GSSS Raunta

GSSS Raunta

Share

Contact information, map and directions, contact form, opening hours, services, ratings, photos, videos and announcements from GSSS Raunta, Education, Raunta, Moga.

20/12/2025
28/11/2025

ਆਪ ਸਭ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੰਡਰ 14 ਸਾਲ ਲੜਕੀਆਂ ਸਰਕਲ ਕਬੱਡੀ ਵਿੱਚੋਂ ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਖਿਡਾਰੀਆਂ ਨੇ ਮੋਗਾ ਵੱਲੋਂ ਖੇਡਦੇ ਹੋਏ ਸਟੇਟ ਪੱਧਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਤੋਂ ਬਿਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠੀ ਭਾਈ ਦੇ ਦੋ ਵਿਦਿਆਰਥੀ ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਦੇ ਇੱਕ ਵਿਦਿਆਰਥੀ,ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਣਸੀਂਹ ਕਲਾ ਦੇ ਇੱਕ ਵਿਦਿਆਰਥੀ ਅਤੇ ਸਸਸਸ ਸਮਾਲਸਰ ਸਕੂਲ ਦੇ ਦੋ ਵਿਦਿਆਰਥੀ ਵੀ ਟੀਮ ਦਾ ਹਿੱਸਾ ਰਹੇ।

30/10/2025

ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੱਠ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੇ ਦਰਜੇ ਦੀ ਧਾਰਮਿਕ ਪ੍ਰੀਖਿਆ ਪਾਸ ਕੀਤੀ।

Photos from GSSS Raunta's post 12/09/2025
Photos from GSSS Raunta's post 12/09/2025

ਆਪ ਸਭ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੇ ਵਿਦਿਆਰਥੀਆਂ ਨੇ ਜੋਨ ਪੱਤੋ ਹੀਰਾ ਸਿੰਘ ਵੱਲੋਂ ਖੇਡਦਿਆਂ ਕਬੱਡੀ ਨੈਸ਼ਨਲ ਸਟਾਈਲ 14 ਸਾਲ ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ 17 ਸਾਲ ਲੜਕੀਆਂ, ਕਬੱਡੀ ਨੈਸ਼ਨਲ ਸਟਾਈਲ 19 ਸਾਲ ਲੜਕੀਆਂ ਨੇ ਜ਼ਿਲ੍ਹਾ ਮੋਗਾ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।

Photos from GSSS Raunta's post 18/08/2025

ਜ਼ੋਨਲ ਖੇਡਾਂ
ਅੰਡਰ 14 ਨੈਸ਼ਨਲ ਸਟਾਈਲ ਕਬੱਡੀ ਫਸਟ
ਅੰਡਰ 17 ਨੈਸ਼ਨਲ ਸਟਾਈਲ ਕਬੱਡੀ ਸੈਕੰਡ
ਸ਼ਹੀਦ ਸਿਪਾਹੀ ਹਰਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਂਤਾ

Want your school to be the top-listed School/college in Moga?
Click here to claim your Sponsored Listing.

Category

Telephone

Website

Address

Raunta
Moga
142045