Pb 31 Mansa

Pb 31 Mansa

Share

Contact information, map and directions, contact form, opening hours, services, ratings, photos, videos and announcements from Pb 31 Mansa, Digital creator, Mansa.

Pb31 mansa ਪੇਜ ਤੇ ਦਿਖਾਇਆ ਜਾਂਦਾ ਸੱਚ ਇਨਕਮਲਾਭੀਆਂ ਦੇ ਹਜਮ ਨੀ ਹੋਇਆ ਤਾਂ ਕਰਕੇ ਇਹ ਪੇਜ ਨਵਾਂ ਬਣਾਇਆ ਹੈ। ਵੱਧ ਤੋਂ ਵੱਧ ਇਨਸਾਫ ਪਸੰਦ ਤੇ ਪੰਜਾਬ ਪੱਖੀ ਰੂਹਾਂ ਨਾਲ ਜੁੜੋ ਤੇ ਹੋਰਾਂ ਨੂੰ ਜੋੜੋ ਜੀ🙏🙏

31/05/2026

(ਸੁਣ ਲੈ ਮਾਨਾ) ਹੱਕਾਂ ਲਈ ਜੋ ਲੜਦੇ ਲੋਕ, ਤੇਰੇ ਧੱਕੇ ਤੋਂ ਨੀ ਡਰਦੇ ਲੋਕ‼️👎😡

31/05/2026

ਪੀਪਾ ਮੰਤਰੀ ਤੇ ਮਾਸਟਰ ਦੇ ਮੁੰਡੇ ਨੂੰ ਨੀਂਦ ਚੋਂ ਜਗਾਉਣ ਲਈ ਮੁਲਾਜਮ ਜਥੇਬੰਦੀਆਂ ਦੀ ਮੋਹਾਲੀ ਵਿਖੇ ਰੈਲੀ‼️ Democratic Teachers Front Punjab

29/05/2026

ਅਖੇ ਸਾਡਾ ਬੱਬਰ ਸ਼ੇਰ ਐ ਸ਼ੈਰੀ ਕਲਸੀ🧐 ਅੱਜ ਪਤਾ ਲੱਗਿਆ ਵੀ ਐਮ ਸੀ ਚੋਣਾਂ ਚ ਬੱਬਰ ਸ਼ੇਰ ਦੇ ਭੈਣ ਭਾਈ ਦੋਵੇਂ ਹੀ ਹਾਰ ਗਏ😳

29/05/2026

ਅੱਤ ਖੁਦਾ ਦਾ ਵੈਰੀ ਐ, ਚੋਣ ਨਤੀਜਿਆਂ ਤੋਂ ਸਬਕ ਲਵੋ ਸੱਤਾਧਾਰੀਓ‼️

29/05/2026

ਏਸ ਤੋਂ ਵੱਡੀ ਹਾਰ ਕੋਈ ਨੀ ਜੇ ਅਗਲੇ ਮੰਨਣ ਤਾਂ ਕਿ ਮੌਜੂਦਾ ਵਿਧਾਇਕ ਤੇ ਪੰਜਾਬ ਦੇ ਅਹੁਦੇਦਾਰ ਸ਼ੈਰੀ ਕਲਸੀ ਦਾ ਭਾਈ ਐਮ ਸੀ ਚੋਣ ਹਾਰ ਗਿਆ🤣🤣🤣🤣

29/05/2026

ਸਾਰਾ ਲਾਮ ਲਸ਼ਕਰ ਲੈਕੇ ਵੀ 27 ਚੋਂ 8 ਆਈਆਂ ਤੇ ਵਿਧਾਇਕ ਕਹਿੰਦਾ ਸ਼ਾਨਦਾਰ ਨਤੀਜਾ ਐ🤣🤣 ਭਰਾਵਾ 33 ਨੰਬਰਾਂ ਆਲਾ ਪਾਸ ਹੁੰਦਾ ਤੇਰੇ ਤਾਂ 29.62% ਹੀ ਰਹਿਗੇ 🤣🤣

29/05/2026

ਚੋਣਾਂ ਦੇ ਰੰਗ, ਲੋਕਾਂ ਹੱਥ ਪਾਵਰ..
ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੱਧੂ ਦਾ ਮੁੰਡਾ ਮੋਹਾਲੀ ਨਿਗਮ ਚੋਣ ਹਾਰਿਆ

29/05/2026

ਕੋਟ ਸ਼ਮੀਰ ਚੋਣ ਨਤੀਜੇ

29/05/2026

ਝੋਟੇ ਨੇ ਝਾੜੂ ਦੇ ਵਿਰੋਧ ਚ ਵੀਡੀਓ ਪਾਈ, ਵੀਡੀਓ ਪਾਉਣ ਤੋਂ ਬਾਅਦ ਕਹਿੰਦੇ ਕਰਲਾ ਜਿੰਨਾ ਮਰਜੀ ਵਿਰੋਧ ਅਸੀਂ ਤਾਂ 27 ਦੀਆਂ 27 ਜਿੱਤਾਂਗੇ🤣🤣 ਉਹ ਫੋਨ ਆਲੇ ਭਰਾ ਨੂੰ ਬੇਨਤੀ ਹੈ ਕਿ ਅੱਜ ਵੀ ਕਰ ਮਾੜਾ ਜਾ ਫੋਨ🤓 ਸਿੰਘ ਪਰਵਿੰਦਰ ਝੋਟਾ

29/05/2026

ਵੱਡੇ ਇਨਕਮਲਾਭੀ ਸਾਰਾ ਜੋਰ ਲਾ ਕੇ ਵੀ ਮਾਨਸਾ ਦੇ ਵਾਰਡ ਨੰਬਰ 18 ਤੇ 19 ਚ ਜਿੱਤ ਨੀ ਪ੍ਰਾਪਤ ਕਰ ਸਕੇ‼️ ਲੋਕ ਅਖੌਤੀਪਣਾ ਪਛਾਣ ਚੁੱਕੇ ਨੇ
ਅਰਪਿਤ ਚੌਧਰੀ(ਅਜਾਦ) ਤੇ ਕਮਲੇਸ਼ ਰਾਣੀ (ਬੀਜੇਪੀ) ਦੀ ਜਿੱਤ

Want your business to be the top-listed Media Company in Mansa?
Click here to claim your Sponsored Listing.

Category

Website

Address

Mansa
151505