Satnam singh Rattoke

Satnam singh Rattoke

Share

⚔️ District Youth President Sangrur ⚔️
Shiromani Akali Dal (Amritsar)

📲 + 919915827100 for join party

22/02/2026

21/02/2026

Kisan Simranjit Singh Mann

18/02/2026

ਹੁਣ ਨੀ ਮਾੜੀ ਲਗਦੀ ‘ਬੁੱਢੀ ਲੀਡਰਸ਼ਿਪ’?

ਕੀ ਇਹ ਤ੍ਰਾਸਦੀ ਨਹੀਂ ਕਿ ਸਿੱਖਾਂ ਦੀ ਟਾਰਗੈੱਟ ਕਿਲਿੰਗ ਵਰਗੇ ਐਡੇ ਵੱਡੇ ਅੰਤਰਰਾਸ਼ਟਰੀ ਮਸਲੇ ਤੇ ਮੋਦੀ ਤੇ ਸ਼ਾਹ ਲਾਣੇ ਖਿਲਾਫ ਸਿਰਫ ਬਜ਼ੁਰਗ ਆਗੂ ਹੀ ਬੋਲੇ?

ਭਾਈ ਭਰਪੂਰ ਸਿੰਘ ਬਲਬੀਰ ਦੇ ਬੋਲਾਂ ਨੂੰ ਵਰਤ ਕੌਮ ਦੇ ਬਜ਼ੁਰਗ ਅਤੇ ਸਿਆਣੇ ਆਗੂਆਂ ਨੂੰ ‘ਬੁੱਢੀ ਲੀਡਰਸ਼ਿਪ’ ਕਹਿ ਜ਼ਲੀਲ ਕਰਨਾ ਸਿਰੇ ਦਾ ਹਰਾਮਪੁਣਾ ਸਿਰਫ ਫੇਸਬੁੱਕੀ ਭੇਡਾਂ ਦੇ ਹਿੱਸੇ ਆਇਆ ਹੈ।

ਹਾਏ ਨੌਜਵਾਨਾਂ ਤੋਂ ਸੜਦੇ ਨੇ ਈਰਖਾ ਕਰਦੇ ਨੇ…
ਅੱਜ ਕੋਈ ਨੀ ਦਿਸਿਆ ਨੌਜਵਾਨ ਜਾਂ ਉਹਨਾਂ ਦੇ ਵਾਰਿਸ?
ਕਿਸੇ ਨੇ ਰੋਕਿਆ ਕਿ ਮੋਦੀ ਤੇ ਭਾਰਤ ਖਿਲਾਫ ਨਾ ਬੋਲੋ?
ਸੱਚ ਤਾਂ ਇਹ ਹੈ ਕਿ ਇਹਨਾਂ ਦੀ ਖੇਡ ਸਿਰਫ ਕੁਰਸੀ ਦੀ ਹੈ ਜੀਹਦੇ ਤੇ ਇਹ ‘ਬੁੱਢੀ ਲੀਡਰਸ਼ਿਪ’ ਨੇ ਚਾਲੀ ਸਾਲਾਂ ਤੋਂ ਧਾਰ ਨੀ ਮਾਰੀ।

ਯਾਦ ਰੱਖਿਉ ਤਨਕਸਾਰ ਕਰਨ ਵਾਲੇ ਨੇ ਕਦੇ ਇਤਿਹਾਸ ਨਹੀਂ ਸਿਰਜਦੇ, ਸਿਰਫ਼ ਰੌਲਾ ਪੈਦਾ ਕਰਦੇ ਨੇ।

ਨਾਲੇ ਸੱਚ ਇਹ ਹੈ ਕਿ ਲੀਡਰਸ਼ਿਪ ਉਮਰ ਨਾਲ ਨਹੀਂ, ਕਿਰਦਾਰ ਨਾਲ ਤੋਲੀ ਜਾਂਦੀ ਹੈ। ਤੇ ਕਿਰਦਾਰ ਮੈਦਾਨ ਵਿੱਚ ਅੜ ਕੇ ਅਤੇ ਸਿਦਕ ਤੇ ਖੜ ਕੇ ਸਮੇਂ ਨਾਲ ਸਾਬਤ ਹੁੰਦਾ ਫੇਕ ਆਈਡੀਆਂ ਤੋਂ ਫੇਸਬੁੱਕ ਕਾਲੀ ਕਰਨ ਨਾਲ ਨਹੀਂ।

17/02/2026

Kisan Simranjit Singh Mann

Photos from Satnam singh Rattoke's post 12/02/2026

ਅੱਜ12/2/2026 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦੀਆਂ ਸਾਰੀਆਂ ਹੀ ਮਾਨਯੋਗ ਸ਼ਖਸ਼ੀਅਤਾਂ ਅਤੇ ਵੱਖ ਵੱਖ ਪਲਿਟੀਕਲ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਆਏ ਪੂਰੇ ਪੰਜਾਬ ਵਿੱਚੋਂ ਸੰਗਤਾਂ ਦਾ ਹੜ ਸੰਤਾਂ ਨੇ ਜਨਮ ਦਿਹਾੜੇ ਨੂੰ ਮਨਾਉਣ ਲਈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਇਆ Satnam singh Rattoke

Photos from Satnam singh Rattoke's post 12/02/2026

ਹਲਕਾ ਸੁਨਾਮ
ਦੇ ਪਿੰਡਾਂ ਰੱਤੋਕੇ , ਲੋਗੋਵਾਲ , ਚੀਮਾਂ ਤੋਂ ਬੱਸਾਂ ਵਿਚ ਸ਼੍ਰੀ ਫਤਿਹਗੜ੍ਹ ਸਾਹਿਬ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੇ ਜਨਮ ਦਿਨ ਤੇ ਸੰਗਤ ਰਵਾਨਾ Satnam Singh Rattoke

10/02/2026

12 ਫ਼ਰਵਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮਦਿਨ ਮਨਾਉਣ ਸਾਰੇ ਜਰੂਰ ਪਹੁੰਚੋ,,ਇਹ ਦਿਨ ਮਨਾਉਣਾ ਸਾਡੀ ਕੌਮ ਦਾ ਹੁਕਮਰਾਨਾਂ ਨੂੰ ਸੁਨੇਹਾ ਹੈ ਕਿ ਜੰਗ ਜਾਰੀ ਹੈ

10/02/2026

ਜ਼ੁਲਮ ਰੁਕਦੇ ਨਹੀਂ ਠਲ੍ਹੇ ਜਾਂਦੇ ਐ
ਤਖ਼ਤ ਮਿਲਦੇ ਨਹੀਂ ਮੱਲੇ ਜਾਂਦੇ ਐ ||

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਮੌਕੇ 12 ਫਰਵਰੀ 2026 ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤ ਨੂੰ ਪੋਹਚਣ ਦੀ ਅਪੀਲ

10/02/2026

ਜਿਉਣਾ ਅਣਖ ਨਾਲ, ਮਰਨਾ ਧਰਮ ਲਈ।
12 ਫ਼ਰਵਰੀ ਨੂੰ ਸਮੂਹ ਸਿੱਖ ਸੰਗਤ ਪਹੁੰਚੇ।

Photos from Satnam singh Rattoke's post 06/02/2026

ਜ਼ਿਲਾ ਸੰਗਰੂਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪਾਰਟੀ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ 12 ਫਰਵਰੀ ਵੀਵੀਂ ਸਦੀ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਨਮ ਮਨਾਉਣ, ਸੰਗਤ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਲੈ ਕੇ ਜਾਣ ਸਬੰਧੀ ਬਿਊਟੀਆਂ ਲਾਈਆਂ ਗਈਆਂ ਤੇ ਪਾਰਟੀ ਦੇ ਡੇਲੀਗੇਟ ਬਣਾਏ ਗਏ ਤੇ ਪਾਲਟੀ ਦੀ ਮੈਂਬਰਸ਼ਿਪ ਜਵਾਂ ਕਰਾਈ ਗਈ Kisan Simranjit Singh Mann

Photos from Satnam singh Rattoke's post 03/02/2026

ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਨੂੰ ਲੈਕੇ ਅੱਜ ਇਕ ਭਰਵੀਂ ਮੀਟਿੰਗ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਰਦਾਰ ਇਮਾਨ ਸਿੰਘ ਮਾਨ ਅਤੇ ਪ੍ਰੋ ਮਹਿੰਦਰਪਾਲ ਸਿੰਘ ਜੀ ਦੀ ਅਗਵਾਹੀ ਵਿਚ ਕੀਤੀ ਗਈ ਇਸ ਮੌਕੇ ਸੀਨੀਅਰ ਲੀਡਰਾਂ ਸਮੇਤ ਯੂਥ ਵਿੰਗ ਦੀ ਪੂਰੀ ਟੀਮ ਹਾਜਿਰ ਸੀ

Photos from Satnam singh Rattoke's post 02/02/2026

ਸ੍ਰੀ ਅਕਾਲ ਤਖ਼ਤ ਸਾਹਿਬ ਦਿੱਤਾ ਖਿਮਾ ਜਾਚਨਾ ਪੱਤਰ....
ਵਿਆਹ ਸਮਾਗਮ ਦੌਰਾਨ ਚੌਰ ਕਰਵਾਉਣ ਤੇ ਛਤਰ ਝੁਲਾਉਣ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ

Want your public figure to be the top-listed Public Figure in Sangrur?
Click here to claim your Sponsored Listing.

Category

Website

Address

Sangrur
148106