Get a Grip-Knowledge
Know your history and current affairs
22/05/2024
https://youtube.com/-tk8hz6yd6r?si=tCqu-4SnkTZf6gf5. Please subscribe and share
BSS_007 Share your videos with friends, family, and the world
ਜਨਰਲ ਜ਼ੋਰਾਵਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਫ਼ੌਜ ਦੇ ਜਰਨੈਲ ਸਨ। ਜਿੰਨਾਂ ਨੇ ਚਾਰ ਵਾਰ ਤਿੱਬਤ ਤੇ ਚੜਾਈ ਕਰੀ ਅਤੇ ਜਿੰਨਾਂ ਦੀ ਮਹਾਂਨਤਾ ਦਾ ਇਥੋਂ ਪਤਾ ਲਗਦਾ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸ਼ਰੀਰ ਨੂੰ ਚਕਣ ਲਈ ਦੁਸ਼ਮਣ ਸੇਨਾ ਆਪਸ ਵਿੱਚ ਲੜ ਪਈ ਸੀ।।
Rocket Launch Failures 😲
ਵਾਹਿਗਰੂ ਜੀ 🙏
ਪਾਣੀ ਵਾਲੀ ਬੱਸ 😲
ਸ਼ਾਇਦ ਸੁਖਬੀਰ ਸਿੰਘ ਬਾਦਲ ਜੀ ਇਹੀ ਬੱਸ
ਦੇਖਕੇ ਆਏ ਸੀ।।😀
ਕੱਲ ਰਾਤ ਤੋਂ ਪਹਾੜਾਂ ਵਿੱਚ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਵਿੱਚ ਪਾਣੀ ਫ਼ਿਰ ਆ ਗਿਆ।
ਜਿਥੋਂ ਜਿਥੋਂ ਘੱਗਰ ਚ ਪਾੜ ਪਿਆ ਹੈ ਇਹ ਪਾਣੀ ਫ਼ਿਰ ਬਾਹਰ ਨਿਕਲ ਸਕਦਾ ਐ।।
#ਪੰਜਾਬ #ਪੰਜਾਬ_ਹੜ #2023
ਪਟਿਆਲਾ ਰਾਜਪੁਰਾ ਰੋੜ ਨਵੇਂ ਬੱਸ ਅੱਡੇ ਦੇ ਨੇੜੇ।।😳
Patiala Rajpura road near New Bus stand
Click here to claim your Sponsored Listing.
Category
Contact the school
Telephone
Website
Address
Bagh
16/06/2024
22/05/2024