Rohit Syal D.I AAP Pathankot

Rohit Syal D.I AAP Pathankot

Share

Rohit syal

18/09/2023

AAP Zindabad. Arvind Kejriwal g Zindabad. Today M. P People going to Make History at REWA.

07/09/2023

समूह नगर निवासी हल्का पठानकोट को मेरी तथा मेरी आम आदमी पार्टी जिला पठानकोट की ओर से प्रभु श्री कृष्णा जी के जन्मदिवस पर बहुत बहुत शुभकामनाएं #अरविंद केजरीवाल जी # डॉक्टर संदीप पाठक जी # Sardar भगवंत सिंह मान जी # आम आदमी पार्टी पठानकोट # सेवादार रोहित सियाल #

Photos from Rohit Syal D.I AAP Pathankot's post 30/08/2023

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਜੀ ਤੇ ਕਾਰਜਕਾਰੀ ਪ੍ਰਧਾਨ ਜੀ ਤੇ ਕੌਮੀ ਜਨਰਲ ਸਕੱਤਰ ਜੀ ਅਮਿਤ ਸਿੰਘ ਮੰਟੋ ਨੂੰ ਪਠਾਨਕੋਟ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ। ਅਮਿਤ ਸਿੰਘ ਮੰਟੋ ਦੀ ਅਗਵਾਈ ਵਿੱਚ ਜ਼ਿਲ੍ਹਾ ਪਠਾਨਕੋਟ ਵਿੱਖੇ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਸਰਪੰਚੀ ਤੇ ਲੋਕ ਸਭਾ ਇਲੈਕਸ਼ਨਾਂ ਵਿੱਚ ਜਿੱਤ ਪ੍ਰਾਪਤ ਕਰੇਗੀ l ਮੇਰੇ ਵੱਲੋਂ ਇੱਕ ਵਾਰ ਫ਼ਿਰ ਠਾਕੁਰ ਅਮਿਤ ਸਿੰਘ ਮੰਟੋ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ

16/08/2023

ਇਮਾਨਦਾਰ, ਨੇਕ-ਦਿਲ, ਪੜ੍ਹੇ-ਲਿਖੇ,ਦੂਰ-ਅੰਦੇਸ਼, ਸੂਝਵਾਨ ਨੇਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਜਨਮ-ਦਿਨ ਹੈ। ਮੈਂ ਉਹਨਾਂ ਨੂੰ ਅੱਜ ਦੇ ਖ਼ਾਸ ਦਿਨ 'ਤੇ ਵਧਾਈ ਦਿੰਦਾ ਹੋਇਆ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਸ਼੍ਰੀ ਕੇਜਰੀਵਾਲ ਜੀ ਨੂੰ ਲੰਮੀ ਉਮਰ, ਤੰਦਰੁਸਤੀ, ਤਰੱਕੀ ਅਤੇ ਚੜ੍ਹਦੀ-ਕਲਾ ਬਖ਼ਸ਼ੇ। # Shri Sandeep Pathak ji # ਰੋਹਿਤ ਸਿਆਲ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ

15/08/2023

Happy Independence Day to all # Shri Arvind kejeriwal Sandeep Pathak ji # Sardar Bhagwant Singh Maan ji Aadmi Party Pathankot # D.I Pathankot #

15/08/2023

Congratulations INDIA.

दुनिया भर में फैले हुए भारतवासियों को हमारे 77वें स्वतंत्रता दिवस की ढेरों शुभकामनाएं !

31/07/2023

ਪੰਜਾਬ ਦੀ ਅਣਖ ਦਾ ਦੂਜਾ ਨਾਮ ਹੈ ਸ਼ਹੀਦ ਊਧਮ ਸਿੰਘ ਜੀ…

ਜਲ੍ਹਿਆਂਵਾਲੇ ਬਾਗ ‘ਚ ਬੇਦੋਸ਼ਿਆਂ ‘ਤੇ ਹੋਏ ਖ਼ੂਨੀ ਤਸ਼ੱਦਦ ਨੇ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਰਾਹ ਤੇ ਮਕਸਦ ਦੇ ਦਿੱਤਾ…ਪੰਜਾਬ ਤੋਂ ਲੰਡਨ ਜਾ ਕੇ ਆਪਣੇ ਮਕਸਦ ਨੂੰ ਅੰਜਾਮ ‘ਚ ਬਦਲ ਦਿੱਤਾ…

ਪੰਜਾਬ ਦੀ ਧਰਤੀ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਿਜਦਾ ਕਰਦਾ ਹਾਂ….

21/07/2023

M. P Ujjain mein MLA Punjab Lalpura ji(Seh Parbhari) AAP in M. P along with us all the Party Volunteers. AAP Zindabad.

17/07/2023

I m Back. On AAM AADMI PARTY Duty in UJJAIN (MAHAKAAL KI DHARTI) BOLO HAR HAR MAHADEV.

10/07/2023

Arvind Kejriwal g Zindabad. AAP Zindabad.

Want your public figure to be the top-listed Public Figure in Pathankot?
Click here to claim your Sponsored Listing.

Category

Telephone

Website

Address

Pathankot
145001