Veer Haqiqat Rai Model Sr.Sec.School,Patiala

Veer Haqiqat Rai Model Sr.Sec.School,Patiala

Share

Contact information, map and directions, contact form, opening hours, services, ratings, photos, videos and announcements from Veer Haqiqat Rai Model Sr.Sec.School,Patiala, School, Rajpura colony near Bus stand, Colony.

Photos from Veer Haqiqat Rai Model Sr.Sec.School,Patiala's post 17/08/2025

“Shri Krishna Janmashtami celebrated with devotion, enthusiasm and cultural splendour at Veer Haqiqat Rai Model Sr. Sec. School, Patiala.”

26/07/2025

Clippings of Teej function at school

Photos from Veer Haqiqat Rai Model Sr.Sec.School,Patiala's post 26/07/2025

ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ।
26-7-2025 ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਜ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਤੇ ਪਹਿਲੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੀਆ ਸੁੰਦਰ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਵਿਦਿਆਰਥਣਾਂ ਨੇ ਲੋਕ ਗੀਤ ਬੋਲੀਆਂ, ਟੱਪਿਆਂ ਨਾਲ ਗਿੱਧੇ ਲੋਕ ਨਾਚ ਰਾਹੀਂ ਸਭ ਦਾ ਮਨ ਮੋਹ ਲਿਆ । ਸਾਰੀਆਂ ਹੀ ਵਿਦਿਆਰਥਣਾਂ ਨੇ ਬੜੇ ਸੁੰਦਰ ਢੰਗ ਨਾਲ ਆਪਣੀ ਲੋਕ ਨਾਚ ਕਲਾ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਜੀ ਤੇ ਸਕੂਲ ਸਟਾਫ ਅਧਿਆਪਕਾਂ ਨੇ ਇਸ ਤੀਜ ਦੇ ਤਿਉਹਾਰ ਦਾ ਖੂਬ ਆਨੰਦ ਮਾਣਿਆ । ਇਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪੰਜਾਬ ਵਿੱਚ ਸਾਵਣ ਦੇ ਮਹੀਨੇ ਲੱਗਣ ਵਾਲੀਆਂ ਤੀਆਂ ਤੋ ਜਾਣੂ ਕਰਵਾਉਣਾ ਸੀ ਤਾਂ ਜੋ ਸਕੂਲ ਦੀਆਂ ਵਿਦਿਆਰਥਣਾਂ ਆਪਣੇ ਸੱਭਿਆਚਾਰ ਨਾਲ ਹਮੇਸ਼ਾ ਜੁੜੀਆਂ ਰਹਿਣ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਦੁਆਰਾ ਵਿਦਿਆਰਥਣਾਂ ਦੀ ਲੋਕ ਨਾਚ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਸਭ ਨੂੰ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।

Photos from Veer Haqiqat Rai Model Sr.Sec.School,Patiala's post 25/07/2025

ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਕਾਰਗਿਲ ਵਿਜੈ ਦਿਵਸ l
ਅੱਜ 25-7-2025 ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਦੀ ਯੋਗ ਅਗਵਾਈ ਵਿੱਚ ਕਾਰਗਿਲ ਵਿਜੈ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗਰੁੱਪ ਕੈਪਟਨ ਸ੍ਰੀਮਾਨ ਅਜੇ ਭਾਰਦਵਾਜ ਜੀ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ,ਸ਼੍ਰੀਮਾਨ ਕਾਕਾ ਰਾਮ ਵਰਮਾ ਜੀ, ਸ਼੍ਰੀਮਤੀ ਨਿਰਮਲ ਗੋਇਲ ਜੀ, ਸ਼੍ਰੀ ਮਾਨ ਉਪਕਾਰ ਸਿੰਘ ਜੀ ਤੇ ਏਐਨਓ ਅਫਸਰ ਸ਼੍ਰੀਮਤੀ ਸਚਨਾ ਸ਼ਰਮਾ ਜੀ ਦੁਆਰਾ ਉਨਾਂ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਸਕੂਲ ਦੇ ਐਨਸੀਸੀ ਯੂਨਿਟ ਦੇ ਪ੍ਰੋਗਰਾਮ ਅਫਸਰ ਸ੍ਰੀਮਤੀ ਸੱਚਨਾ ਸ਼ਰਮਾ ਜੀ ਦੀ ਦੇਖ ਰੇਖ ਵਿੱਚ ਐਨਸੀਸੀ ਦੇ ਕੈਡਿਟਸ਼ ਦੁਆਰਾ ਦੇਸ਼ ਭਗਤੀ ਗੀਤ ਗਾ ਕੇ ਕਾਰਗਿਲ ਵਿਜੈ ਦਿਵਸ ਦੀ ਖੁਸ਼ੀ ਮਨਾਈ। ਐਨਸੀਸੀ ਕੈਡਿਟਸ ਦੁਆਰਾ ਕਾਰਗਿਲ ਵਿਜੈ ਦਿਵਸ ਨਾਲ ਸੰਬੰਧਿਤ ਪੋਸਟਰ ਬਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਿਦਿਆਰਥੀਆਂ ਨੇ ਜੰਗਾਂ ਯੁੱਧਾਂ ਵਿੱਚ ਜਖਮੀਆਂ ਦੀ ਸੇਵਾ ਸੰਭਾਲ ਸਬੰਧੀ ਫਸਟ ਏਡ ਦੇਣ ਲਈ ਐਨਸੀਸੀ ਕੈਡਿਟਸ਼ ਦੁਆਰਾ ਪ੍ਰੈਕਟੀਕਲ ਕਰਕੇ ਦਿਖਾਏ ਗਏ ਤੇ ਵਿਦਿਆਰਥੀਆਂ ਨੂੰ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਦੁਆਰਾ ਗਰੁੱਪ ਕੈਪਟਨ ਸ੍ਰੀਮਾਨ ਅਜੈ ਭਾਰਤਵਾਜ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਇਸ ਮੌਕੇ ਤੇ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਹਮੇਸ਼ਾ ਅਨੁਸ਼ਾਸਨ ਵਿੱਚ ਰਹਿਣ ਤੇ ਦੇਸ਼ ਭਗਤੀ ਸੇਵਾ ਲਈ ਪ੍ਰੇਰਿਤ ਕੀਤਾ ।

Photos from Veer Haqiqat Rai Model Sr.Sec.School,Patiala's post 11/07/2025

The NSS volunteers of our school did a great job celebrating World Population Day! It's wonderful that Principal ma'am Sarla Bhatnagar guided the students and provided them with essential information about the significance of this day. World Population Day is an important occasion that raises awareness about global population issues, such as sustainable development, reproductive health, and gender equality.

10/07/2025

A grand Guru Purnima celebration was held at Veer Haqiqat Rai Model Senior Secondary School, Patiala, under the Bharatiya Shikshan Mandal. About 250 students and 12 teachers participated. The program began with Maharishi Ved Vyas’s worship. Students honored their teachers with ‘Guru Vandana’ songs. Principal Mrs. Sarla Bhatnagar emphasized respecting Gurus as a key Indian tradition and urged students to follow their guidance for success. Inspired, students pledged to always respect and follow their teachers.

Photos from Veer Haqiqat Rai Model Sr.Sec.School,Patiala's post 21/06/2025

ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ।
ਅੱਜ 21-6-2025 ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਦੀ ਯੋਗ ਅਗਵਾਈ ਵਿਚ ਗਿਆਰ੍ਹਵਾਂ ਅੰਤਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।ਇਸ ਮੌਕੇ ਤੇ ਯੋਗ ਵੇਦਾਂਤ ਸਮਿਤੀ ਦੇ ਸਾਧਕ ਕੈਲਾਸ਼ ਜੀ ਦੁਆਰਾ ਵਿਦਿਆਰਥੀਆਂ ਨੂੰ ਭਿੰਨ ਭਿੰਨ ਯੋਗ ਆਸਨ ਕਰਵਾਏ ਤੇ ਮਾਨਸਿਕ ਤੇ ਸ਼ਰੀਰਿਕ ਪੱਖੋਂ ਤੰਦਰੁਸਤ ਰਹਿਣ ਲਈ ਮਹੱਤਵਪੂਰਨ ਯੋਗ ਕਿਰਿਆਵਾਂ ਦੀ ਸਿੱਖਿਆ ਦਿੱਤੀ ਗਈ । ਐਨ ਐਸ ਐਸ ਵਲੰਟੀਅਰਜ਼ ਅਤੇ ਅਧਿਆਪਕਾਂ ਨੇ ਇਸ ਮੌਕੇ ਯੋਗ ਕਿਰਿਆਵਾਂ ਕਰਕੇ ਲਾਭ ਲਿਆ । ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਜੀ ਨੇ ਵਲੰਟੀਅਰਜ ਨੂੰ ਸੰਬੋਧਿਤ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਯੋਗ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਹੀ ਜੀਵਨ ਸੇਧ ਦਿੰਦਿਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਇੱਕ ਸਿਹਤਮੰਦ, ਖੁਸ਼ਹਾਲ ਤੇ ਨਿਰੋਗ ਜੀਵਨ ਜੀਣਾ ਚਾਹੀਦਾ ਹੈ।

14/06/2025

Admissions in progress..

Photos from Veer Haqiqat Rai Model Sr.Sec.School,Patiala's post 07/06/2025

Our NCC cadets during tree Plantation on Environment Day.

03/06/2025

"Our school students are actively participating in a noun activity in their grammar class."

Want your school to be the top-listed School/college in Colony?
Click here to claim your Sponsored Listing.

Category

Telephone

Website

Address

Rajpura Colony Near Bus Stand
Colony
147001