Mayor Rampal Uppal

Mayor Rampal Uppal

Share

Municipal Councillor
�MAYOR PHAGWARA �
Aam Admi Party�

Photos from Mayor Rampal Uppal's post 10/11/2025
20/10/2025

Happy Diwali to all my respected peoples

Photos from Mayor Rampal Uppal's post 20/10/2025

🙏🏻🙏🏻

16/09/2025

Jai Maa chintapurni G 🙏🏻🙏🏻🙏🏻🙏🏻

08/04/2025

Member of parliament dr. Raj kumar g chabewal halka incharge

28/03/2025

ਅੱਜ ਹੁਸਿਆਰਪੁਰ ਰੋਡ ਤੇ ਭੁਆਧਮੜੀ ਰੋਡ ਦਾ ਮਹੂਰਤ ਕੀਤਾ ਗਿਆ । ਜੋ ਕਿ ਬੋਹਤ ਲੰਬੇ ਟਾਈਮ ਤੋਹ ਰੁਕਿਆ ਹੋਇਆ ਸੀ । ਇਸ ਰੋਡ ਤੋ ਸਕੂਲ ਦੇ ਬੱਚੇ ਵੀ ਬੁਹਤ ਪਰੇਸ਼ਾਨ ਸੀ । ਇਹ ਰਾਸਤਾ ਭੁਆਧਮੜੀ ਅਤੇ ਦੋ ਸਕੂਲਾ ਨੂੰ ਲੱਗਦਾ ਹੈ । ਇਹ ਰੋਡ ਬਣਨ ਤੇ ਬੱਚਿਆ ਨੂੰ ਸਕੂਲ ਜਾਣ ਵਿੱਚ ਰਸਤੇ ਦੀ ਪ੍ਰੇਸ਼ਾਨੀ ਆਂਦੀ ਸੀ ਅੱਜ ਉਸ ਨੂੰ ਖ਼ਤਮ ਕੀਤਾ ਗਿਆ । ਇਸ ਕੰਮ ਨੂੰ ਸਿਰੇ ਲਾਣ ਲਈ ਮੈ ਅਤੇ ਮੇਰੀ ਟੀਮ ਹਾਈ ਕਮਾਂਡ ਅਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਤਹਿ ਦਿਲੋ ਧੰਨਵਾਦੀ ਹਾਂ । ਇਸ ਮੌਕੇ ਤੇ ਮੁੱਖ ਤੌਰ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਜੀ ਮਾਨ ਪਹੁੰਚੇ ਅਤੇ ਰੋਡ ਦਾ ਮਹੂਰਤ ਕੀਤਾ । ਇਸ ਮੌਕੇ ਮੇਰੇ ਟੀਮ ਮੈਂਬਰਜ਼ Mc ਪਦਮ ਦੇਵ ਸੁਧੀਰ ਨਿੱਕਾ ਜੀ,ਸੀਨੀਅਰ ਡਿਪੁਟੀ ਮੇਅਰ ਤੇਜਪਾਲ ਬਸਰਾ ਜੀ,ਡਿਪੁਟੀ ਮੇਅਰ ਵਿੱਕੀ ਸੂਦ ਜੀ , ਦਰਸ਼ਨ ਲਾਲ ਧਰਮਸੋਤ ਜੀ, ਅਰਜੁਨ ਸੁਧੀਰ ਜੀ ਅਤੇ ਸਾਰੇ ਵਾਰਡ ਵਾਸੀ ਮਜੂਦ ਸਨ ।

Photos from Mayor Rampal Uppal's post 27/03/2025

ਅੱਜ ਪਿੰਡ ਖਲਵਾੜਾ ਵਿਖੇ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਜਿਸਦੀ ਰੇਂਜ ਇੱਕ ਕਿੱਲੋਮੀਟਰ ਚਾਰ ਇੰਚ ਪਾਈਪ ਅਤੇ ਇੱਕ ਕਿਲੋਮੀਟਰ ਛੇ ਇੰਚ ਪਾਈਪ ਪਾਇਆ ਜਾਵੇਗਾ । ਇਸ ਮੌਕੇ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਮੁੱਖ ਤੌਰ ਤੇ ਹਾਜ਼ਰ ਹੋਏ ਅਤੇ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਡਿਪੁਟੀ ਮੇਅਰ ਤਜਪਾਲ ਬਸਰਾ ਜੀ , ਡਿਪੁਟੀ ਮੇਅਰ ਵਿੱਕੀ ਸੂਦ ਜੀ ਮੁੱਖ ਤੌਰ ਤੇ ਮਜੂਦ ਸਨ ।

25/03/2025

ਅੱਜ ਮੇਅਰ ਆਫਿਸ ਵਿਖੇ ਭਾਰਤੀ ਸ਼ਰਮਾ ਜੀ ਆਪਣੇ ਸਾਥੀਆ ਸਹਿਤ ਸ਼ੋਭਾ ਯਾਤਰਾ ਅਤੇ ਮਹਾ ਯੱਗ ਦਾ ਸੱਦਾ ਦੇਣ ਪਹੁੰਚੇ । ਮੈ ਸਾਰੇ ਸ਼ਹਿਰ ਵਾਸੀਆ ਨੂੰ ਅਪੀਲ ਕਰਦਾ ਹਾਂ ਸਾਰੇ ਸ਼ਹਿਰਵਾਸੀ ਹੁਮਹੁਮਾਕੇ ਪਹੁੰਚੋ ਅਤੇ ਮਾਂ ਚਿੰਤਪੁਰਨੀ ਜੀ ਦਾ ਅਸ਼ੀਰਵਾਦ ਲਓ । ਇਸ ਮੌਕੇ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਡਿਪੁਟੀ ਮੇਅਰ ਤੇਜਪਾਲ ਬਸਰਾ ਜੀ, MC ਬੀਰਾ ਰਾਮ ਬਲਜੋਤ ਜੀ , MC ਸੀਤਾ ਦੇਵੀ ਜੀ , ਅਰਜੁਨ ਸੁਧੀਰ ਜੀ ਮੌਜੂਦ ਸਨ ।

Photos from Mayor Rampal Uppal's post 23/03/2025

ਡਾ ਬੀ ਆਰ ਅੰਬੇਡਕਰ ਜਨ ਚੇਤਨਾ ਵੈਲਫੇਅਰ ਸੋਸਾਇਟੀ ਫਗਵਾੜਾ ਵਲੋਂ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਮੇਰੇ ਨਾਲ SHO ਗੋਰਵ ਧੀਰ ਜੀ , ਦਾਲਜੀਤ ਰਾਜੂ ਜੀ ,ਯਸ਼ਪਾਲ ਅਟਵਾਲ, ਕੇਸ਼ੀ ਗੰਡਵਾਂ, ਅਸ਼ਵਨੀ ਬਗਾਨਿਆਂ, ਕਾਲੂ, ਬਲਵੀਰ ਬੈਂਸ ਹਾਜਰ ਸਨ

23/03/2025

ਜੰਗ-ਏ-ਆਜ਼ਾਦੀ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਥਾਪਰ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਮੈਂ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ। ਦੇਸ਼ ਦੀ ਆਜ਼ਾਦੀ ਖਾਤਿਰ ਕੁਰਬਾਨ ਹੋਣ ਵਾਲੇ ਇਨ੍ਹਾਂ ਸ਼ਹੀਦਾਂ ਨੂੰ ਸਮੂਹ ਦੇਸ਼ ਵਾਸੀ ਸਦਾ ਯਾਦ ਰੱਖਣਗੇ। ਇਨ੍ਹਾਂ ਦੇਸ਼ਭਗਤਾਂ ਵੱਲੋਂ ਮਾਤ ਭੂਮੀ ਦੀ ਅਜ਼ਾਦੀ ਲਈ ਚੜ੍ਹਦੀ ਉਮਰੇ ਦਿੱਤੀ ਗਈ ਸ਼ਹਾਦਤ, ਹਰ ਭਾਰਤੀ ਅੰਦਰ ਵਤਨਪ੍ਰਸਤੀ ਦੀ ਲੌਅ ਜਗਾਉਂਦੀ ਰਹੇਗੀ। ਸਾਡੇ ਅਣਖੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫ਼ਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ। ਇਹ ਮਹਾਨ ਸ਼ਹੀਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਨਕਲਾਬ ਜ਼ਿੰਦਾਬਾਦ.

Want your public figure to be the top-listed Public Figure in Phagwara?
Click here to claim your Sponsored Listing.

Category

Website

Address

Jainian Mohalla Phagwara
Phagwara
144401