karan singh
Contact information, map and directions, contact form, opening hours, services, ratings, photos, videos and announcements from karan singh, Cricket Ground, Ratia.
27/06/2024
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋ
ਮਾਂ-ਪਿਉ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ
25/06/2024
ਜਾਤਾਂ ਧਰਮਾਂ ਵਾਲਾ ਸੱਜਣਾ , ਮੇਰੇ ਅੰਦਰ ਕੀੜਾ ਹੈਨੀ
ਓਵੀ ਤਾਂ ਹੈ ਰੱਬ ਦਾ ਬੰਦਾ , ਜੀਹਦੇ ਤਨ ਤੇ ਲੀੜਾ ਹੈਨੀ
ਦਰ ਤੇ ਆਇਆ ਮੋੜਦਾਂ ਖਾਲੀ ,ਐਨਾ ਦਿਲ ਦਾ ਚੀੜਾ ਹੈਨੀ
ਹੈਸੀਅਤ ਤੱਕ ਕੇ ਯਾਰੀ ਲਾਵਾਂ , ਐਡਾ ਸੋਚ ਦਾ ਭੀੜਾ ਹੈਨੀ .. ..
25/06/2024
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ💯
ਉਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ ਆ⚠️
Click here to claim your Sponsored Listing.