Fan deep sithu de

Fan deep sithu de

Share

Contact information, map and directions, contact form, opening hours, services, ratings, photos, videos and announcements from Fan deep sithu de, Comedian, samrala, Samrala.

10/05/2026

'ਜਪੁਜੀ ਸਾਹਿਬ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ ?
Comment Box 'ਚ ਦਿਓ ਉੱਤਰ

26/04/2026

25/04/2026

ਵਾਹਿਗੁਰੂ ਜੀ

25/04/2026

ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਮਰੀਕਾ ਦੇ ਗੋਰੇ 84 ਪਾਠ ਜਪੁਜੀ ਸਾਹਿਬ ਅਤੇ 84 ਇਸ਼ਨਾਨ ਬਾਉਲੀ ਸਾਹਿਬ ਵਿਖੇ ਕਰਦੇ ਹੋਏ।

25/04/2026

ਪਹਿਲੀ ਨਜ਼ਰ ਵਿੱਚ ਇਹ ਚਿਹਰਾ ਤੁਹਾਨੂੰ Babbu Maan ਵਰਗਾ ਲੱਗ ਸਕਦਾ ਹੈ, ਪਰ ਅਸਲ ਵਿੱਚ ਇਹ Jaggi Johal ਦੀ ਤਸਵੀਰ ਹੈ। ਇਕ ਉਹ ਨੌਜਵਾਨ ਜੋ ਵਿਦੇਸ਼ ਤੋਂ ਆਪਣੇ ਵਿਆਹ ਲਈ ਪੰਜਾਬ ਵਾਪਸ ਆਇਆ ਸੀ, ਪਰ ਕਿਸਮਤ ਨੇ ਕੁਝ ਹੋਰ ਹੀ ਲਿਖਿਆ ਹੋਇਆ ਸੀ। ਵਿਆਹ ਦੇ ਸਿਰਫ 15 ਦਿਨ ਬਾਅਦ ਉਸਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਤੱਕ ਉਹ ਜੇਲ੍ਹ ਦੀਆਂ ਕੰਧਾਂ ਵਿਚ ਕੈਦ ਹੈ। ਅੱਠ ਸਾਲ ਲੰਬਾ ਸਮਾਂ ਹੁੰਦਾ ਹੈ, ਜਦੋਂ ਬੰਦਾ ਆਪਣੇ ਪਰਿਵਾਰ ਤੋਂ ਦੂਰ, ਬਿਨਾਂ ਸਾਬਤ ਦੋਸ਼ ਦੇ ਜਿੰਦਗੀ ਕੱਟ ਰਿਹਾ ਹੋਵੇ। ਇਹ ਕਹਾਣੀ ਸਿਰਫ ਇੱਕ ਬੰਦੇ ਦੀ ਨਹੀਂ, ਸਵਾਲ ਪੂਰੇ ਸਿਸਟਮ ਉੱਤੇ ਖੜ੍ਹਾ ਕਰਦੀ ਹੈ ਕਿ ਇਨਸਾਫ ਕਦੋਂ ਤੇ ਕਿਵੇਂ ਮਿਲੇਗਾ।

21/04/2026

👉ਡਾ. ਪ੍ਰਭਲੀਨ ਕੌਰ, ਜੋ ਕਿ ਜ਼ੀਰਕਪੁਰ (ਪੰਜਾਬ) ਵਿੱਚ ਆਧਾਰਿਤ ਇਕ ਡਾਕਟਰ ਹਨ, 17 ਅਪ੍ਰੈਲ 2026 ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ਾਂਤੀ ਨੇ ਡਾ. ਪ੍ਰਭਲੀਨ ਕੌਰ ਦੀ ਹਿੰਮਤ ਅਤੇ ਨੈਤਿਕ ਰੁਖ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਡਾ. ਕੌਰ ਨੇ ਇੱਕ ਨਿੱਜੀ ਹਸਪਤਾਲ ਵਿੱਚ ਜੁਆਇਨ ਕਰਨ ਦੇ ਕੁਝ ਘੰਟਿਆਂ ਬਾਅਦ ਹੀ ਅਸਤੀਫ਼ਾ ਦੇ ਦਿੱਤਾ ਸੀ, ਕਿਉਂਕਿ ਉਨ੍ਹਾਂ 'ਤੇ ਮਰੀਜ਼ਾਂ ਨੂੰ ਗਲਤ ਤਰੀਕੇ ਨਾਲ ICU ਵਿੱਚ ਦਾਖ਼ਲ ਕਰਨ ਅਤੇ ਬਿੱਲ ਵਧਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ।
📢📢ਉਨ੍ਹਾਂ ਨੇ ਪੈਸੇ ਦੀ ਖਾਤਿਰ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨੂੰ ਜਨਤਕ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭਰਪੂਰ ਪ੍ਰਸ਼ੰਸਾ ਮਿਲੀ।
ਡਾ. ਪ੍ਰਭਲੀਨ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਸਿਹਤ ਪ੍ਰਣਾਲੀ ਵਿੱਚ ਸੁਧਾਰ ਕਰਨਾ ਅਤੇ ਮਰੀਜ਼ਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ, ਨਾ ਕਿ ਕਿਸੇ ਇੱਕ ਹਸਪਤਾਲ ਨੂੰ ਬਦਨਾਮ ਕਰਨਾ।
👉ਡਾ. ਪ੍ਰਭਲੀਨ ਕੌਰ ਵੱਲੋਂ ਕੀਤਾ ਗਿਆ ਇਹ ਖੁਲਾਸਾ ਸਿਰਫ਼ ਇੱਕ ਹਸਪਤਾਲ ਦੀ ਗੱਲ ਨਹੀਂ, ਸਗੋਂ ਪੂਰੇ ਮੈਡੀਕਲ ਸਿਸਟਮ ਉੱਤੇ ਸਵਾਲ ਖੜੇ ਕਰਦਾ ਹੈ। ਜਿੱਥੇ ਇੱਕ ਪਾਸੇ ਡਾਕਟਰੀ ਪੇਸ਼ਾ ਨੂੰ ਰੱਬ ਦੇ ਦਰਜੇ ਨਾਲ ਜੋੜਿਆ ਜਾਂਦਾ ਹੈ, ਉੱਥੇ ਕੁਝ ਨਿੱਜੀ ਹਸਪਤਾਲ ਮਰੀਜ਼ਾਂ ਦੀ ਜ਼ਿੰਦਗੀ ਨਾਲ ਖੇਡ ਕੇ ਸਿਰਫ਼ ਪੈਸਾ ਕਮਾਉਣ ਦੇ ਮਕਸਦ ਨਾਲ ਕੰਮ ਕਰ ਰਹੇ ਹਨ।

21/04/2026

ਜਿਥੇ MP ਬਣ ਕੇ ਵੀ ਬੰਦਾ ਜੇਲ ਤੋਂ ਬਾਹਰ ਨਹੀਂ ਆ ਸਕਦਾ ਉਸ ਤੇ ਵਾਰ ਵਾਰ NSA ਲੱਗਾ ਕੇ ਅੰਦਰ ਰੱਖਿਆ ਜਾਂਦਾ ਉਸ ਤੇ ਨਾ ਕੋਈ ਰੇਪ ਕੇਸ, ਨਾ ਕ਼ਤਲ ਕੇਸ,

ਉਸ ਦੇਸ਼ ਵਿੱਚ RSS ਦੇ ਲੋਕ ਲੋਕਾਂ ਵਿੱਚ ਚਾਕੂ ਤੇ ਕਿਰਪਾਨ ਦੇ ਕੇ ਕਹਿੰਦੇ
ਸਿਰਫ਼ ਹਿੰਦੂ ਰਾਸ਼ਟਰ ਬਣੇ ਗਾ ਜੇ ਕੋਈ ਹੋਰ ਧਰਮ ਦਾ ਵਿਅਕਤੀ ਹੋਵੇ ਕ਼ਤਲ ਕਰੋ ਮਾਰੋ ਸਿਰਫ਼ ਹਿੰਦੂ ਰਾਸ਼ਟਰ ਬਣਾਓ,

ਤੇ ਬੇਟੀ ਚਾਹੇ ਹਿੰਦੂ ਦੀ ਹੋਵੇ ਚਾਹੇ ਕਿਸੇ ਹੋਰ ਧਰਮ ਉਸ ਰੇਪ ਹੋਣ ਤੋਂ ਬਾਅਦ ਮੁਜ਼ਰਮ ਖੁੱਲੇ ਆਮ ਘੁੰਮ ਰਹੇ ਹੁੰਦੇ ਨੇ,

ਫੇਰ ਉਥੇ ਲੋਕ ਸੋਚ ਤੇ ਕਿਉ ਨਾ ਮਜਬੂਰ ਹੋਣ.....

🖋✒️ ਰਜਿੰਦਰ ਸਿੰਘ

16/04/2026

ਹਾਲ ਹੀ ਵਿੱਚ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਐਮੀ ਵਿਰਕ ਨੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ ਸੀ ਐਮੀ ਵਿਰਕ ਨੇ ਇੱਕ ਲੋੜਵੰਦ ਬਜ਼ੁਰਗ ਵਿਅਕਤੀ (ਬਾਪੂ) ਦੀ ਮਦਦ ਕਰਨ ਲਈ ₹7.5 ਲੱਖ ਦਾ ਚੈੱਕ ਸਾਈਨ ਕਰਕੇ ਭੇਜ ਦਿੱਤਾ ਚੈੱਕ ਦੇਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਪਤਾ ਲੱਗਾ ਕਿ ਉਸ ਸਮੇਂ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਸਿਰਫ਼ ₹2.5 ਲੱਖ ਹੀ ਸਨ। ਐਮੀ ਨੇ ਦੱਸਿਆ ਕਿ ਉਹ ਬਹੁਤ ਘਬਰਾ ਗਏ ਸਨ ਕਿ ਚੈੱਕ ਬਾਊਂਸ ਹੋਣ 'ਤੇ ਬੇਇੱਜ਼ਤੀ ਹੋ ਸਕਦੀ ਹੈ। ਉਨ੍ਹਾਂ ਨੇ ਸੱਚੇ ਮਨ ਨਾਲ ਅਰਦਾਸ ਕੀਤੀ ਕਿ ਪਰਮਾਤਮਾ ਲਾਜ ਰੱਖ ਲਵੇ। ਜਿਸ ਵਿਅਕਤੀ ਨੂੰ ਚੈੱਕ ਦਿੱਤਾ ਸੀ, ਉਸ ਨੇ ਸ਼ੁੱਕਰਵਾਰ ਨੂੰ ਉਹ ਚੈੱਕ ਬੈਂਕ ਵਿੱਚ ਨਹੀਂ ਲਗਾਇਆ। ਇਸ ਦੌਰਾਨ ਸ਼ਨੀਵਾਰ ਤੱਕ ਐਮੀ ਨੇ ਪੈਸਿਆਂ ਦਾ ਪ੍ਰਬੰਧ ਕਰ ਲਿਆ ਅਤੇ ਸੋਮਵਾਰ ਨੂੰ ਚੈੱਕ ਕਲੀਅਰ ਹੋ ਗਿਆ।

16/04/2026

ਭਗਵੰਤ ਮਾਨ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਨੂੰ ਤੁਸੀਂ 10 ਵਿੱਚੋਂ ਕਿੰਨੇ ਨੰਬਰ ਦਿਓਗੇ, ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਊ ?
viral

Want your public figure to be the top-listed Public Figure in Samrala?
Click here to claim your Sponsored Listing.

Category

Website

Address

Samrala
Samrala