RubbaL AAP
District Social Media Secretary
23/06/2026
23/06/2026
ਭਾਰਤੀ ਮਹਿਲਾ ਕ੍ਰਿਕਟ ਦੀ ਕੈਪਟਨ ਤੇ ਸ਼ਾਨ ਹਰਮਨਪ੍ਰੀਤ ਕੌਰ ਨੂੰ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ 200 ਟੀ 20 ਮੈਚ ਖੇਡਣ ਵਾਲੀ ਪਹਿਲੀ ਖਿਡਾਰਨ ਬਣਨ ਦੀ ਇਤਿਹਾਸਕ ਉਪਲਬਧੀ ’ਤੇ ਮੇਰੇ ਵੱਲੋ ਬਹੁਤ-ਬਹੁਤ ਮੁਬਾਰਕਾਂ…..
ਇਹ ਸ਼ਾਨਦਾਰ ਮੀਲ ਪੱਥਰ ਤੁਹਾਡੀ ਸਖ਼ਤ ਮਿਹਨਤ, ਲਗਨ, ਨਿਰੰਤਰਤਾ ਅਤੇ ਭਾਰਤੀ ਕ੍ਰਿਕਟ ਲਈ ਤੁਹਾਡੇ ਬੇਮਿਸਾਲ ਯੋਗਦਾਨ ਦਾ ਪ੍ਰਤੀਕ ਹੈ ਸਮੂਹ ਪੰਜਾਬ ਨੂੰ ਤੁਹਾਡੀਆਂ ਉਪਲਬਧੀਆਂ ’ਤੇ ਮਾਣ ਹੈ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਇੰਝ ਹੀ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਹੋਰ ਵੀ ਕਈ ਇਤਿਹਾਸਕ ਉਪਲਬਧੀਆਂ ਆਪਣੇ ਨਾਮ ਕਰੋ
ਸਿਆਸਤ ਨਹੀਂ, ਸਗੋਂ ਸਦਾ ਸਿਧਾਂਤਾਂ ਦੇ ਹੱਕ 'ਚ ਖੜ੍ਹੇ CM ਮਾਨ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ, ਸੰਸਦ 'ਚ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ, 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਵਜੋਂ ਮਾਨਤਾ ਅਤੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ, ਗੁਰੂ ਘਰ ਪ੍ਰਤੀ ਆਪਣੀ ਸ਼ਰਧਾ CM ਭਗਵੰਤ ਮਾਨ ਨੇ ਫੋਕੇ ਬਿਆਨਾਂ ਨਾਲ਼ ਨਹੀਂ, ਬਲਕਿ ਸੇਵਾ ਤ ਸਨਮਾਨ ਭਰੇ ਇਤਿਹਾਸਕ ਕਦਮ ਚੁੱਕ ਕੇ ਸਾਬਤ ਕੀਤੀ।
22/06/2026
ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਇਕੱਠੇ ਮਿਲਣਗੇ 3 ਮਹੀਨਿਆਂ ਦੇ ਪੈਸੇ
CM ਮਾਨ ਵੱਲੋਂ ਟੇਲਾਂ ਤੱਕ ਪਹੁੰਚਾਇਆ ਨਹਿਰੀ ਪਾਣੀ ਇੱਕ ਇਤਿਹਾਸਿਕ ਉਪਰਾਲਾ ਹੈ, ਜਿਸ ਨੇ ਕਿਸਾਨਾਂ ਦਾ 70 ਸਾਲਾਂ ਦਾ ਸੋਕਾ ਖ਼ਤਮ ਕਰ ਦਿੱਤਾ ਹੈ। ਕਿਸਾਨੀ ਬਾਰੇ ਨੇੜਿਓਂ ਸੋਚਣ ਲਈ ਇਸ ਕਿਸਾਨ ਨੇ ਕੀਤਾ CM ਮਾਨ ਨੂੰ ਸਲੂਟ।
22/06/2026
22/06/2026
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ₹10 ਲੱਖ ਵਾਲ਼ਾ ਸਿਹਤ ਕਾਰਡ ਹਰ ਇੱਕ ਲਈ ਬਣ ਰਿਹਾ ਵਰਦਾਨ। ਹੁਣ ਪੰਜਾਬ 'ਚ ਪੈਸੇ ਦੀ ਕਮੀ ਕਾਰਨ ਕੋਈ ਇਲਾਜ ਕਰਵਾਉਣ ਤੋਂ ਵਾਂਝਾ ਨਹੀਂ ਰਹਿ ਸਕਦਾ। ਤੁਸੀਂ ਵੀ ਆਪਣਾ ਸਿਹਤ ਕਾਰਡ ਬਣਾਓ ਅਤੇ ਮਾਨ ਸਰਕਾਰ ਦੀ ਇਸ ਸਹੂਲਤ ਦਾ ਫ਼ਾਇਦਾ ਲਓ।
Click here to claim your Sponsored Listing.