Vicky Verma

Vicky Verma

Share

Idian National Congress

25/11/2025

ਆਪ ਜੀ ਨੂੰ ਸਾਡੇ ਸਾਰਿਆਂ ਵੱਲੋਂ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ, ਤੁਸੀਂ ਸਤਿਕਾਰਯੋਗ ਪ੍ਰੇਮ ਦੇ ਪਾਤਰ ਹੋ। ❤️ 🩷 🤍Happy Birthday...

19/11/2025

ਕਾਂਗਰਸ ਹਾਈਕਮਾਨ ਵੱਲੋਂ ਸ਼੍ਰੀ ਨਰੇਸ਼ ਦੁੱਗਲ ਜੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਚੁਣੇ ਜਾਣ ‘ਤੇ ਬਹੁਤ-ਬਹੁਤ ਵਧਾਈ।⁩

18/11/2025
18/11/2025

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੀਆਂ ਵੱਡੀਆਂ ਘਟਨਾਵਾਂ:
1. ਬੰਗਾ ਬੱਸ ਸਟੈਂਡ ਕੋਲ ਗੱਡੀ 'ਤੇ ਫਾਇਰਿੰਗ, 1 ਦੀ ਮੌਤ 4 ਜਖ਼ਮੀ
2. ⁠ਸ੍ਰੀ ਅੰਮ੍ਰਿਤਸਰ ਸਾਹਿਬ ਬੱਸ ਅੱਡੇ 'ਚ ਚੱਲੀਆਂ ਗੋਲੀਆਂ, 1 ਦੀ ਮੌਤ
3. ⁠ਛੇਹਰਟਾ ਦੇ ਬਜ਼ਾਰ ਵਿੱਚ ਦਿਨ ਦਿਹਾੜੇ ਚੱਲੀਆਂ ਗੋਲੀਆਂ, ਇੱਕ ਦੀ ਮੌਤ
4. ⁠ ਦਬੁਰਜੀ ਇਲਾਕੇ 'ਚ ਡਾਕਟਰ 'ਤੇ ਫਾਇਰਿੰਗ, ਗੰਭੀਰ ਜਖ਼ਮੀ

ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਕਾਰਨ ਪੰਜਾਬ ਬਣਿਆ ਗੈਂਗਲੈਂਡ❗

31/05/2022

ਸਿੱਧੂ ਮੂਸੇ ਵਾਲਾ ਨੂ ਮਾਰਨ ਲਈ ਆਹ ਹਥਿਆਰ ਵਰਤਿਆਂ ਗਿਆ , ਰਸੀਅਨ An 94 , ਇਹ ਰਾਇਫਲ ਜੇ ਆਟੋਮੈਟਿਕ ਮੋਡ ਤੇ ਹੋਵੇ ਤਾ ਇੱਕ ਮਿੰਟ ਚ 600 ਫ਼ਾਇਰ ਕਰਦੀ ਆ , ਇਸ ਹਥਿਆਰ ਨੂ ਰੂਸੀ ਸੈਨਾ ਵਰਤਦੀ ਆ , AK 47 ਦਾ ਬਦਲ ਹੈ ਇਹ ਹਥਿਆਰ , ਇਸ ਹਥਿਆਰ ਨੂੰ ਸਿੱਧੂ ਤੇ ਤਾ ਵਰਤਿਆਂ ਗਿਆ ਕਿ ਜੇ ਬੁੱਲਟ ਪ੍ਰੂਫ਼ ਗੱਡੀ ਵੀ ਹੋਈ ਤਾ ਸਿੱਧੂ ਨੂ ਮਾਰਿਆ ਜਾਵੇ , ਪਰ ਸਵਾਲ ਇਹ ਹੈ ਕਿ ਇਹ ਹਥਿਆਰ ਆਮ ਪਬਲਿਕ ਵਿੱਚ ਪਹੁੰਚਿਆ ਕਿਵੇਂ

Want your organization to be the top-listed Government Service in Patiala?
Click here to claim your Sponsored Listing.

Website

Address

Patiala