ARORA Mobile ZONE

ARORA Mobile ZONE

Share

Contact information, map and directions, contact form, opening hours, services, ratings, photos, videos and announcements from ARORA Mobile ZONE, vpo uggi tehsil nakodar jalandhar, Jalandhar.

14/01/2025

ਸਤਿ ਸ੍ਰੀ ਅਕਾਲ ਜੀ
ਇਕ ਤਰਫ਼ ਸਾਡੀ ਮਾਨ ਸਰਕਾਰ ਦੇ ਮੰਤਰੀ ਸਾਹਿਬਾਨ ਆਪਣੀ ਵੀਡੀਓ ਅਪਲੋਡ ਕਰਦੇ ਹਨ ਕਿ ਫਲਾਣੇ ਪਿੰਡ ਸੌ ਕਿੱਲਾ ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਯਾ ਉਹ ਸਬ ਸੋਸ਼ਲ ਮੀਡੀਆ ਤੇ ਜੁਮਲੇ ਹਨ;
ਦੂਜੇ ਪਾਸੇ ਮਾਨ ਸਰਕਾਰ ਦੇ ਵਜ਼ੀਰ ਆਪਣੇ ਚਹੇਤਿਆ ਨੂੰ ਖੁੱਲਿਆ ਸਹਿi ਦੇ ਕੇ ਖੁਦ ਕਬਜ਼ੇ ਕਰਵਾ ਕੇ ਪਿੰਡ ਦੀ ਪੰਚਾਇਤ ਤੇ ਪਰਚੇ ਦਰਜ ਕਰਵਾ ਰਹੀ ਹੈ ਹੁਣ ਮੀਡੀਆ ਦੇ ਕੰਨ ਤੇ ਕੋਈ ਜੂੰ ਨਈ ਸਰਕ ਰਹੀ : ਬਾਹਰਲੇ ਪਿੰਡੋਂ ਅ ਕੇ ਕੋਈ ਵੀ ਕਬਜ਼ਾ ਕਰ ਸਕਦਾ ਹੈ ਜੋ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਇਹ ਨਵੀਂ ਸਕੀਮ ਚੱਲ ਰਹੀ ਹੈ ਸਰਕਾਰ ਬਿਲਕੁਲ ਅੰਨੀ ਹੋਈ paye ਹੈ ਸੋ ਪਿੰਡ ਦੇ ਸਰਪੰਚਾਂ ਪੰਚਾਂ ਲਈ (ਸਕੀਮ )ਪੰਚਾਇਤੀ ਕਬਜ਼ੇ ਛੁਡਾਓ ਪੱਕਾ ਪਰਚਾ ਪਵਾਓ ਨਹੀਂ ਤਾ ਪਾਰਟੀ ਵਿੱਚ ਸਾਮਲ ਹੋ ਜਾਵੋ

#ਨਜ਼ਰਾਂ ਦੇ #ਧੋਖੇ ਨੇ ਚਿਹਰੇ ਕਦੀ ਵੀ #ਪੜੇ ਨਾ ਜਾਣ
#ਵਫਾਦਾਰ ਸਾਰੇ ਹੁੰਦੇ ਨੇ ਜਿੰਨਾ ਚਿਰ #ਫੜੇ ਨਾ ਜਾਣ 💯

19/07/2022
30/12/2021
14/06/2019
06/03/2018

Matthu

ਕਰੋ ਟੈਗ 😂😂😂

Photos from ARORA Mobile ZONE's post 05/05/2017

SAMSUNG S8 & S8+ booking one day & lowest price

Photos from ARORA Mobile ZONE's post 27/04/2017
Photos 20/04/2017
Want your business to be the top-listed Furniture Store in Jalandhar?
Click here to claim your Sponsored Listing.

Telephone

Website

Address

Vpo Uggi Tehsil Nakodar Jalandhar
Jalandhar
144623