IPTA MOGA

IPTA MOGA

Share

Art, Literature and Culture, reaching the unreached, exploring the hidden, a platform for social change, Theatre as therapy Boundaries need to be pushed.

Inaugurated in 1943, the Indian People’s Theatre Association (IPTA), is India's premier cultural organization. It is the most significant mass cultural movement. IPTA strongly believes that all art forms on this earth are a reflection of common people, and for this very reason art needs to be addressed at mass level. It functions in two ways, firstly to present the clear picture of society, second

Photos from IPTA MOGA's post 22/03/2026

IPTAMOGA performed play ਛਿਪਣ ਤੋਂ ਪਹਿਲਾਂ Written by Sir Davinder Daman Artist. .billa

Photos from IPTA MOGA's post 25/05/2025

On 82nd anniversary of IPTA, IPTA Moga gathered to celebrate this auspicious day. Artists planned new workshops for the new artist members. Collectively discussed about fresh stories, songs and talked about the cinema. Discussions on art brought more joy to this gathering. Talks about connecting people and uplifting lives of each and every individual, either they are artists or common people, was surely the icing on the cake.

16/01/2025

ਇਨਕਲਾਬ ਜ਼ਿੰਦਾਬਾਦ ✊️

Photos from IPTA MOGA's post 24/04/2024

ਅੱਜ ਫਾਜ਼ਿਲਕਾ ਜ਼ਿਲੇ ਵਿੱਚ ਸਾਡਾ ਪਹਿਲਾ ਦਿਨ ਸੀ। ਇੱਥੇ ਅੱਜ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਰਮਨ ਧਰਮੂਆਲਾ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਸਕੂਲਾਂ ਵਿਚ ਨਾਟਕ ਕੀਤਾ।

੧.ਪਿੰਡ ਬੱਗੇ ਕੇ ਮੋੜ ਅਸੀਂ ਸਵੇਰੇ 7:55am ਤੇ ਪਹੁੰਚੇ। ਸਾਥੀ ਰਮਨ ਧਰਮੂਆਲਾ ਨੇ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕੀਤੀ। ਪ੍ਰਿੰਸੀਪਲ ਸਾਹਿਬ ਨੇ ਸਾਨੂੰ ਸਵੇਰ ਦੀ ਪ੍ਰਾਰਥਨਾ ਵਿੱਚ ਹੀ ਨਾਟਕ ਕਰਨ ਦਾ ਸਮਾ ਦਿੱਤਾ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੋਗਾ ਦੇ ਕਲਾਕਾਰ ਸਾਥੀ ਸੁਖਦੀਪ ਤੇ ਸਾਥੀ ਅਨਮੋਲ ਨੇ ਬਲਰਾਜ ਸਾਗਰ ਦਾ ਲਿਖਿਆ ਨਾਟਕ ਸੁਲਘਦੀ ਧਰਤੀ ਪੇਸ਼ ਕੀਤਾ। ਨਾਟਕ ਦੀ ਕਹਾਣੀ ਨੇ ਤੇ ਨਾਟਕ ਦੇ ਕਰੁਣਾਮਈ ਸੰਗੀਤ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਨਾ ਤੇ ਗੂੜੀ ਛਾਪ ਛੱਡੀ।ਨਾਟਕ ਉਪਰੰਤ ਸਕੂਲ ਵੱਲੋਂ ਟੀਮ ਨੂੰ ਸਨਮਾਨਿਤ ਕੀਤਾ ਗਿਆ

੨. ਪਿੰਡ ਚੱਕ ਮੋਚਨ ਦੇ ਸ. ਸ. ਸ. ਸਕੂਲ ਵਿੱਚ ਅਸੀ 10.30am ਦੇ ਕਰੀਬ ਪਹੁੰਚੇ। ਪ੍ਰਿੰਸੀਪਲ ਸਾਹਿਬ ਨੇ ਇੱਕ ਵੱਡੇ ਹਾਲ ਵਿੱਚ 9,10,11,12ਵੀੰ ਦੇ ਬੱਚੇ ਇਕੱਠੇ ਕਰਵਾਕੇ ਉਹਨਾਂ ਨੂੰ ਨਾਟਕ ਦਿਖਾਇਆ ਤੇ ਨਾਟਕ ਤੋ ਬਾਅਦ ਟੀਮ ਨੂੰ ਏਸੇ ਤਰਾ ਸਮਾਜਿਕ ਬੁਰਾਈਆਂ ਦੇ ਖਿਲਾਫ ਡਟੇ ਰਹਿਣ ਲਈ ਪ੍ਰੇਰਿਤ ਕੀਤਾ।

Photos from IPTA MOGA's post 29/02/2024

Play time

06/08/2023

A man with a shawl on his shoulder with a dancing red scarf, dancing bells as anklets, a loud roaring voice signing of light against darkness, has left a vibrant legacy of songs, slogans, art and protest singing. He is the creater of people's culture, culture of toiling masses, culture or working class. He is our dear Gadar, he will always live in all the drums, bells, flutes, dafflies, in the veins of our throats and fists. The soil of Andhra Pradesh and Telangana will always follow your footprints.
'A Man of Praja Natya Mandli'
Salute from IPTA MOGA
Rest in Peace.

Photos from IPTA MOGA's post 12/07/2023

ਪੰਜਾਬ ਦੇ ਕਈ ਇਲਾਕੇ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਤੇ ਬਹੁਤ ਸਾਰੇ ਰਾਹਤ ਕੈਂਪ ਲੱਗ ਰਹੇ ਨੇ ਤੇ ਲੋੜਵੰਦਾਂ ਤੱਕ ਰਾਸ਼ਣ-ਪਾਣੀ ਪਹੁੰਚਾਇਆ ਜਾ ਰਿਹਾ ਹੈ। ਲੋਕਾਂ ਨੇ ਜਾਨ ਦਾਅ ਤੇ ਲਾ ਕੇ ਜਾਨਾਂ ਬਚਾਈਆਂ ਹਨ। ਇਸ ਔਖੇ ਸਮੇਂ ਵਿੱਚ ਇਪਟਾ ਮੋਗਾ ਨੇ ਮੋਗਾ ਸ਼ਹਿਰ ਦੇ ਮੈਡੀਕਲ ਸਟੋਰ ਆਲੇ ਸੱਜਣਾ ਤੋਂ ਕੁਝ ਜ਼ਰੂਰੀ ਦਵਾਈਆਂ ਇਕੱਠੀਆਂ ਕੀਤੀਆਂ ਤਾਂ ਜੋ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਿਹਤ ਸੰਭਾਲ ਚ ਮਦਦ ਕੀਤੀ ਜਾ ਸਕੇ। ਕੋਈ ਹੋਰ ਵੀ ਸੱਜਣ ਲੋੜਮੰਦਾਂ ਦੀ ਮਦਦ ਕਰਨੀ ਚਾਹੁਣ ਤਾਂ ਸੰਪਰਕ ਕਰ ਸਕਦੇ ਹਨ। ਆਉਣ ਵਾਲੇ ਦਿਨਾਂ ਚ ਖ਼ਬਰਾਂ ਘੱਟ ਜਾਣਗੀਆਂ ਪਰ ਮਦਦ ਦੀ ਲੋੜ, ਮੁੜ ਵਸੇਬੇ ਤੱਕ ਬਣੀ ਰਹੇਗੀ।
ਡਾ. ਇੰਦਰਵੀਰ ਗਿੱਲ ਜੀ ਦਾ ਦਵਾਈਆਂ ਸੁਝਾਉਣ ਲਈ ਸ਼ੁਕਰੀਆ।
ਨੋਟ :- ਪਹਿਲਾਂ ਤੋਂ ਰਾਹਤ ਕਾਰਜ ਚ ਲੱਗੇ ਸੱਜਣ ਦੱਸਦੇ ਰਹਿਣ, ਜਿੱਥੇ ਮਦਦ ਦੀ ਲੋੜ ਜ਼ਿਆਦਾ ਹੈ, ਟੀਮ ਵੱਲੋਂ ਜੋ ਵੀ ਇਕੱਠਾ ਕੀਤਾ ਜਾਵੇਗਾ, ਓਥੇ ਪਹੁੰਚਾ ਦੇਵਾਂਗੇ ।
ਧੰਨਵਾਦ ਸਾਹਿਤ।
IPTA MOGA

Photos from IPTA MOGA's post 18/03/2023

Day 2 🤩

15th Ipta national conference jharkhand 🎭💐

🎭

Photos from IPTA MOGA's post 17/03/2023

15th IPTA National conference ,Jharkhand
Team ~

Photos from IPTA MOGA's post 01/11/2022

ਮੇਲਾ ਗਦਰੀ ਬਾਬਿਆਂ ਦਾ ✊🏽

Team

Want your school to be the top-listed School/college in Moga?
Click here to claim your Sponsored Listing.

Telephone

Website

Address

Moga
142001