Hardeep Graphics Designer
Videos related Sports, Politics, Entertainment, Business, Foreign Politics, Music & other Social Awareness Activities.
ਟਿਆਲਾ ਦੇ ਸੇਂਟ ਪੀਟਰ ਸਕੂਲ ਤੋਂ ਤਿੰਨ ਬੱਚੀਆਂ ਲਾਪਤਾ
ਆਜ਼ਾਦੀ ਦਿਹਾੜੇ ਦੇ ਸਮਾਗਮ ਤੋਂ ਬਾਅਦ ਹੋਈਆਂ ਲਾਪਤਾ, ਪੁਲਿਸ ਨੇ ਸੀਸੀਟੀਵੀ ਖੰਗਾਲ ਕੇ ਭਾਲ ਕੀਤੀ ਤੇਜ਼
ਪਟਿਆਲਾ ਦੇ ਥਾਣਾ ਸਿਵਲ ਲਾਈਨ ਅਧੀਨ ਆਉਂਦੇ ਸੇਂਟ ਪੀਟਰ ਸਕੂਲ ਤੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਤਿੰਨ 13 ਸਾਲਾ ਬੱਚੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਬੱਚੀਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਬੱਚੀਆਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਸਵੇਰੇ ਕਰੀਬ 6:30 ਵਜੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਕੂਲ ਛੱਡਿਆ ਸੀ। ਸਮਾਗਮ ਖਤਮ ਹੋਣ ਉਪਰੰਤ ਜਦੋਂ ਛੁੱਟੀ ਸਮੇਂ ਮਾਪੇ ਬੱਚੀਆਂ ਨੂੰ ਲੈਣ ਲਈ ਸਕੂਲ ਪਹੁੰਚੇ ਤਾਂ ਤਿੰਨੋਂ ਬੱਚੀਆਂ ਉੱਥੇ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਸੂਚਿਤ ਕਰਨ ਦੇ ਨਾਲ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ।
ਬਿਨਾਂ ਪੁਲਿਸ ਤੋਂ ਕਿਸੇ ਪਿੰਡ ਜਾ ਕੇ ਦਿਖਾਏ ਭਗਵੰਤ ਮਾਨ :ਸੁਖਬੀਰ ਬਾਦਲ
ਨਿਹੰਗ ਸਿੰਘਾਂ ਤੇ ਕਾਲਜ ਵਿਚ ਪੜਣ ਵਾਲਿਆਂ ਮੁੰਡਿਆਂ ਨਾਲ ਹੋਇਆ ਝਗੜਾ....
22 no ਫਾਟਕ ਤੇ ਮੰਨਿਪਾਲ ਹੌਸਪੀਟਲ ਦੇ ਸਾਮਣੇ ਇਕ ਠੇਕੇ ਤੇ ਕੁਛ ਨੌਜਵਾਨਾਂ ਵਲੋਂ ਇਟਾ ਰੋਡੇ ਚਲਾ ਦਿਤੇ
clash 22numberphatakpatiala
Money can't buy you peace of mind :Baba Gurinder Singh Dhillon
ਦੇ ਖੰਨੇ ਵਾਲੇ ਸ਼ੋ ਤੇ ਮੀਰਾ ਦੀ ਐਂਟਰੀ
performance at Craftmela2026 Sheesh Mahal Patiala
23/02/2026
"Building a love story that will last forever"
10/02/2026
ਬਸੰਤ ਰੁੱਤ ਦੀ ਬਹਾਰ ਚ ਖਿੜੇ ਹੋਏ ਸਰੋਂ ਦੇ ਫੁੱਲ 🌾
Dera Beas Cheif Baba Gurinder Singh Dhillon at Hira Mahal Nabha
Category
Contact the establishment
Telephone
Website
Address
147001
Alerts
Be the first to know and let us send you an email when Hardeep Graphics Designer posts news and promotions. Your email address will not be used for any other purpose, and you can unsubscribe at any time.