Ang Sang
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਇਸ ਪੇਜ਼ ਦੇ ਸਿੱਖ ਇਤਿਹਾਸ ਜੁੜੀ ਜਾਣਕਾਰੀ ਦੇਖਣ ਨੂੰ ਮਿਲੇਗੀ। �
30/10/2025
ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਆਨੰਦ ਦੀ ਪ੍ਰਾਪਤ ਨਹੀਂ ਹੁੰਦੀ। 🙏 ੴੴੴੴੴ
29/10/2025
ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਦਾਤਾਂ ਦੇਣ ਵਾਲਾ ਹੈ, ਤੂੰ ਹੀ ਸਭ ਨੂੰ ਦੇਂਦਾ ਹੈ, ਤੇਰੇ ਅੱਗੇ ਹੀ ਸਾਰੇ ਝੋਲੀ ਅੱਡਦੇ ਹਨ 🙏 ੴੴੴੴੴ
28/10/2025
ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਸਬਰ ਸੰਤੋਖ ਦੀ ਦਾਤ ਬਖਸ਼ਣੀ ਜੀ, ਸਭ ਲਈ ਸੁੱਖਾਂ ਦੇ ਖਜ਼ਾਨੇ ਖੋਲਣੇ ਜੀ 🙏 ੴੴੴੴੴ
27/10/2025
ਵਾਹਿਗੁਰੂ ਜੀ ਸਭ ਦੀਆਂ ਅਰਦਾਸਾਂ ਪੂਰੀਆਂ ਕਰਦੀਆਂ🙏 ੴੴੴੴੴ
I got over 10 reactions on one of my posts last week! Thanks everyone for your support! 🎉
26/10/2025
ਵਾਹਿਗੁਰੂ ਜੀ ਸਭ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸਭ 'ਤੇ ਕਿਰਪਾ ਕਰਨੀ ਜੀ 🙏 🙏 ੴੴੴੴੴ
25/10/2025
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ, ਸਭ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏 ੴੴੴੴੴ
24/10/2025
ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸੱਭ 'ਤੇ ਕਿਰਪਾ ਕਰਨੀਂ ਜੀ, ,,, 🙏🙏 ੴੴੴੴੴ
23/10/2025
ਸਵੇਰ ਦਾ ਵੇਲਾ ਵਾਹਿਗੁਰੂ ਬੋਲ ਕੇ ਦਿਨ ਦੀ ਸ਼ੁਰੂਆਤ ਕਰੋਂ। 🙏🙏ੴੴੴੴੴ
21/10/2025
ਬੰਦੀ ਛੋੜ ਦਿਵਸ 🙏🙏 ੴੴੴੴੴ
20/10/2025
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਜੀਵਨ ਵਿੱਚ ਚਾਨਣ ਭਰਨਾ ਜੀ, ਸਭ ਦੀ ਜ਼ਿੰਦਗੀ ਦੇ ਹਨੇਰੇ ਦੂਰ ਕਰਨੇ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਜੀ। 🙏🙏 ੴੴੴੴੴ
Click here to claim your Sponsored Listing.
Category
Website
Address
144210