇ ਕੀਤਾ ਜਾਮ

01/12/2025

ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਅੱਜ, ਚੰਡੀਗੜ੍ਹ ਪਹੁੰਚੇ ਕਿਸਾਨ, ਮੀਟਿੰਗ 'ਚ 8 ਜਥੇਬੰਦੀਆਂ ਦੇ ਆਗੂ ਲੈਣਗੇ ਹਿੱਸਾ

01/12/2025

Want your public figure to be the top-listed Public Figure in Hoshiarpur?
Click here to claim your Sponsored Listing.

Category

Culinary Team

Attire

Telephone

Website

Address


V. P. O Jandour
Hoshiarpur
144205