Sukhdev Singh Ropar

Sukhdev Singh Ropar

Share

Spokersperson Punjab Congress
EX.Working President INTUC Punjab
Co.Ordinater Jalandhar Cantt Constituency Congress

01/06/2026

ਅੱਜ ਮਹਿਤਪੁਰ ਬੋਰਡਰ ਤੇ ਜਨ ਚੇਤਨਾ ਮੰਚ ਵੱਲੋ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ

31/05/2026

ਸਰਕਾਰ ਨੂੰ ਆਵਦੇ ਇਲੈਕਸ਼ਨ ਤੋ ਪਹਿਲਾ ਵਾਲੇ ਵਾਅਦੇ ਯਾਦ ਕਰਨੇ ਚਾਹੀਦੇ ਨੇ ਜਿਨ੍ਹਾਂ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੇ ਆਪ ਪਾਰਟੀ ਦਾ ਸਾਥ ਦਿੱਤਾ ਸੀ

29/05/2026

ਅੱਜ ਦਾ ਦਿਨ ਇਤਿਹਾਸ ਵਿੱਚ ਬਲੈਕ ਡੇ ਵਜੋ ਦਰਜ ਹੋ ਚੁੱਕਿਆ

25/05/2026

ਮੇਰੀ ਅਪੀਲ ਹੈ ਰੋਪੜ ਤੇ ਪੰਜਾਬ ਦੇ ਲੋਕਾਂ ਨੂੰ ਕੇ ਵੋਟ ਜਰੂਰ ਪਾਓ ਤੇ ਸੋਚ ਸਮਝ ਕੇ ਪਾਓ ਤੇ ਸੱਤਾ ਧਿਰ ਵਾਲਿਆ ਨੂੰ ਸਵਾਲ ਜਰੂਰ ਕਰੋ

24/05/2026

ਰੋਪੜ ਤੇ ਪੰਜਾਬ ਦੇ ਸੂਝਵਾਨ ਵੋਟਰਾ ਨੂੰ ਅਪੀਲ ਹੈ ਕਿ ਆਪਣੇ ਮੱਤ ਦਾ ਦਾਨ ਸੋਚ ਸਮਝ ਕੇ ਕਰਿਓ ਝੂਠ ਤੇ ਗੱਪਾਂ ਮਾਰਨ ਵਾਲਿਆ ਨੂੰ ਸਬਕ ਜਰੂਰ ਸਿਖਾਇਓ

22/05/2026

ਅੱਜ ਜੱਗ ਬਾਣੀ ਅਖ਼ਬਾਰ ਦੀ ਨਿਊਜ਼ ਆਰਟੀਕਲ ਦੀ ਕਟਿੰਗ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ

22/05/2026

ਜ਼ਿਲਾ ਪ੍ਰਸ਼ਾਸਨ ਰੂਪਨਗਰ ਦੱਸੇ ਕਿ ਇਹ ਕਿਹੜੀ ਸਕੀਮ ਦੇ ਅੰਡਰ ਦਰਿਆ ਵਿੱਚੋ ਟ੍ਰੈਕਟਰ ਭਰੇ ਜਾ ਰਹੇ

20/05/2026

ਮੇਰੀ ਬੇਨਤੀ ਹੈ ਸ੍ਰੀ Rahul Gandhi ਜੀ ਨੂੰ ਤੇ Malikarjun Kharge ਜੀ ਨੂੰ ਕੇ ਸਲੀਪਰ ਸੈੱਲ ਦੀ ਪਹਿਚਾਣ ਜਰੂਰ ਕਰੋ ਤੇ ਇਹਨਾਂ ਨੂੰ ਬਾਹਰ ਦਾ ਰਾਸਤਾ ਦਿਖਾਓ

18/05/2026

ਮੰਤਰੀ ਸੰਜੀਵ ਅਰੋੜਾ ਨੇ ਦੋ CMD ਬਦਲ ਦਿੱਤੇ ਸਿਰਫ ਕਰੱਪਸ਼ਨ ਕਰਨ ਲਈ

16/05/2026

ਪੰਜਾਬ ਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਮੁਲਾਜ਼ਮਾਂ ਦੇ ਇੱਕ ਦਮ ਵਿਰੁਧ ਹੈ ਤੇ DA ਨਹੀਂ ਦੇਣਾ ਚਾਹੁੰਦੀ ।

Want your public figure to be the top-listed Public Figure in Rupnagar?
Click here to claim your Sponsored Listing.

Telephone

Website

Address

Street 10A
Rupnagar
140001