Maddoke
ਸਾਡੇ ਪਿੰਡ ਦੇ ਪੇਜ ਤੇ ਆਉਣ ਲਈ ਧੰਨਵਾਦ 🙏🏻
26/05/2026
Sant g 🙏🏻
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ , ਮੱਦੋਕੇ ਅਸਥਾਨ ਦੇ ਮੁਖ ਸੇਵਾਦਾਰ ਸੱਚਖੰਡ ਵਾਸੀ ਮਹਾਪੁਰਖ ਬਾਬਾ ਨਿੱਕਾ ਸਿੰਘ ਜੀ ਮੱਦੋਕਿਆ ਵਾਲਿਆ ਦੀ ਬਰਸੀ ਕੱਲ 13 ਜੇਠ ਅਰਥਾਤ 27 ਮਈ ਨੂੰ ਹੈ ਜਿਸਦੇ ਸਬੰਧ ਸਮੂਹ ਸੰਗਤ ਸੇਵਾਦਾਰਾ ਵੱਲੋ ਗੁਰੂਸਰ ਮੱਦੋਕੇ ਵਿਖੇ ਪ੍ਰਕਾਸ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਅਰਦਾਸ ਸਵੇਰੇ 9 ਵਜੇ ਹੋਵੇਗੀ ਹਾਜਰੀਆ ਭਰਕੇ ਲਾਹੇ ਪ੍ਰਾਪਤ ਕਰੀਏ ਜੀ !!!🌷🌷
ਪਿੰਡ ਦੀ ਤਰੱਕੀ ਲਈ ਦਿਨ-ਰਾਤ ਮਿਹਨਤ ਕਰ ਰਹੇ ਸਰਪੰਚ ਜਗਦੀਪ ਸਿੰਘ ਜੱਗਾ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਖੇਡ ਗਰਾਊਂਡ, ਛੱਪੜ ਦੇ ਪਾਣੀ ਦੀ ਨਿਕਾਸੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੰਮ ਜਾਰੀ ਹਨ।
08/05/2026
Waheguru 🙏🏻
27/04/2026
Sant g 🙏🏻🙏🏻🙏🏻
25/04/2026
ਵਾਹਿਗੁਰੂ 🙏🏻
23/04/2026
Waheguru 🙏
Click here to claim your Sponsored Listing.
Category
Telephone
Website
Address
Moga
142053