Manish Kumar Raju

Manish Kumar Raju

Share

CHAIRMAN OF MANSA ASSEMBLY OF NATIONAL STUDENT UNION OF INDIA PUNJAB UNIT

10/09/2023

ਚਿੱਟੇ ਖਿਲਾਫ ਚੱਲਣ ਵਾਲੇ ਪਿੰਡ ਸਿਧਾਣਾ ਦੇ ਨੌਜਵਾਨ ਦਾ ਕੀਤਾ ਚਿੱਟਾ ਵੇਚਣ ਵਾਲਿਆਂ ਨੇ ਕਤ.ਲ,, ਬਹੁਤ ਸ਼ਰਮ ਤੇ ਅਫਸੋਸ ਦੀ ਗੱਲ ਆ ਸਾਡੇ ਲਈ ਤੇ ਸਰਕਾਰ ਲਈ,, ਇਹ ਢਿੱਲ ਦੇ ਨਤੀਜੇ ਨੇ ਨਹੀਂ ਇਹ ਤਸਕਰ ਲੁਕਦੇ ਫਿਰਨ,, ਹੁਣ ਜਿਹੜੀ ਮਾਂ ਦਾ ਪੁੱਤ ਆਹ ਚਿੱਟੇ ਵਾਲਿਆਂ ਨੇ ਮਾਰ ਦਿੱਤਾ ਉਸਦਾ ਬੁਢਾਪਾ ਤਾਂ ਰੁਲ ਗਿਆ ਨਾ ?

11/04/2023

ਹੱਦ ਤੋ ਵੱਧ ਵੇਟ ਚੱਕਣ ਦਾ ਕੀ ਫਾਇਦਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ
Copy of viral post 🙏🙏

16/09/2021

𝑺𝒐 𝒔𝒂𝒅 😭😭😭

ਗੁੜਗਾਓਂ ਵਿੱਚ ਇੱਕ ਪਰਿਵਾਰ ਦੇ ਦੋ ਮਾਸੂਮ ਸਕੂਲ ਜਾਣ ਵਾਲੇ ਬੱਚੇ ਸਵੇਰੇ ਆਪਣੇ ਬਿਸਤਰੇ ਤੇ ਮ੍ਰਿਤਕ ਪਾਏ ਗਏ।
ਉਸਦੀ ਮੌਤ ਦੇ ਸੰਭਾਵਤ ਕਾਰਨਾਂ ਦੀ ਜਾਂਚ ਕਰਦੇ ਹੋਏ, ਉਸਦੇ ਖਾਣ -ਪੀਣ ਤੇ ਸਵਾਲ ਉਠਾਏ ਗਏ, ਫਿਰ,
ਬੱਚਿਆਂ ਦੀ ਮਾਂ ਨੇ ਦੱਸਿਆ ਕਿ ਬੱਚਿਆਂ ਨੇ ਬਾਹਰ ਕੁਝ ਨਹੀਂ ਖਾਧਾ,

ਪਰ ਸੌਣ ਵੇਲੇ, ਉਸਨੂੰ ਆਮ ਵਾਂਗ ਇੱਕ ਗਲਾਸ ਦੁੱਧ ਦਿੱਤਾ ਗਿਆ.

ਜਦੋਂ ਫਰਿੱਜ ਵਿੱਚ ਰੱਖੇ ਦੁੱਧ ਦੀ ਜਾਂਚ ਕੀਤੀ ਗਈ,

ਇਸ ਲਈ 3-4 ਇੰਚ ਦੇ ਸੱਪ ਦਾ ਇੱਕ ਬੱਚਾ ਇਸਦੇ ਤਲ ਵਿੱਚ ਮੁਰਦਾ ਪਾਇਆ ਗਿਆ।

ਉਹ ਫਰਿੱਜ ਵਿੱਚ ਕਿਵੇਂ ਦਾਖਲ ਹੋਇਆ ……… ਅਤੇ ਦੁੱਧ ਦੇ ਕਟੋਰੇ ਵਿੱਚ ਡਿੱਗ ਗਿਆ ……… ???

ਪਰਿਵਾਰ ਨੇ ਯਾਦ ਕੀਤਾ ਕਿ ਉਹ ਸਬਜ਼ੀ ਮੰਡੀ ਤੋਂ ਪਾਲਕ ਲਿਆਏ ਸਨ ਅਤੇ ਉਸ ਬੰਡਲ ਨੂੰ ਬਿਨਾਂ ਖੋਲ੍ਹੇ ਫਰਿੱਜ ਵਿੱਚ ਰੱਖਿਆ ਸੀ।

ਇਹ ਸੰਭਵ ਹੈ ਕਿ ਸੱਪ ਦਾ ਛੋਟਾ ਬੱਚਾ ਉਸੇ ਪਾਲਕ ਵਿੱਚੋਂ ਬਾਹਰ ਆਉਣ ਤੋਂ ਬਾਅਦ ਦੁੱਧ ਦੇ ਵਿੱਚ ਡਿੱਗ ਗਿਆ ਹੋਵੇ.

ਬੇਸ਼ੱਕ, ਬੱਚਿਆਂ ਦੀ ਮੌਤ ਦਾ ਕਾਰਨ ਸਪਸ਼ਟ ਹੋ ਗਿਆ, ਪਰ ……

ਪਰਿਵਾਰ ਨੇ ਆਪਣੇ ਦੋ ਛੋਟੇ ਬੱਚਿਆਂ ਨੂੰ ਗੁਆ ਦਿੱਤਾ.

ਇਸ ਲਈ, ਸਾਨੂੰ ਫਰਿਜ ਵਿੱਚ ਕੋਈ ਵੀ ਵਸਤੂ, ਖਾਸ ਕਰਕੇ ਪੱਤੇਦਾਰ ਸਬਜ਼ੀਆਂ ਰੱਖਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਚੀਜ਼ਾਂ ਨੂੰ ਸਿਰਫ ਫਰਿੱਜ ਵਿੱਚ ਹੀ covered ਰੱਖਣਾ ਚਾਹੀਦਾ ਹੈ.

ਸਮੇਂ ਸਮੇਂ ਤੇ ਆਪਣੇ ਫਰਿੱਜ ਦੀ ਸਫਾਈ ਕਰਦੇ ਰਹੋ, ਘਰ ਵਿੱਚ ਰਸੋਈ ਵਿੱਚ ਕੋਈ ਵੀ ਖਾਣ ਪੀਣ ਦਾ ਸਮਾਨ ਖੁੱਲਾ ਨਾ ਰੱਖੋ.

ਇਸ ਹਾਦਸੇ ਤੋਂ ਸਬਕ ਲਓ

ਆਪਣੇ ਆਪ ਨੂੰ ਸਿਰਫ ਇਸ ਨੂੰ ਪੜ੍ਹਨ ਤੱਕ ਸੀਮਤ ਨਾ ਕਰੋ, ਬਲਕਿ ਇਸਨੂੰ ਅੱਗੇ ਵਧਾਓ ਅਤੇ ਮਨੁੱਖਤਾ ਦੀ ਸੇਵਾ ਵਿੱਚ ਥੋੜਾ ਯੋਗਦਾਨ ਪਾਓ.

ਤੁਹਾਡਾ ਧੰਨਵਾਦ .

17/06/2021

ਸਾਉਣ ਦੇ ਮਹੀਨੇ ਵਿਚ ਸੱਪ ਬੋਲਦੇ
ਜੰਗਲਾਂ ਦੇ ਵਿੱਚ ਪੈਲਾਂ ਪਾਉਂਦੇ ਮੋਰ ਨੇਂ
ਹਰੇ ਭਰੇ ਰੁੱਖਾਂ ਉੱਤੇ ਬੋਲਦੇ ਨੇ ਪੰਛੀ
ਤੋਤਾ ਮੈਨਾ ਕੱਠੇ ਬੈਠ ਕਰਦੇ ਅ ਚੋਲ ਨੇਂ

ਸਫੈਦਿਆਂ ਉੱਤੇ ਕੋਲ ਕੂ ਕੂ ਬੋਲਦੀ
ਕਾਂ ਨਾਲ ਘੁੱਗੀ ਅਜਮਾ ਵੇ ਦੇਖ ਜੋਰ ਨੇਂ
ਬਗਲਾ ਟਟੀਰੀ ਖੇਤਾਂ ਵਿੱਚ ਨੱਚਦੇ
ਕਬੂਤਰ ਪੱਟ ਲਿਆ ਕਬੂਤਰੀ ਦੀ ਤੋਰ ਨੇਂ

ਚਿੜੀਮਾਰ ਦੇਖ ਦਾ ਸ਼ਿਕਾਰ ਫਿਰਦਾ
ਗਾਲੜੀ ਤੇ ਤਿੱਤਰ ਦਿਲ ਦੇ ਕਮਜ਼ੋਰ ਨੇਂ
ਬੁਲਬੁਲ ਬਿਜੜਾ ਦੇਖੋ ਪਿੰਦਾ ਮਿੱਤਰੋ
ਇੰਲ ਅਤੇ ਬਾਜ ਖਾਂਦੇ ਮਾਸ ਭੋਰ-ਭੋਰ ਨੇਂ

ਕਾਲੀ ਚਿੜੀ ਚੱਕੀਹਾਹਾ ਘੱਟ ਡਰਦੇ
ਚਿੜੀ ਤੇ ਗਟਾਰ ਧਾਨ ਪਾਉਂਦੇ ਸੋਰ ਨੇਂ
ਕੁਕੱੜ ਕਮਾਦੀ ਤੇ ਗੁਲਾਬੀ ਤਿਲੀਅਰ
ਉੱਡਦੇ ਹੋਏ ਅੰਬਰਾਂ ਦੇਖ ਚਾਉਂਦੇ ਲੋਰ ਨੇਂ !

16/06/2021

ਗੁਊ ਸੈਸ ਵਿੱਚੋ 45 ਲੱਖ ਤੋ ਵੱਧ ਰੁਪਏ ਖੋਖਰ ਗਊਸ਼ਾਲਾ ਨੂੰ ਨਗਰ ਕੋਸਲ ਮਾਨਸਾ ਰਾਹੀ ਮਿਲਣ ਦੀ ਸੂਚਨਾ ਪਾਪਤ ਹੋਈ ਹੈ। ਕਿਰਪਾ ਕਰਕੇ ਬੇਨਤੀ ਹੈ ਕੇ ਤਕਰੀਬਨ 1000 ਦੇ ਕਰੀਬ ਆਵਾਰਾ ਗੁਊ ਅਤੇ ਢਠੇ ਮਾਨਸਾ ਸ਼ਹਿਰ ਅਤੇ ਆਸ-ਪਾਸ ਦੇ ਏਰੀਏ ਵਿੱਚ ਹਨ ਉਹਨਾ ਨੂੰ ਜਲਦ ਤੋ ਜਲਦ ਗਊਸ਼ਾਲਾ ਵਿੱਚ ਲਿਜਾਏ ਜਾਵੇ । ਤਾ ਕੇ ਪੈਸੇ ਦੀ ਸਹੀ ਵਰਤੋ ਹੋ ਸਕੇ ਜੀ । ਨੋਟ ਗਊ ਸ਼ਾਲਾ ਦੇ ਸੂਤਰਾ ਤੋ ਪਤਾ ਲੱਗਿਆ ਹੈ ਕਿ ਇਹ ਚੈਕ ਉਹਨਾ ਕੋਲ ਪੌਹਚਿਆ ਹੀ ਨਹੀ ਹੈ। ਅਧ ਵਿਚਕਾਰ ਹੀ ਫਿਰਦਾ ਹੈ । ਇਹ ਚੈਕ ਗਊਸ਼ਾਲਾ ਨੂੰ ਜਲਦੀ ਪੁਹਚਾਏ ਜਾਵੇ ਤਾ ਜੋ ਗਊਸ਼ਾਲਾ ਵਿੱਚ ਹੋਰ ਅਵਾਰਾ ਪਸ਼ੂ ਭੇਜੇ ਜਾਣ । ਇਹ ਪੋਸਟ update ਕੀਤੀ ਗਈ ਹੈ ਜੀ

25/04/2021

'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਨੌਵੇਂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਕੱਟੜਵਾਦ ਤੇ ਵਖਰੇਵਿਆਂ ਨੂੰ ਖ਼ਤਮ ਕਰਦਿਆਂ ਸਮਾਜ ਅੰਦਰ ਸਦਭਾਵਨਾ ਅਤੇ ਏਕੇ ਦਾ ਪਸਾਰਾ ਕਰਨ ਦੀ ਪ੍ਰੇਰਨਾ ਦਿੱਤੀ।

13/04/2021

ਵਿਸਾਖੀ ਦਾ ਤਿਉਹਾਰ ਫ਼ਸਲ ਦੀ ਵਾਢੀ ਨਾਲ ਉਪਜੀਆਂ ਉਮੰਗਾਂ ਤੇ ਉਮੀਦਾਂ ਵਾਲਾ ਦਿਨ ਹੁੰਦਾ ਹੈ। ਕਿਸਾਨੀ ਨਾਲ ਸਿੱਧੇ ਤੌਰ 'ਤੇ ਜੁੜੇ ਇਸ ਤਿਉਹਾਰ ਦੀਆਂ ਸਮੂਹ ਸੰਗਤ ਨੂੰ ਵਧਾਈਆਂ ਦਿੰਦਾ ਹੋਇਆ, ਮੈਂ ਅਕਾਲ ਪੁਰਖ ਦੇ ਚਰਨਾਂ 'ਚ ਸੰਘਰਸ਼ 'ਚ ਜੁਟੇ ਸਮੂਹ ਕਿਸਾਨ ਵੀਰਾਂ ਦੀ ਚੜ੍ਹਦੀਕਲਾ, ਸੁਰੱਖਿਆ ਤੇ ਛੇਤੀ ਜਿੱਤ ਦੀ ਅਰਦਾਸ ਕਰਦਾ ਹਾਂ।

28/03/2021

ਹੋਲੀ ਫੇਰ ਮਨਾਵਾਂਗੇ ਪਹਿਲਾਂ ਹੱਕ ਵਾਪਿਸ ਲਿਆਵਾਂਗੇ! ਪਿੱਛਲੇ 122 ਦਿਨਾਂ ਤੋਂ ਸਾਡੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ ਤੇ ਸ਼ਾਂਤਮਈ ਅੰਦੋਲਨ ਤੇ ਬੈਠੇ ਹਨ। ਸਮੁੱਚੇ ਕਿਸਾਨ ਭਾਈਚਾਰੇ ਲਈ ਹੋਲੀ ਓਦੋਂ ਹੋਏਗੀ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਕ ਵਾਪਿਸ ਮਿਲ ਜਾਣਗੇ। ਪ੍ਰਧਾਨ ਮੰਤਰੀ ਜੀ ਨੂੰ ਇਹ ਹੋਲੀ ਬਹੁਤ ਬਹੁਤ ਮੁਬਾਰਕ।

26/03/2021

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਸਪਤਾਲ ਲਿਸਟ ਜਿਸ ਵਿੱਚ ਤੁਸੀ ਫ੍ਰੀ 5 ਲੱਖ ਤੱਕ ਇਲਾਜ ਕਰਵਾ ਸਕਦੇ ਹੋ ਜੀ

Want your school to be the top-listed School/college in Mansa?
Click here to claim your Sponsored Listing.

Telephone

Website

Address

Mansa