SM

SM

Share

Contact information, map and directions, contact form, opening hours, services, ratings, photos, videos and announcements from SM, Writer, Moga.

27/01/2026

ਮਾਨ ਵਰਗਾ ਮਿਲਣਾਂ ਨਹੀਂਓ “C.M ਦੇਸ਼ ਪੰਜਾਬ ਨੂੰ
ਗਾਇਕ: ਧਰਮ ਕਲਿਆਣ 9914957531
Writer SoNy MoGa

21/01/2026

ਮੈਂ ਵੀ ਇੱਕ ਪਿਆਰ ਦੀ ਕਿਤਾਬ ਲਿਖਾਂਗਾ।
ਕੱਲਾ ਕੱਲਾ ਅੱਖਰ ਲਾਜਵਾਬ ਲਿਖਾਂਗਾ।
ਕਿਉਂ ਬਦਨਾਮ ਕਰਾਂ ਕੁਝ ਨਲਾਇਕਾਂ ਕਰ ਕੇ,
ਸੁਰਗਾਂ ਤੋਂ ਸੋਹਣਾ ਰੰਗਲਾ ਪੰਜਾਬ ਲਿਖਾਂਗਾ।
✍️ਸੋਨੀ ਮੋਗਾ✍️

19/01/2026

ਮਾਨ ਵਰਗਾ ਮਿਲਨਾਂ ਨਹੀਂਉ
ਸੀ ਐਮ ਦੇਸ਼ ਪੰਜਾਬ ਨੂੰ।
ਨਜ਼ਰ ਕਿਸੇ ਦੀ ਲੱਗ ਨਾ ਜਾਵੇ
ਸੋਹਣੇ ਫੁੱਲ ਗੁਲਾਬ ਨੂੰ।

ਗੱਲਾਂ ਕਰਦੈ ਖਰੀਆਂ ਖਰੀਆਂ
ਇਹਦੇ ਤੋਂ ਨੇ ਆਸਾਂ ਬੜੀਆਂ
ਲੰਮੀਆਂ ਉਮਰਾਂ ਬਖਸ਼ੇ ਮੌਲਾ
ਸਾਡੇ ਸੀ ਐਮ ਸਾਹਬ ਨੂੰ
ਮਾਨ ਵਰਗਾ……

ਥਰ ਥਰ ਕੰਬਣ ਭ੍ਰਿਸ਼ਟਾਚਾਰੀ
ਨਸ਼ਿਆਂ ਦੇ ਵੀ ਡਰਨ ਵਪਾਰੀ
ਸੱਚੇ ਸੁੱਚੇ ਨੇਤਾਵਾਂ ਦੀ
ਲੋੜ ਹੈ ਬਹੁਤ ਸਮਾਜ ਨੂੰ
ਮਾਨ ਵਰਗਾ……

ਪੱਗ ਬਸੰਤੀ ਬੰਨ੍ਹਦਾ ਪੋਚ ਹੈ
ਭਗਤ ਸਿਹੁੰ ਦੇ ਵਰਗੀ ਸੋਚ ਹੈ
ਸੋਨੀ ਮੋਗੇ ਵਾਲਿਆ ਸਿਜਦਾ
ਇਸ ਲੀਡਰ ਲਾਜਵਾਬ ਨੂੰ
ਮਾਨ ਵਰਗਾ…..
✍️ਸੋਨੀ ਮੋਗਾ✍️
Writer SoNy MoGa

17/01/2026

ਕਵੀ ਜਸਵੰਤ ਸਿੰਘ ਕੜਿਆਲ ਜੀ ਨਾਲ ਇੱਕ ਸੈਲਫੀ
Sony moga with Jaswant singh karyal

13/01/2026

ਸੋਨੀ ਮੋਗਾ with sofat gill
ਸੋਨੀ ਮੋਗਾ with ਸੌਫਤ ਗਿੱਲ ਜੀ

05/01/2026

ਕੈਪਟਨ ਜਸਵੰਤ ਸਿੰਘ ਜੀ ਨਾਲ ਇੱਕ ਯਾਦ
Sony moga with captain Jaswant singh

21/12/2025

ਲੇਖਕ ਤੇ ਅਦਾਕਾਰ ਡਾ: ਸਾਧੂ ਰਾਮ ਲੰਗੇਆਣਾਂ ਜੀ ਨਾਲ ਸੋਨੀ ਮੋਗਾ
Sony moga with dr. sadhu ram Langiana ji

02/12/2025

ਸ਼ੇਰਜੰਗ ਜਾਂਗਲੀ ਜੀ ਕਿਤਾਬ “ਝੁਰ ਝੁਰ” ਭੇਂਟ ਕਰਦੇ ਹੋਏ ਵਿਜੇ ਕੁਮਾਰ ਜੀ

27/11/2025

ਗ਼ਜ਼ਲਾਂ ਤੇ ਗੀਤ
ਸੋਨੀ ਮੋਗਾ
Ghazal geet
sony moga

30/07/2025

“ਜੀਵਨ ਸਿੰਘ ਹਾਣੀ” ਜੀ ਨਾਲ ਇੱਕ ਯਾਦ
Writer Sony moga

26/07/2025

ਪ੍ਰਸਿੱਧ ਗੀਤਕਾਰ ਅਮਰਜੀਤ ਘੋਲੀਆ ਜੀ ਦੇ ਨਾਲ ਇੱਕ ਯਾਦ
Writer Sony moga

Want your public figure to be the top-listed Public Figure in Moga?
Click here to claim your Sponsored Listing.

Category

Culinary Team

Attire

Telephone

Website

Address

Moga