Harmeet Jassi
ਲੇਡੀਜ਼ ਸੰਗੀਤ & ਜਾਗੋ ਲਈ ☎️98773-51210
25/05/2026
ਕੱਲ੍ਹ ਨੂੰ ਲੈ ਕੇ ਆ ਰਹੇ ਆਂ ਜੀ ਘੈਂਟ ਲੋਕ ਤੱਥ ਉਮੀਦ ਆ ਕਿ ਪਸੰਦ ਕਰੋਂਗੇ ਧੰਨਵਾਦ ਜੀ ਯੂ ਟਿਊਬ ਚੈਨਲ Harmeet jassi
ਬਹੁਤ ਬਹੁਤ ਧੰਨਵਾਦ ਜੀ ਸਾਰੇ ਫੇਸ ਬੁੱਕ ਪਰਿਵਾਰ ਦਾ ਹਮੇਸ਼ਾ ਐਨਾ ਪਿਆਰ ਸਤਿਕਾਰ ਦੇਣ ਲਈ।
25/05/2026
ਕਿਵੇਂ ਲੱਗੀ ਜੀ ਫ਼ੋਟੋ?
ਸੀਫ਼ ਲਾ ਗਿਆ ਬਾਬਾ।
24/05/2026
ਹਰ ਅੱਖ ਦਾ ਆਪਣਾ ਨਜ਼ਰੀਆ
ਹੁੰਦਾ ਹੈ ! ਕਿਸੇ ਦੀ ਅੱਖ ਨੂੰ ਤੁਹਾਡੀ
ਉਡੀਕ ਹੁੰਦੀ ਹੇ ! ਅਤੇ ਕਿਸੇ ਦੀਆਂ
ਅੱਖਾਂ ਵਿੱਚ ਤੁਸੀਂ ਰੜਕ ਰਹੇ ਹੁੰਦੇ ਹੋ ।
ਬਾਬੇ ਨੇ ਆਹ ਹੋਰ ਈ ਗੱਲ ਸੁਣਾਤੀ....
ਅਸਲੀ ਆਸ਼ਕ......
23/05/2026
ਹਾਂਜੀ ਕਿਵੇਂ ਓ ਆਪਣੀ ਖ਼ੈਰ ਸੁੱਖ ਦੱਸਿਓ ਜੀ।
ਅਮਲੀ ਹੱਥ ਜੈੱਜੀ ਬੈਂਸ ਵਾਂਗੂੰ ਕਰੀ ਪਿਆ....
22/05/2026
ਪੈਸੇ ਦੀ ਨਹੀਂ, ਰਿਸ਼ਤਿਆਂ ਦੀ ਕਦਰ ਕਰਦੇ ਆ, ਕਿਉਂਕਿ ਪੈਸਾ ਦੁਬਾਰਾ ਆ ਸਕਦਾ, ਪਰ ਰਿਸ਼ਤੇ ਨਹੀਂ।
ਪਾਪਾਂ ਦੀ ਕਮਾਈ ਕਦੇ ਆਵੇ ਕੰਮ ਨਾ......
Click here to claim your Sponsored Listing.
Category
Contact the public figure
Telephone
Website
Address
Mansa
151505